Kishore Kumar Hits

A-Kay - Warning şarkı sözleri

Sanatçı: A-Kay

albüm: Warning


Snappy!!
ਹੋ low profile ਨੇ tyre ਕੁੜੇ
ਨਜ਼ਰਾਂ ਕਰ ਦਿਆਂ fire ਕੁੜੇ
ਹੋ low profile ਨੇ tyre ਕੁੜੇ
ਨਜ਼ਰਾਂ ਕਰ ਦਿਆਂ fire ਕੁੜੇ
ਹੋ full loaded ਹੋ ਗੱਬਰੂ
ਨੱਢੀਆ ਕਰਦਾ ਸੈਡ ਕੁੜੇ
Highly explosive chobar
Highly explosive chobar
ਪੈਣ ਮੁਕ਼ਦਮੇਂ ਭਾਰੇ ਨਿ
ਦਿੰਦਾ Warning ਮੁਟਿਆਰੇ ਨਿ
ਐਵੈਂ ਪੁੱਠੇ ਸਿਧੇ ਕਰ ਨਾ ਇਸ਼ਾਰੇ ਨਿ
ਫੁੱਟ-ਫੁੱਟ ਦਾ ਤੂੰ ਸਾਥੋਂ ਰੱਖ gap ਗੋਰੀਏ ਨਿ
ਆਖ ਮਿੱਤਰਾਂ ਦੋ ਕਰਦੀ ਸ਼ਕਾਰੇ ਨਿ
ਦਿੰਦਾ Warning ਮੁਟਿਆਰੇ ਨਿ
ਐਵੈਂ ਪੁੱਠੇ ਸਿਧੇ ਕਰ ਨਾ ਇਸ਼ਾਰੇ ਨਿ
ਫੁੱਟ-ਫੁੱਟ ਦਾ ਤੂੰ ਸਾਥੋਂ ਰੱਖ gap ਗੋਰੀਏ ਨਿ
ਆਖ ਮਿੱਤਰਾਂ ਦੋ ਕਰਦੀ ਸ਼ਕਾਰੇ ਨਿ
ਪੈਸਾ ਆਉਣੀ ਜਾਣੀ ਚੀਜ਼
ਪਿਆਰ ਹੈ rich ਦਿਲਾਂ ਵਿਚ ਕੂੜੇ
ਜੋ ਹੈ ਓਹੀ ਦੱਸਦਾ ਨਾ rental
ਗੱਡੀਆਂ photo'ਅਾਂ ਵਿਚ ਕੁੜੇ
ਪੈਸੇ ਆਉਣੀ ਜਾਣੀ ਚੀਜ਼
ਪਿਆਰ ਹੈ rich ਦਿਲਾਂ ਵਿਚ ਕੂੜੇ
ਜੋ ਹੈ ਓਹੀ ਦੱਸਦਾ ਨਾ rental
ਗੱਡੀਆਂ photo'ਅਾਂ ਵਿਚ ਕੁੜੇ
ਭੁੱਲਗੀ ਪਹਿਲਾ ਵੀ ਦੱਸਿਆਂ
ਨਿ ਤੁ ਭੁੱਲਗੀ ਪਹਿਲਾ ਵੀ ਦੱਸਿਆਂ
ਮੁੰਡਾ IPhone ਵਰਗਾ ਨਾਰੇ ਨਿ
ਦਿੰਦਾ Warning ਮੁਟਿਆਰੇ ਨਿ
ਐਵੈਂ ਪੁੱਠੇ ਸਿਧੇ ਕਰ ਨਾ ਇਸ਼ਾਰੇ ਨਿ
ਫੁੱਟ-ਫੁੱਟ ਦਾ ਤੂੰ ਸਾਥੋਂ ਰੱਖ gap ਗੋਰੀਏ ਨਿ
ਆਖ ਮਿੱਤਰਾਂ ਦੋ ਕਰਦੀ ਸ਼ਕਾਰੇ ਨਿ
ਦਿੰਦਾ Warning ਮੁਟਿਆਰੇ ਨਿ
ਐਵੈਂ ਪੁੱਠੇ ਸਿਧੇ ਕਰ ਨਾ ਇਸ਼ਾਰੇ ਨਿ
ਫੁੱਟ-ਫੁੱਟ ਦਾ ਤੂੰ ਸਾਥੋਂ ਰੱਖ gap ਗੋਰੀਏ ਨਿ
ਆਖ ਮਿੱਤਰਾਂ ਦੋ ਕਰਦੀ ਸ਼ਕਾਰੇ ਨਿ
Facebook ਦੇ ਅੱਦਿ ਨਈ
ਗੱਲ face to face ਹੀ ਕਰਦੇ ਆਂ
"Rav Hanjra" ਦਿਲ ਜਿਤਨਾ ਆਉਂਦਾ
ਨਾ ਹੁਸਨ ਨਾ ਵੇਖ ਕੇ ਮਾਰਦੇ ਆ
Facebook ਦੇ ਅੱਦਿ ਨਈ
ਗੱਲ face to face ਹੀ ਕਰਦੇ ਆਂ
"Rav Hanjra" ਦਿਲ ਜਿਤਨਾ ਆਉਂਦਾ
ਨਾ ਹੁਸਨ ਨਾ ਵੇਖ ਕੇ ਮਾਰਦੇ ਆ
ਹੋ ਐਵੇਂ ਕਰ ਨਾ ਤੂ time ਖ਼ਰਾਬ ਨਿ
ਲੈਣਾ ਛੱਡ ਦੇ ਟੁ ਜੱਟ ਦਾ ਖ਼ਵਾਬ ਨਿ
ਐਵੇਂ ਕਰ ਨਾ ਤੂ time ਖ਼ਰਾਬ ਨਿ
ਲੈਣਾ ਛੱਡ ਦੇ ਟੁ ਜੱਟ ਦਾ ਖ਼ਵਾਬ ਨਿ
ਹੋ ਮੁੰਡਾ ਤੇਰੀ range ਤੋਂ ਬਾਹਰ ਆਏ ਨਿ
ਦਿੰਦਾ Warning ਮੁਟਿਆਰੇ ਨਿ
ਐਵੈਂ ਪੁੱਠੇ ਸਿਧੇ ਕਰ ਨਾ ਇਸ਼ਾਰੇ ਨਿ
ਫੁੱਟ-ਫੁੱਟ ਦਾ ਤੂੰ ਸਾਥੋਂ ਰੱਖ gap ਗੋਰੀਏ ਨਿ
ਆਖ ਮਿੱਤਰਾਂ ਦੋ ਕਰਦੀ ਸ਼ਕਾਰੇ ਨਿ
ਦਿੰਦਾ Warning ਮੁਟਿਆਰੇ ਨਿ
ਐਵੈਂ ਪੁੱਠੇ ਸਿਧੇ ਕਰ ਨਾ ਇਸ਼ਾਰੇ ਨਿ
ਫੁੱਟ-ਫੁੱਟ ਦਾ ਤੂੰ ਸਾਥੋਂ ਰੱਖ gap ਗੋਰੀਏ ਨਿ
ਆਖ ਮਿੱਤਰਾਂ ਦੋ ਕਰਦੀ ਸ਼ਕਾਰੇ ਨਿ

Поcмотреть все песни артиста

Sanatçının diğer albümleri

Benzer Sanatçılar