Kishore Kumar Hits

Guri - Jimmy Choo Choo şarkı sözleri

Sanatçı: Guri

albüm: Jimmy Choo Choo


Guri
Guri
Guri
ਆਜਾ, ਆਜਾ, ਲਾਵਾਂ ਨੀ ਮੈਂ ਬੋਲੀਆਂ
ਆਜਾ, ਆਜਾ, ਲਾਵਾਂ ਨੀ ਮੈਂ ਬੋਲੀਆਂ
ਜੋ ਤੂੰ ਕੱਲੀ-ਕੱਲੀ ਚੀਜ ਸੁੱਟੀ ਪਾ ਕੇ
ਤੇਰੀ ਲੈ ਲੂੰਗਾ ਮੈਂ ਜੁੱਤੀ ੪੦ ਲੱਖ ਦੀ
ਲੈ ਲੂੰਗਾ ਮੈਂ ਜੁੱਤੀ ੪੦ ਲੱਖ ਦੀ
ਜੇ ਤੂੰ ਦਵੇਂਗੀ ਆ ਸੀਨੇ ਨਾਲੇ ਲਾ ਕੇ
ਤੇਰੀ ਲੈ ਲੂੰਗਾ ਮੈਂ ਜੁੱਤੀ ੪੦ ਲੱਖ ਦੀ
ਜੇ ਤੂੰ ਦਵੇਂਗੀ ਆ ਸੀਨੇ ਨਾਲੇ ਲਾ ਕੇ (Guri)
ਨੀਲੀਆਂ ਅੱਖਾਂ ਤੇ ਜਿਹੜੀ ਪਾਈ ਤੂੰ Prada
Baby, ਵੈਸੇ ਤਾਂ ਓ ਆਈ ੧੮ ਹਾਜ਼ਰ ਦੀ
ਉਹਦਾਂ ਵੀ ਮੈਂ ਦੇ ਦੂੰ ਤੈਨੂੰ ਇੱਕ million
ਗੱਲ ਸਾਰੀ ਤੇਰੇ ਨਾ' ਪਿਆਰ ਦੀ
ਜੇ ਤੂੰ ਲੈਣਾ ਐ blank check, ਬੱਲੀਏ
ਲੈਣਾ ਐ blank check, ਬੱਲੀਏ
ਆਜੀ ਗੁੱਟੀ ਉਤੇ Jaani ਲਿਖਵਾ ਕੇ
ਤੇਰੇ Jimmy Choo Choo ਲੈ ਲੂੰ ੪੦ ਲੱਖ ਦੇ
ਜੇ ਤੂੰ ਦਵੇਂਗੀ ਆ ਸੀਨੇ ਨਾਲੇ ਲਾ ਕੇ
ਤੇਰੇ Jimmy Choo Choo ਲੈ ਲੂੰ ੪੦ ਲੱਖ ਦੇ
ਜੇ ਤੂੰ ਦਵੇਂਗੀ ਆ ਸੀਨੇ ਨਾਲੇ ਲਾ ਕੇ
ਆਜਾ, ਆਜਾ, ਲਾਵਾਂ ਨੀ ਮੈਂ ਬੋਲੀਆਂ
ਜੋ ਤੂੰ ਕੱਲੀ-ਕੱਲੀ ਚੀਜ ਸੁੱਟੀ ਪਾ ਕੇ
ਆਜਾ, ਆਜਾ, ਲਾਵਾਂ ਨੀ ਮੈਂ ਬੋਲੀਆਂ
ਜੋ ਤੂੰ ਕੱਲੀ-ਕੱਲੀ ਚੀਜ ਸੁੱਟੀ ਪਾ ਕੇ
ਤੇਰੇ Jimmy Choo Choo ਲੈ ਲੂੰ ੪੦ ਲੱਖ ਦੇ
(Choo Choo) Choo Choo
Choo Choo
(Choo Choo) Choo Choo
Choo Choo
Ikka in the house, baby
ले ले घर, गाड़ी, चाहे दौलत
करने दे प्यार मुझे थोड़ी मोहलत
मेरा है ये सपना, बना लूँ तुझे अपना
Baby, चाहे ले ले मेरी सारी शोहरत (Guri)
