Harnoor - She Got Me şarkı sözleri
Sanatçı:
Harnoor
albüm: 8 Chances
Mxrci baby do my thangs
ਹਾਂ, ਹਾਂ
ਹਾਂ, ਹਾਂ
ਹਾਂ, ਹਾਂ, ਹਾਂ
ਗੱਲਾਂ ਵਿਚ ਪਏ ਟੋਏ ਫਭਦੇ ਬੜੇ
ਜੁਗਨੂੰ ਐ ਤੈਨੂੰ ਐਥੇ ਲਭਦੇ ਪਏ
ਰਾਤਾਂ ਕਾਲੀਆਂ ਚ ਤੈਨੂੰ ਟੋਲਦਾ ਰਵਾ
ਨਸ਼ਾ ਜੇਹਾ ਕੈਸਾ ਨੀ ਮੈਂ ਡੋਲਦਾ ਰਵਾ
ਫੀਮ ਜਿਹੀ ਤੇਰੀ ਹਾਏ ਨੀ ਲੋਰ ਸੋਹਣੀਏ
ਤੇਰੇ ਅੱਗੇ ਫਿੱਕੇ ਪੈ ਗਏ ਮੋਰ ਸੋਹਣੀਏ
ਕਿਹੜੀ ਗਲੀ ਜਾਣਾ ਮੈਨੂੰ ਰਾਹ ਦੱਸ ਜਾ
ਕਿਥੇ ਆ ਟਿਕਾਣਾ ਤੇਰਾ ਥਾਂ ਦੱਸ ਜਾ
ਅੱਖੀਆਂ 'ਚ ਸੁਰਮਾ ਜੋ ਪਾ ਲਿਆ ਐ
ਕੌਈ ਗੁੰਨ ਨੀ ਸੀ ਕਹਿਰ ਕਮਾ ਲਿਆ ਐ
ਨੱਕ ਵਾਲਾ ਕੋਕਾ ਫਿਰੇ ਜਾਨ ਕੱਢ ਦਾ
ਕਹਿੰਦੇ ਆ ਸ਼ਿਕਾਰੀਆਂ ਨੂੰ ਸੂਲੀ ਟੰਗਦਾ
ਟੀਰਾ ਜੇਹਾ ਤੱਕ ਕੈਸਾ ਜਾਦੂ ਕਾਰਗੀ
ਲੱਖ ਸਮਝਾਵਾਂ ਦਿਲ ਮੇਰੇ ਵੱਸ ਨੀ, ਹਾ
ਕਰ ਗਈਂ ਅੱਖੀਆਂ ਨਾਲ ਗੱਲਾਂ
ਕਰ ਗਈਂ ਅੱਖੀਆਂ ਨਾਲ ਗੱਲਾਂ
ਜੇ ਤੂੰ ਆਕੜਾ ਨਾਲ ਭਰੀ
ਮੈਨੂੰ ਸੰਗ ਮਾਰਦੀ
ਗੱਲ ਕਰਕੇ ਹੀ ਰਹਿਣੀ
ਹੋ ਗਈਂ ਅੜੀ ਯਾਰ ਦੀ
ਸੁਨਹਿਰੀ ਜ਼ੁਲਫ਼ਾਂ ਦੀ ਜਾਲ
ਤੇਰਾ ਹੁਸਨ ਕਮਾਲ
ਸਚੀ ਰਹੀ ਨਾ ਖ਼ਬਰ
ਕੀ ਐ ਦਿਨ ਕੀ ਐ ਰਾਤ
ਐਂਨੀ ਛੇਤੀ ਹੱਡਾਂ ਵਿਚ ਰਚ ਗਈਂ ਐ
ਝਾਕੇ ਅੱਖਾਂ ਦੀਏ ਦਿਲ ਨੂੰ ਤੂੰ ਜਚ ਗਈਂ ਐ
ਗੱਬਰੂ ਨੂੰ ਆਪਣਾ ਮੁਰੀਦ ਕਰਕੇ
ਚੋਰੀ-ਚੋਰੀ ਬਿੱਲੋ ਨਜ਼ਰਾਂ ਨਾਲ ਲੱੜ ਕੇ
ਤੇਰੀਆਂ ਹੀ ਗੱਲਾਂ ਚੋ ਖ਼ਿਆਲ ਜਾਂਦਾ ਨੀ
ਮੱਥੇ ਉੱਤੋਂ ਜ਼ੁਲਫ਼ਾਂ ਦਾ ਜਾਲ ਜਾਂਦਾ ਨੀ
ਧੜਕ ਜਿਹੀ ਦੇਦੇ ਇਕ ਚੀਜ਼ ਆਪਣੀ
ਸੁਣ ਯਾਰ ਕੋਲੋਂ ਤੂੰ ਤਰੀਫ ਆਪਣੀ
ਹੱਥੀ ਛਾਪਾ-ਛੱਲੇ ਪਾਏ ਨੇ
ਚਾਰ ਚੰਨ ਹੁਸਣ ਤੇ ਲਾਏ ਨੇ
ਮੁੰਡਿਆਂ ਨੂੰ ਮਾਰ ਮੁਕਾਇਆ ਨੀ
♪
ਇੱਕ ਦੂਜੇ ਨੂੰ ਰਕਾਨੇ ਆਜਾ ਕੋਲੋਂ ਦੇਖੀਏ
ਹੱਥਾਂ ਵਿਚ ਹੱਥ ਪਾਕੇ ਨਿੱਗ ਸੇਕੀਏ
ਸੰਗ ਰਖਤੀ ਮਿਲਾਕੇ ਤੂੰ ਵੀ ਦੂਰ ਕਰਦੇ
ਮੇਰੇ ਨਾਲ ਰਾਤ ਮਸ਼ਹੂਰ ਕਰਦੇ
ਧੌਣ ਉੱਤੋਂ ਰਾਹ ਡੱਕੇ ਗਾਨੀ ਗੋਰੀਏ
ਪਰਾ ਕਰ ਥੋੜੀ ਦੇਜਾ ਮੈਂ ਨਿਸ਼ਾਨੀ ਗੋਰੀਏ
ਬਾਹਾਂ ਵਿਚ ਲੈ ਘੁੱਟ ਲਾ ਨੀ
ਨੱਚੇ ਨਾਲ ਮੇਰੇ ਕੰਨ ਟੁੱਕ ਲਾ ਨੀ
ਵੱਸ ਤੋਂ ਬਾਹਰ ਹਾਲਾਤ ਹੋਜੇ
(ਵੱਸ ਤੋਂ ਬਾਹਰ ਹਾਲਾਤ ਹੋਜੇ)
Поcмотреть все песни артиста
Sanatçının diğer albümleri