ਤੂੰ ਅੱਜ ਤੋਂ ਹੋਇਆ ਹੈ ਮੇਰਾ
ਕੰਨ ਸੁਣਨਾ ਚਾਹੁੰਦੇ ਨਾਂ ਤੇਰਾ
ਤੂੰ ਅੱਜ ਤੋਂ ਹੋਇਆ ਹੈ ਮੇਰਾ
ਕੰਨ ਸੁਣਨਾ ਚਾਹੁੰਦੇ ਨਾਂ ਤੇਰਾ
ਮੈਨੂੰ ਸੁਪਨੇ ਆਉਂਦੇ ਨੇ
ਵੇ ਤੂੰ ਚੜ੍ਹਿਆ ਫਿਰਦਾ ਘੋੜੀ
ਤੇਰੀ-ਮੇਰੀ ਅੜਿਆ ਵੇ
ਲੱਗੂ ਟਿੱਚ ਬਟਨਾਂ ਦੀ ਜੋੜੀ
ਤੇਰੀ-ਮੇਰੀ ਅੜਿਆ ਵੇ
ਲੱਗੂ ਟਿੱਚ ਬਟਨਾਂ ਦੀ ਜੋੜੀ
ਤੇਰੀ-ਮੇਰੀ...
♪
ਮੈਨੂੰ ਸੂਹ ਐ ਤੇਰੀ ਵੇ
ਕਦੇ ਨਹੀਂ ਭੁੱਲੂੰਗੀ ਮੁਖ ਤੇਰਾ
ਮੈਂ ਮਹਿੰਦੀ ਨਾ' ਲਿਖ ਲਾਂ
ਸੋਹਣਿਆ, ਨਾਂ ਵੀਣੀ 'ਤੇ ਤੇਰਾ
(ਨਾਂ ਵੀਣੀ 'ਤੇ ਤੇਰਾ)
ਮੈਨੂੰ ਸੂਹ ਐ ਤੇਰੀ ਵੇ
ਕਦੇ ਨਹੀਂ ਭੁੱਲੂੰਗੀ ਮੁਖ ਤੇਰਾ
ਮੈਂ ਮਹਿੰਦੀ ਨਾ' ਲਿਖ ਲਾਂ
ਸੋਹਣਿਆ, ਨਾਂ ਵੀਣੀ 'ਤੇ ਤੇਰਾ
ਚਾਹੀਦਾ ਕੁਝ ਵੀ ਨਹੀਂ
ਬਸ ਤੂੰ ਦਿਲ ਮੇਰਾ ਨਾ ਤੋੜੀ
ਤੇਰੀ-ਮੇਰੀ ਅੜਿਆ ਵੇ
ਲੱਗੂ ਟਿੱਚ ਬਟਨਾਂ ਦੀ ਜੋੜੀ
ਤੇਰੀ-ਮੇਰੀ ਅੜਿਆ ਵੇ
ਲੱਗੂ ਟਿੱਚ ਬਟਨਾਂ ਦੀ ਜੋੜੀ
ਤੇਰੀ-ਮੇਰੀ...
♪
ਬਹਿ ਕੱਠਿਆ ਪਾਵਾਂਗੇ
ਹੋਂਦੀਆਂ ਇਸ਼ਕ ਦੀਆਂ ਜੋ ਬਾਤਾਂ
ਫਿਰ ਹੱਸ ਕੇ ਲੰਘਣਗੀਆਂ
ਸੋਹਣਿਆ, ਲੰਮੀਆਂ-ਲੰਮੀਆਂ ਰਾਤਾਂ
(ਲੰਮੀਆਂ-ਲੰਮੀਆਂ ਰਾਤਾਂ)
ਬਹਿ ਕੱਠਿਆ ਪਾਵਾਂਗੇ
ਹੋਂਦੀਆਂ ਇਸ਼ਕ ਦੀਆਂ ਜੋ ਬਾਤਾਂ
ਫਿਰ ਹੱਸ ਕੇ ਲੰਘਣਗੀਆਂ
ਸੋਹਣਿਆ, ਲੰਮੀਆਂ-ਲੰਮੀਆਂ ਰਾਤਾਂ
ਗ਼ਮ ਵੇ ਰੱਖਦਾ ਜਾਈਂ
ਤੈਨੂੰ ਹਾਸੇ ਜਾਊਂ ਮੋੜੀ
ਤੇਰੀ-ਮੇਰੀ ਅੜਿਆ ਵੇ
ਲੱਗੂ ਟਿੱਚ ਬਟਨਾਂ ਦੀ ਜੋੜੀ
ਤੇਰੀ-ਮੇਰੀ ਅੜਿਆ ਵੇ
ਲੱਗੂ ਟਿੱਚ ਬਟਨਾਂ ਦੀ ਜੋੜੀ
ਤੇਰੀ-ਮੇਰੀ...
Поcмотреть все песни артиста
Sanatçının diğer albümleri