ਹਾਂ, ਮਜਬੂਰ ਹੋ ਗਿਆ, ਤੈਥੋਂ ਦੂਰ ਹੋ ਗਿਆ
ਚੂਰੋਂ-ਚੂਰ ਹੋ ਗਿਆ
ਹਾਂ, ਮਜਬੂਰ ਹੋ ਗਿਆ, ਤੈਥੋਂ ਦੂਰ ਹੋ ਗਿਆ
ਚੂਰੋਂ-ਚੂਰ ਹੋ ਗਿਆ
ਜੇ ਧੋਖਾ ਪਤਾ ਹੁੰਦਾ, ਮੈਂ ਆਉਂਦੀ ਨਾ
ਨੈਣਾਂ ਨੂੰ ਹੰਝੂਆਂ ਛੁਪਾਉਂਦੀ ਨਾ
ਵੇ ਤੂੰ ਛੱਡ ਨਹੀਂ ਹੁੰਦਾ, ਇਸ਼ਕ ਤੇਰੇ 'ਚ ਫਿਤੂਰ ਹੋ ਗਿਆ
ਹੋ, ਕਿਹੜੀ ਗੱਲੋਂ ਦੂਰ ਹੋ ਗਿਆ?
Aha, ਮਜਬੂਰ ਹੋ ਗਿਆ, ਚੂਰੋਂ-ਚੂਰ ਹੋ ਗਿਆ
ਹੋ, ਕਿਹੜੀ ਗੱਲੋਂ ਦੂਰ ਹੋ ਗਿਆ?
Aha, ਮਜਬੂਰ ਹੋ ਗਿਆ, ਚੂਰੋਂ-ਚੂਰ ਹੋ ਗਿਆ
♪
ਸੁੰਨੀਆਂ-ਸੁੰਨੀਆਂ ਰਾਹਾਂ ਹੋਈਆਂ ਤੇਰੇ ਬਾਝੋਂ ਯਾਰਾ
ਕਿਉਂ ਤੂੰ ਗਲ਼ ਨੂੰ ਲਗਦਾ ਨਹੀਂ ਏ ਪੁੱਛਦੀਆਂ ਰਹਿੰਦੀਆਂ ਬਾਂਹਾਂ
ਸੁੰਨੀਆਂ-ਸੁੰਨੀਆਂ ਰਾਹਾਂ ਹੋਈਆਂ ਤੇਰੇ ਬਾਝੋਂ ਯਾਰਾ
ਕਿਉਂ ਤੂੰ ਗਲ਼ ਨੂੰ ਲਗਦਾ ਨਹੀਂ ਏ ਪੁੱਛਦੀਆਂ ਰਹਿੰਦੀਆਂ ਬਾਂਹਾਂ
ਮੈਂ ਵੀ ਭੁੱਲਿਆ ਨਹੀਂ ਤੈਨੂੰ, ਅੱਖੀਆਂ ਪੁੱਛਦੀਆਂ ਨੇ ਮੈਨੂੰ
ਮੈਂ ਵੀ ਭੁੱਲਿਆ ਨਹੀਂ ਤੈਨੂੰ, ਅੱਖੀਆਂ ਪੁੱਛਦੀਆਂ ਨੇ ਮੈਨੂੰ
ਕਿਉਂ ਹੁਣ ਚਿਹਰਾ ਤੇਰਾ ਦਿਸਦਾ ਨਹੀਂ? ਕੀ ਕਸੂਰ ਹੋ ਗਿਆ?
ਹੋ, ਕਿਹੜੀ ਗੱਲੋਂ ਦੂਰ ਹੋ ਗਿਆ?
Aha, ਮਜਬੂਰ ਹੋ ਗਿਆ, ਚੂਰੋਂ-ਚੂਰ ਹੋ ਗਿਆ
ਹੋ, ਕਿਹੜੀ ਗੱਲੋਂ ਦੂਰ ਹੋ ਗਿਆ?
Aha, ਮਜਬੂਰ ਹੋ ਗਿਆ, ਚੂਰੋਂ-ਚੂਰ ਹੋ ਗਿਆ
Поcмотреть все песни артиста
Sanatçının diğer albümleri