Kishore Kumar Hits

Dilraj Grewal - Sufi Sufi - LoFi şarkı sözleri

Sanatçı: Dilraj Grewal

albüm: Sufi Sufi - LoFi


ਸੂਫ਼ੀ-ਸੂਫ਼ੀ ਅੱਖਾਂ ਵਿੱਚ ਜ਼ੋਰ ਐ
ਦਿਲ ਸਾਡਾ ਥੋੜ੍ਹਾ ਕਮਜ਼ੋਰ ਐ
ਤੱਕਦੀ ਤੂੰ bad, ਬਿੱਲੋ
Charming ਮੈਂ lad, ਬਿੱਲੋ
ਸ਼ਰਾਬ ਨਹੀਂ, ਗੱਲ ਕੋਈ ਹੋਰ ਐ
ਸੂਫ਼ੀ-ਸੂਫ਼ੀ ਅੱਖਾਂ ਵਿੱਚ ਜ਼ੋਰ ਐ
Aye, yeah, yeah, yeah, yeah
हाँ, तेरा, ये तेरा ख़याल
ਚੱਲੇ ਨਾਲ-ਨਾਲ, ਛੱਡੇ ਮੈਨੂੰ ਇੱਕ ਪਲ ਨਾ
लेना भी क्या मैंने मुझसे
मुतासिर हूँ तुझसे, बचे अब कोई हल ना
ਜਿਹੜੀ ਮੈਨੂੰ ਚੜ੍ਹੀ, ਬਸ ਤੇਰੀ ਲੋਰ ਐ
ਮੇਰੀ ਲੋਰ ਨੂੰ ਤਾਂ ਬਸ ਤੇਰੀ ਲੋੜ ਐ
ਤੱਕਦੀ ਤੂੰ bad, ਬਿੱਲੋ
Charming ਮੈਂ lad, ਬਿੱਲੋ
ਸ਼ਰਾਬ ਨਹੀਂ, ਗੱਲ ਕੋਈ ਹੋਰ ਐ
ਸੂਫ਼ੀ-ਸੂਫ਼ੀ ਅੱਖਾਂ ਵਿੱਚ ਜ਼ੋਰ ਐ
Uh, yeah, yeah, yeah, yeah
Saturday night ਬਿੱਲੋ ਟੱਕਰੀ club ਵਿੱਚ
ਕਰਦੀ twerk ਪੂਰਾ ਨੀ (twerk ਪੂਰਾ, twerk ਪੂਰਾ)
(ਕਰਦੀ twerk ਪੂਰਾ ਨੀ, ਕਰਦੀ twerk ਪੂਰਾ ਨੀ)
Hmm, ਮੈਂ gin ਕਰਾਂ pop-up
ਹੁੰਦਾ peach emoji, ਓਏ, ਦਿਖੇ hadrdwork ਪੂਰਾ ਨੀ
ਦਿਖੇ hadrdwork ਪੂਰਾ ਨੀ (ਦਿਖੇ hadrdwork ਪੂਰਾ ਨੀ)
ਜਿਹੜੀ ਮੈਨੂੰ ਚੜ੍ਹੀ, ਬਸ ਤੇਰੀ ਲੋਰ ਐ
ਮੇਰੀ ਲੋਰ ਨੂੰ ਤਾਂ ਬਸ ਤੇਰੀ ਲੋੜ ਐ
ਤੱਕਦੀ ਤੂੰ bad, ਬਿੱਲੋ
Charming ਮੈਂ lad, ਬਿੱਲੋ
ਸ਼ਰਾਬ ਨਹੀਂ, ਗੱਲ ਕੋਈ ਹੋਰ ਐ
ਸੂਫ਼ੀ-ਸੂਫ਼ੀ ਅੱਖਾਂ ਵਿੱਚ ਜ਼ੋਰ ਐ
ਦਿਲ ਸਾਡਾ ਥੋੜ੍ਹਾ ਕਮਜ਼ੋਰ ਐ
ਤੱਕਦੀ ਤੂੰ bad, ਬਿੱਲੋ
Charming ਮੈਂ lad, ਬਿੱਲੋ
ਸ਼ਰਾਬ ਨਹੀਂ, ਗੱਲ ਕੋਈ ਹੋਰ ਐ
ਸੂਫ਼ੀ-ਸੂਫ਼ੀ ਅੱਖਾਂ ਵਿੱਚ ਜ਼ੋਰ ਐ
Yeah, yeah, yeah, yeah

Поcмотреть все песни артиста

Sanatçının diğer albümleri

Benzer Sanatçılar