ਹਏ ਮੱਥੇ ਦੀ ਲਿਖੀ ਤਾਂ ਬਾਪੂ change ਨਹੀਓ ਹੁੰਦੀ
ਨਾਲ਼ੇ legend ਬੰਦਿਆਂ ਦੀ age ਨਹੀਓ ਹੁੰਦੀ
(Legend ਬੰਦਿਆਂ ਦੀ age ਨਹੀਓ ਹੁੰਦੀ
ਬਾਪੂ legend ਬੰਦਿਆਂ ਦੀ age ਨਹੀਓ ਹੁੰਦੀ)
ਹਏ ਮੱਥੇ ਦੀ ਲਿਖੀ ਤਾਂ ਬਾਪੂ change ਨਹੀਓ ਹੁੰਦੀ
ਨਾਲ਼ੇ legend ਬੰਦਿਆਂ ਦੀ age ਨਹੀਓ ਹੁੰਦੀ
ਜਿੱਤ ਚੱਲਾ ਦੁਨੀਆਂ ਨੂੰ, ਹਰਿਆ ਨੀ ਮੈਂ
ਅੱਜ ਵੀ ਜਿਓਨੈ ਬਾਪੂ ਮਾਰਿਆਂ ਨੀ ਮੈਂ (ਮਾਰਿਆਂ ਨੀ ਮੈਂ)
ਹਏ ਜਦੋਂ ਘੱਰੇ ਆਉਂਦੇ ਮੱਥੇ ਚੁੰਮਦੀ ਦੀ ਹੈਂ ਸੱਭ ਦੇ
ਕਹਿੰਦੀ ਮੈਨੂੰ ਸਾਰੇ ਪੁੱਤ ਸਿੱਧੂ ਜਿਹੇ ਲੱਗਦੇ (ਸਿੱਧੂ ਜਿਹੇ ਲੱਗਦੇ)
ਦਿੱਲ ਹੁੰਦੇ ਦਰਿਆਵਾਂ ਤੋ ਵੀ ਵੱਡੇ ਮਾਵਾਂ ਦੇ
ਓਏ ਲੋੱਕੀ ਐਵੇਂ ਤਾਂ ਨੀ ਬੋਰਡ ਵਾਲ਼ੀ ਛਾਂ ਆਖ਼ਦੇ
(ਐਵੇਂ ਤਾਂ ਨੀ ਬੋਰਡ ਵਾਲ਼ੀ ਛਾਂ ਆਖ਼ਦੇ)
ਹੋ ਰੱਬਾ ਸੌਹ ਲੱਗੇ ਰੂਹ ਨੂੰ ਸਕੂਨ ਮਿੱਲਦਾ ਹੈਂ
ਓਏ ਜਦੋਂ ਮੇਰੀ ਮਾਂ ਨੂੰ fan ਮੇਰੇ ਮਾਂ ਆਖਦੇ
ਸੌਹ ਲੱਗੇ ਰੂਹ ਨੂੰ ਸਕੂਨ ਮਿੱਲਦਾ ਹੈਂ
ਓਏ ਜਦੋਂ ਮੇਰੀ ਮਾਂ ਨੂੰ fan ਮੇਰੇ ਮਾਂ ਆਖਦੇ
(ਮੇਰੀ ਮਾਂ ਨੂੰ fan ਮੇਰੇ)
ਰੌਟੀ ਪਾਣੀ ਜੌਗਾ ਬੱਸ ਕਰੀ ਚੱਲੋ ਕੰਮ
ਮੇਰੇ ਵਾਂਗ ਨਾ ਕੋਈ ਮੌਤ ਐਵੇਂ ਪੱਕੀ ਕਰਿਓ
ਸਾਰੀਆਂ ਹੀ ਮਾਵਾਂ ਨੂੰ ਸੁਨੇਹੇਂ ਮਾਏ ਲਾਈ
ਕੋਈ ਲੋੜ ਨਾਲੋਂ ਜ਼ਯਾਦਾ ਨਾ ਤਰੱਕੀ ਕਰਿਓ
ਰੌਟੀ ਪਾਣੀ ਜੌਗਾ ਬੱਸ ਕਰੀ ਚੱਲੋ ਕੰਮ
ਐਵੇਂ ਮੇਰੇ ਵਾਂਗ ਨਾ ਕੋਈ ਮੌਤ ਪੱਕੀ ਕਰਿਓ
ਸਾਰੀਆਂ ਹੀ ਮਾਵਾਂ ਨੂੰ ਸੁਨੇਹੇਂ ਮਾਏ ਲਾਈ
ਐਵੇਂ ਲੋੜ ਨਾਲੋਂ ਜ਼ਯਾਦਾ ਨਾ ਤਰੱਕੀ ਕਰਿਓ
ਦੁਨੀਆਂ ਤੇ ਆਉਣੇ ਬਾਪੂ ਬੜੇ ਕਲਾਕਾਰ
ਯਾਰੀ ਪਿਓ ਪੁੱਤ ਵਾਲ਼ੀ ਸਾਥੋਂ ਸਿੱਖੀ ਜਾਊਗੀ
ਮੇਰੀ ਮੌਤ ਤੇ ਵੀ ਕਿੱਤਾ ਤੂੰ ਪਹਾੜ ਜਿੱਡਾ ਦਿੱਲ
ਥਾਪੀ ਤੇਰੀ ਇਤਿਹਾਸ ਵਿੱਚ ਲਿੱਖੀ ਜਾਊਗੀ
ਕਿੱਤਾ ਮੇਰੀ ਮੌਤ ਉੱਤੇ ਵੀ ਪਹਾੜ ਜਿੱਡਾ ਦਿੱਲ
ਬੱਪੁ ਥਾਪੀ ਇਤਿਹਾਸ ਵਿੱਚ ਲਿੱਖੀ ਜਾਊਗੀ
ਬੜੀ ਮਾੜੀ success ਬਣੀ ਮੌਤ address
ਮਾਏ ਜੱਗ ਉੱਤੋਂ ਜਾਣੇ ਦੀ ਵਜਾਹ ਆਖ਼ਦੇ (ਵਜਾਹ ਆਖ਼ਦੇ)
ਸੌਹ ਲੱਗੇ ਰੂਹ ਨੂੰ ਸਕੂਨ ਮਿੱਲਦਾ ਹੈਂ
ਓਏ ਜਦੋਂ ਮੇਰੀ ਮਾਂ ਨੂੰ ਯਾਰ ਮੇਰੇ ਮਾਂ ਆਖਦੇ
ਸੌਹ ਲੱਗੇ ਰੂਹ ਨੂੰ ਸਕੂਨ ਮਿੱਲਦਾ ਹੈਂ
ਓਏ ਜਦੋਂ ਮੇਰੀ ਮਾਂ ਨੂੰ ਯਾਰ ਮੇਰੇ ਮਾਂ ਆਖਦੇ
ਮੇਰੀ ਮਾਂ ਨੂੰ ਯਾਰ ਮੇਰੇ ਮਾਂ ਆਖਦੇ
ਮੇਰੀ ਮਾਂ ਨੂੰ ਯਾਰ ਮੇਰੇ ਮਾਂ ਆਖਦੇ
(ਮੇਰੀ ਮਾਂ ਨੂੰ ਯਾਰ ਮੇਰੇ ਮਾਂ ਆਖਦੇ)
Поcмотреть все песни артиста
Sanatçının diğer albümleri