Ustad Hussain Baksh Gullo - Sohniya Je Tere Nal Dagha Main Kamawan şarkı sözleri
Sanatçı:
Ustad Hussain Baksh Gullo
albüm: Sohniya Je Tere Nal Dagha Main Kamawan
ਰੁੱਤਾਂ ਆਈਆਂ ਮੇਰਾ ਯਾਰ ਨਾ ਆਇਆ
ਰੁੱਤਾਂ ਆਈਆਂ ਮੇਰਾ ਯਾਰ ਨਾ ਆਇਆ
ਯਾਰ ਨਾ ਆਇਆ
ਕਈ ਕੀਤੀ ਸੱਜਣਾ ਕੰਡ ਏ
ਦੁੱਖਾਂ ਦਰਦਾਂ ਹੌਕਿਆਂ ਵਾਲ਼ੀ
ਸਾਥੋਂ ਸੱਜਣਾ ਚਬਾਈ ਪੰਡ ਏ
ਲੱਗਮ ਤੀਰ ਜੁਦਾਈ ਵਾਲ਼ਾ
ਮੇਰਾ ਤੋੜ ਦਿੱਤਾ ਬੰਦ ਬੰਦ ਵੇ
ਪੀਰ ਫ਼ਰੀਦ ਇਸ ਜੀਵਣ ਕੋਲੋਂ, ਇਸ ਜੀਵਣ ਕੋਲੋਂ
ਅਸਾਂ ਕੀਤੀ ਮੌਤ ਪਸੰਦ ਵੇ
ਸੋਹਣੀਏ ਜੇ ਤੇਰੇ ਨਾਲ਼ ਦਗ਼ਾ ਮੈਂ ਕਮਾਵਾਂ
ਸੋਹਣੀਏ ਜੇ ਤੇਰੇ ਨਾਲ਼ ਦਗ਼ਾ ਮੈਂ ਕਮਾਵਾਂ
ਨੀ ਰੱਬ ਕਰੇ ਮੈਂ ਮਰ ਜਾਵਾਂ
ਹੋ, ਨੀ ਰੱਬ ਕਰੇ ਮੈਂ ਮਰ ਜਾਵਾਂ
ਸੋਹਣੀਏ ਜੇ ਤੇਰੇ ਨਾਲ਼ ਦਗ਼ਾ ਮੈਂ ਕਮਾਵਾਂ
ਨੀ ਰੱਬ ਕਰੇ ਮੈਂ ਮਰ ਜਾਵਾਂ
ਹੋ, ਨੀ ਰੱਬ ਕਰੇ ਮੈਂ ਮਰ ਜਾਵਾਂ
ਦੁਨੀਆਂ ਤੋਂ ਡਰ ਕੇ ਜੇ ਤੈਨੂੰ ਛੱਡ ਜਾਵਾਂ
ਨੀ ਰੱਬ ਕਰੇ ਮੈਂ ਮਰ ਜਾਵਾਂ
ਹੋ, ਨੀ ਰੱਬ ਕਰੇ ਮੈਂ ਮਰ ਜਾਵਾਂ
ਸ਼ੇਰ ਅਰਜ਼ ਐ ਜਨਾਬ
ਲੱਭਣੀ ਨਹੀ ਤੇਰੇ ਜਿਹੀ ਚੀਜ਼ ਇਹ ਜਹਾਨ 'ਤੇ
ਸੌਂਹ ਤੈਨੂੰ ਦੇਨਾ ਹੱਥ ਰੱਖ ਕੇ ਕੁਰਾਨ 'ਤੇ
ਲੱਭਣੀ ਨਹੀ ਤੇਰੇ ਜਿਹੀ ਚੀਜ਼ ਇਹ ਜਹਾਨ 'ਤੇ
ਸੌਂਹ ਤੈਨੂੰ ਦੇਨਾ ਹੱਥ ਰੱਖ ਕੇ ਕੁਰਾਨ 'ਤੇ
ਕਦੀ ਵੀ ਜੇ ਤੇਰੇ ਕੋਲ਼ੋਂ ਪੱਲਾ ਮੈਂ ਛੁਡਾਵਾਂ
ਨੀ ਰੱਬ ਕਰੇ ਮੈਂ ਮਰ ਜਾਵਾਂ
ਹੋ, ਨੀ ਰੱਬ ਕਰੇ ਮੈਂ ਮਰ ਜਾਵਾਂ
ਕਦੀ ਵੀ ਜੇ ਤੇਰੇ ਕੋਲ਼ੋਂ ਪੱਲਾ ਮੈਂ ਛੁਡਾਵਾਂ
ਰੱਬ ਕਰੇ ਮੈਂ ਮਰ ਜਾਵਾਂ
ਅੱਛਾ
ਕਦੀ ਵੀ ਜੇ ਤੇਰੇ ਕੋਲ਼ੋਂ ਪੱਲਾ ਮੈਂ ਛੁਡਾਵਾਂ
ਰੱਬ ਕਰੇ ਮੈਂ ਮਰ ਜਾਵਾਂ
ਮੁੱਖ ਤੇਰਾ ਵੇਖ ਕੇ ਤੇ ਚੰਨ ਸ਼ਰਮਾਉਂਦਾ ਏ
ਰੱਬ ਵੀ ਬਣਾ ਕੇ ਤੈਨੂੰ ਆਪ ਪਛਤਾਉਂਦਾ ਏ
ਮੁੱਖ ਤੇਰਾ ਵੇਖ ਕੇ ਤੇ ਚੰਨ ਸ਼ਰਮਾਉਂਦਾ ਏ
ਰੱਬ ਵੀ ਬਣਾ ਕੇ ਤੈਨੂੰ ਆਪ ਪਛਤਾਉਂਦਾ ਏ
ਫੁੱਲਾਂ ਜਿਹਾ ਦਿਲ ਤੇਰਾ ਕਦੀ ਮੈਂ ਦੁਖਾਂਵਾਂ
ਫੁੱਲਾਂ ਜਿਹਾ ਦਿਲ ਤੇਰਾ ਕਦੀ ਮੈਂ ਦੁਖਾਂਵਾਂ
ਨੀ ਰੱਬ ਕਰੇ ਮੈਂ ਮਰ ਜਾਵਾਂ
ਹੋ, ਨੀ ਰੱਬ ਕਰੇ ਮੈਂ ਮਰ ਜਾਵਾਂ
ਮੁਕੱਰਰ ਕਰੇਂ?