मेरे साथ चल, और day and night ऐश कर
मैं हूँ तेरा ATM, swipe कर, cash कर
More मुझे text कर, chill कर, relax कर
जो तेरा अभी है, अभी के अभी ex कर
तू है Jhené Aiko, तो मैं हूँ Big Sean
तू है reality, बाकी silicon
तू है मेरा chorus, मैं हूँ तेरा verse
जो हम दोनों साथ में, तो बने hit song
रूप तेरा लाखों का, लाखों का नखरा
Smile तेरी कातिल, style तेरा ਵੱਖਰਾ
वैसे तो हसीनाओं से रोज़ मेरा मिलना
जो दिल ले जाए वो ਪਟੋਲਾ नही टकरा
ਤੇਰੇ ਵਾਰੇ, ਕੁੜੀਏ, ਨੀ ਪਤਾ ਨਹੀਓ ਤੈਨੂੰ
ਤੂੰ ਚੀਜ਼ ਕੀ ਐ, ਮੇਰੀ ਬਿੱਲੋ ਰਾਣੀਏ
Coco, Chanel ਵਾਲਿਆਂ ਨੇ ਚੋਰੀ ਕੀਤੀ
ਖੁਸ਼ਬੂ ਐ ਤੇਰੀ, ਬਿੱਲੋ ਰਾਣੀਏ
ਤੇਰੇ ਵਾਰੇ, ਕੁੜੀਏ, ਨੀ ਪਤਾ ਨਹੀਓ ਤੈਨੂੰ
ਤੂੰ ਚੀਜ਼ ਕੀ ਐ, ਮੇਰੀ ਬਿੱਲੋ ਰਾਣੀਏ
Coco, Chanel ਵਾਲਿਆਂ ਨੇ ਚੋਰੀ ਕੀਤੀ
ਖੁਸ਼ਬੂ ਐ ਤੇਰੀ, ਬਿੱਲੋ ਰਾਣੀਏ
ਜਿਹਦਾ ਗਾਣਾ ਗਾਕੇ upload ਕਰਦੇ
ਰੱਖ ਦਿਨੀਂ ਐ ਤੂੰ hit ਕਰਾ ਕੇ
ਤੇਰੇ Jimmy Choo Choo ਲੈ ਲੂੰ ੪੦ ਲੱਖ ਦੇ
ਜੇ ਤੂੰ ਦਵੇਂਗੀ ਆ ਸੀਨੇ ਨਾਲੇ ਲਾ ਕੇ
ਤੇਰੇ Jimmy Choo Choo ਲੈ ਲੂੰ ੪੦ ਲੱਖ ਦੇ
ਜੇ ਤੂੰ ਦਵੇਂਗੀ ਆ ਸੀਨੇ ਨਾਲੇ ਲਾ ਕੇ
ਆਜਾ, ਆਜਾ, ਲਾਵਾਂ ਨੀ ਮੈਂ ਬੋਲੀਆਂ
ਜੋ ਤੂੰ ਕੱਲੀ-ਕੱਲੀ ਚੀਜ ਸੁੱਟੀ ਪਾ ਕੇ
ਆਜਾ, ਆਜਾ, ਲਾਵਾਂ ਨੀ ਮੈਂ ਬੋਲੀਆਂ
ਜੋ ਤੂੰ ਕੱਲੀ-ਕੱਲੀ ਚੀਜ ਸੁੱਟੀ ਪਾ ਕੇ
ਤੇਰੇ Jimmy Choo Choo ਲੈ ਲੂੰ ੪੦ ਲੱਖ ਦੇ
Choo Choo
Choo Choo

Поcмотреть все песни артиста

Sanatçının diğer albümleri

Benzer Sanatçılar