जलवा, तेरा जलवा
जैसे तूफान है जाना
हाँ! जलवा, तेरा जलवा
जैसे तूफान है जाना
चेहरा, तेरा चेहरा
मेरी पहचान है जाना
ਓਹ ਤੇਰਾ ਨਖ਼ਰਾ (ਨੀ ਓਏ ਹੋਏ)
ਓਹ ਜੱਗੋਂ ਵੱਖਰਾ (ਨੀ ਓਏ ਹੋਏ)
ਓਏ ਹੋਏ ਦੁਹਾਈ ਪੈ ਗਈ
ਓ ਕੁੜੀ ਕੱਢਕੇ ਕਾਲ਼ਜਾ
ਕੁੜੀ ਕੱਢਕੇ ਕਾਲ਼ਜਾ ਲੈ ਗਈ
ਓਹ ਗੱਲਾਂ ਗੋਰੀਆਂ ਦੇ ਵਿੱਚ ਟੋਏ
ਅੱਸੀਂ ਮਰ ਗਏ ਨੀ ਓਏ ਹੋਏ
ਓਹ ਗੱਲਾਂ ਗੋਰੀਆਂ ਦੇ ਵਿੱਚ ਟੋਏ
ਅੱਸੀਂ ਮਰ ਗਏ ਨੀ ਓਏ ਹੋਏ
ਚੜ੍ਹਦੀ ਜਵਾਨੀ ਤੇਰੀ ਚੁੰਨੀ ਅਸਮਾਨੀ
ਗੋਰੇ ਮੁਖੜੇ ਦੇ ਉੱਤੇ ਤਿੱਲ ਕਾਲਾ
(ਗੋਰੇ ਮੁਖੜੇ ਦੇ ਉੱਤੇ ਤਿੱਲ ਕਾਲਾ
ਗੋਰੇ ਮੁਖੜੇ ਦੇ ਉੱਤੇ ਤਿੱਲ ਕਾਲਾ)
ਹਾਏ! ਸੋਣੀਏ ਰਖਾਨੇ ਹੋਏ ਰੂਪ ਦੇ ਦੀਵਾਨੇ
ਤੇਰੇ ਨਾਮ ਦੀ ਫੇਰਦੇ ਮਾਲਾ
(ਤੇਰੇ ਨਾਮ ਦੀ ਫੇਰਦੇ ਮਾਲਾ
ਤੇਰੇ ਨਾਮ ਦੀ ਫੇਰਦੇ ਮਾਲਾ)
लिखदे प्रेम कहानी ओ जानी
लिखदे प्रेम कहानी
करदे प्रेम दीवानी ओ जानी
करदे प्रेम दीवानी
ਓਏ ਹੋਏ ਦੁਹਾਈ ਪੈ ਗਈ
ਓ ਕੁੜੀ ਕੱਢਕੇ ਕਾਲ਼ਜਾ
ਕੱਢਕੇ ਕਾਲ਼ਜਾ ਲੈ ਗਈ
ਓਹ ਗੱਲਾਂ ਗੋਰੀਆਂ ਦੇ ਵਿੱਚ ਟੋਏ
ਅੱਸੀਂ ਮਰ ਗਏ ਨੀ ਓਏ ਹੋਏ
ਓਹ ਗੱਲਾਂ ਗੋਰੀਆਂ ਦੇ ਵਿੱਚ ਟੋਏ
ਅੱਸੀਂ ਮਰ ਗਏ ਨੀ ਓਏ ਹੋਏ
मुझपे, हाँ मुझपे
कुछ तो एहसान है तेरा
मुझपे, हाँ मुझपे
कुछ तो एहसान है तेरा
सपना, मेरा सपना
तू ही अरमान है मेरा
ਓਹ ਸਾਨੂੰ ਲੁਟਿਆ (ਨੀ ਓਏ ਹੋਏ)
ਓਹ ਮਾਰ ਸੁੱਟਿਆ (ਨੀ ਓਏ ਹੋਏ)
ਓਏ ਹੋਏ ਦੁਹਾਈ ਪੈ ਗਈ
ਓ ਕੁੜੀ ਕੱਢਕੇ ਕਾਲ਼ਜਾ
ਕੱਢਕੇ ਕਾਲ਼ਜਾ ਲੈ ਗਈ
ਓ ਕੁੜੀ ਕੱਢਕੇ ਕਾਲ਼ਜਾ ਲੈ ਗਈ
ਓਹ ਗੱਲਾਂ ਗੋਰੀਆਂ ਦੇ ਵਿੱਚ ਟੋਏ
ਅੱਸੀਂ ਮਰ ਗਏ ਨੀ ਓਏ ਹੋਏ
ओ, मैं भी बेकरार हूँ
तू भी बेकरार है
तेरा इंतज़ार है
तेरा इंतज़ार है
ਓਹ ਤੇਰਾ ਨਖ਼ਰਾ
ਓਹ ਜੱਗੋਂ ਵੱਖਰਾ
ਓਏ ਹੋਏ ਦੁਹਾਈ ਪੈ ਗਈ
ਕੁੜੀ ਕੱਢਕੇ ਕਾਲ਼ਜਾ
ਓਹ ਗੱਲਾਂ ਗੋਰੀਆਂ (ਨੀ ਓਏ ਹੋਏ)
ਅੱਸੀਂ ਮਰ ਗਏ (ਨੀ ਓਏ ਹੋਏ)
ਆਜਾ ਸੋਹਣੀਏ (ਨੀ ਓਏ ਹੋਏ)
ਆਜਾ ਸੋਹਣੀਏ (ਨੀ ਓਏ ਹੋਏ)
ਆਜਾ ਸੋਹਣੀਏ (ਨੀ ਓਏ ਹੋਏ)
ਸੋਹਣੀਏ, ਆਜਾ ਸੋਹਣੀਏ (ਨੀ ਓਏ ਹੋਏ)
ਆਜਾ ਸੋਹਣੀਏ (ਨੀ ਓਏ ਹੋਏ)
ਆਜਾ ਸੋਹਣੀਏ (ਨੀ ਓਏ ਹੋਏ)
ਆਜਾ ਸੋਹਣੀਏ (ਨੀ ਓਏ ਹੋਏ)
ਸੋਹਣੀਏ, ਆਜਾ ਸੋਹਣੀਏ (ਨੀ ਓਏ ਹੋਏ)
Поcмотреть все песни артиста
Sanatçının diğer albümleri