ਯਹੀ?
ਮੁੱਖ ਤੇਰਾ ਵੇਖ ਕੇ ਤੇ ਚੰਨ ਸ਼ਰਮਾਉਂਦਾ ਏ
ਰੱਬ ਵੀ ਬਣਾ ਕੇ ਤੈਨੂੰ ਆਪ ਪਛਤਾਉਂਦਾ ਏ
ਮੁੱਖ ਤੇਰਾ ਵੇਖ ਕੇ ਤੇ ਚੰਨ ਸ਼ਰਮਾਉਂਦਾ ਏ
ਰੱਬ ਵੀ ਬਣਾ ਕੇ ਤੈਨੂੰ ਆਪ ਪਛਤਾਉਂਦਾ ਏ
ਫੁੱਲਾਂ ਜਿਹਾ ਦਿਲ ਤੇਰਾ ਕਦੀ ਮੈਂ ਦੁਖਾਂਵਾਂ
ਨੀ ਰੱਬ ਕਰੇ ਮੈਂ ਮਰ ਜਾਵਾਂ
ਹੋ, ਨੀ ਰੱਬ ਕਰੇ ਮੈਂ ਮਰ ਜਾਵਾਂ
ਆ...
ਚੜ੍ਹਦੀ ਜਵਾਨੀ ਤੇਰੀ ਨਸ਼ੇ ਦਾ ਖ਼ੁਮਾਰ ਨੀ
ਰੂਪ ਦੇ ਖਜ਼ਾਨੇ ਦੀ ਤੂੰ ਲੱਗੇ ਪਹਿਰੇਦਾਰ ਨੀ
ਚੜ੍ਹਦੀ ਜਵਾਨੀ ਤੇਰੀ ਨਸ਼ੇ ਦਾ ਖ਼ੁਮਾਰ ਨੀ
ਰੂਪ ਦੇ ਖਜ਼ਾਨੇ ਦੀ ਤੂੰ ਲੱਗੇ ਪਹਿਰੇਦਾਰ ਨੀ
ਚੜ੍ਹਦੀ ਜਵਾਨੀ ਤੇਰੀ ਨਸ਼ੇ ਦਾ ਖ਼ੁਮਾਰ ਨੀ
ਰੂਪ ਦੇ ਖਜ਼ਾਨੇ ਦੀ ਤੂੰ ਲੱਗੇ ਪਹਿਰੇਦਾਰ ਨੀ
ਤੇਰੀ ਜੇ ਤਾਰੀਫ਼ ਤੈਨੂੰ ਝੂਠ ਮੈਂ ਸੁਣਾਵਾਂ
ਤੇਰੀ ਜੇ ਤਾਰੀਫ਼ ਤੈਨੂੰ ਝੂਠ ਮੈਂ ਸੁਣਾਵਾਂ
ਨੀ ਰੱਬ ਕਰੇ ਮੈਂ ਮਰ ਜਾਵਾਂ
ਹੋ, ਨੀ ਰੱਬ ਕਰੇ ਮੈਂ ਮਰ ਜਾਵਾਂ
ਤੇਰੀ ਜੇ ਤਾਰੀਫ਼ ਤੈਨੂੰ ਝੂਠ ਮੈਂ ਸੁਣਾਵਾਂ
ਰੱਬ ਕਰੇ ਮੈਂ ਮਰ ਜਾਵਾਂ
ਹੋ, ਨੀ ਰੱਬ ਕਰੇ ਮੈਂ ਮਰ ਜਾਵਾਂ
ਹਰਸਰੂਪ
Поcмотреть все песни артиста
Sanatçının diğer albümleri