R Nait
Shipra Goyal
Laddi Gill
ਹਾਏ ਕਾਲਾ ਮਾਲ ਹੀ ਚੱਕਦਾ ਐ ਪਰ
ਦਿਲ ਦਾ ਨਹੀਓ ਕਾਲੇ
ਹੋ ਤੇਰੀ PhD ਤੇ ਭਾਰੂ ਪੈ ਗਿਆ
ਪਿਆਰ plus two ਵਾਲੇ ਦਾ
(ਪਿਆਰ plus two ਵਾਲੇ ਦਾ)
ਹਾਏ ਕਾਲਾ ਮਾਲ ਹੀ ਚੱਕਦਾ ਐ ਪਰ
ਦਿਲ ਦਾ ਨਹੀਓ ਕਾਲੇ
ਹੋ ਤੇਰੀ PhD ਤੇ ਭਾਰੂ ਪੈ ਗਿਆ
ਪਿਆਰ plus two ਵਾਲੇ ਦਾ
ਹਾਂ ਸੰਗ ਜਿਹੀ ਲੱਗਦੀ
ਯਾਰ ਓਹਦੇ ਜੱਦ
ਆਖਣ ਭਾਭੀ-ਭਾਭੀ
ਤੇਰਾ 2000 ਦੇ ਨੋਟ ਜੇਹਾ ਫ਼ਿੱਕਾ
ਪੈ ਗਿਆ ਰੰਗ ਗੁਲਾਬੀ
ਹਾਏ ਕੋਕਾ ਐ ਵੇ ਕੋਕਾ ਐ
ਤੇਰੀ ਯਾਰੀ ਮਿੱਤਰਾਂ ਕੋਕਾ ਐ
ਔਖਾ ਐ ਵੇ ਔਖਾ ਐ
ਤੇਰੇ ਬਿਨਾਂ ਕੁੜੀ ਦਾ ਔਖਾ ਐ
ਔਖਾ ਐ ਵੇ ਔਖਾ ਐ
ਤੇਰੇ ਬਿਨਾਂ ਕੁੜੀ ਦਾ ਔਖਾ ਐ
ਜੱਟ ਜਾਣ ਵਾਰਦਾ ਤੇਰੇ ਤੋਂ
ਮੇਰਾ light ਨਾ ਲਈ ਲੀ ਇਹ ਕਹਿਣਾ
ਕਿਸੇ ਹੋਰ ਨਾਲ ਹੱਸਦਾ ਵੇਖ ਲਿਆ
ਨਾ ਓਹ ਰਹਿਣੀ ਨਾ ਤੂੰ ਰਹਿਣਾ
ਕਿਸੇ ਹੋਰ ਨਾਲ ਹੱਸਦਾ ਵੇਖ ਲਿਆ
ਨਾ ਓਹ ਰਹਿਣੀ ਨਾ ਤੂੰ ਰਹਿਣਾ
ਧੋਖਾ ਐ ਵੇ ਧੋਖਾ ਐ
ਜੱਟਾ ਪਿਆਰਾ ਵਿਚ ਕਿਉਂ ਧੋਖਾ ਐ
ਔਖਾ ਐ ਵੇ ਔਖਾ ਐ
ਤੇਰੇ ਬਿਨਾਂ ਕੁੜੀ ਦਾ ਔਖਾ ਐ
ਔਖਾ ਐ ਨੀ ਔਖਾ ਐ
ਤੇਰੇ ਬਿਨਾਂ ਮੁੰਡੇ ਦਾ ਔਖਾ ਐ
ਹਾਂ ਕਿੰਨੀਆਂ ਰਾਤਾਂ ਜਾਗ ਕੇ ਕੱਟੀਆਂ
ਪੁੱਛ ਕੇ ਵੇਖੀ ਤਾਰਿਆਂ ਤੋਂ
ਹੋ ਨਾਲ਼ੇ ਅੱਜਕਲ ਤਾਂ ਵਫ਼ਾਦਾਰ ਹੀਰਾਂ
ਕਿਥੇ ਲੱਭ ਦੀਆਂ battery ਮਾਰਿਆਂ ਤੋਂ
ਹੋ ਨਾਲ਼ੇ ਅੱਜਕਲ ਤਾਂ ਵਫ਼ਾਦਾਰ ਹੀਰਾਂ
ਕਿਥੇ ਲੱਭ ਦੀਆਂ battery ਮਾਰਿਆਂ ਤੋਂ
ਮੌਕਾ ਐ ਵੇ ਮੌਕਾ ਐ
ਹੱਲੇ ਵੀ ਤੇਰੇ ਕੋਲ ਮੌਕਾ ਐ
ਔਖਾ ਐ ਵੇ ਔਖਾ ਐ
ਤੇਰੇ ਬਿਨਾਂ ਕੁੜੀ ਦਾ ਔਖਾ ਐ
ਔਖਾ ਐ ਨੀ ਔਖਾ ਐ
ਤੇਰੇ ਬਿਨਾਂ ਮੁੰਡੇ ਦਾ ਔਖਾ ਐ
ਹੋ ਲੋਕੀ ਦੇਣ ਮੁਬਾਰਕ ਮੇਰਾ
ਪਿਆਰ ਮੇਰੇ ਤੋਂ ਖੋਹੇ ਦੀ
ਅੱਜ ਤੋਂ ਬਾਅਦ ਨਾ ਸਿਫਤ ਕਰੀ
ਤੇਰੇ ਲੱਕ ਨੂੰ ਲੱਗੇ ਲੋਹੇ ਦੀ
ਅੱਜ ਤੋਂ ਬਾਅਦ ਨਾ ਸਿਫਤ ਕਰੀ
ਤੇਰੇ ਲੱਕ ਨੂੰ ਲੱਗੇ ਲੋਹੇ ਦੀ
ਰੋਕਾ ਐ ਵੇ ਰੋਕਾ ਐ
ਕਲ ਜਾਨ ਤੇਰੀ ਦਾ ਰੋਕਾ ਐ
ਔਖਾ ਐ ਵੇ ਔਖਾ ਐ
ਤੇਰੇ ਬਿਨਾਂ ਕੁੜੀ ਦਾ ਔਖਾ ਐ
ਔਖਾ ਐ ਨੀ ਔਖਾ ਐ
ਤੇਰੇ ਬਿਨਾਂ ਮੁੰਡੇ ਦਾ ਔਖਾ ਐ
Laddi Gill
Поcмотреть все песни артиста
Sanatçının diğer albümleri