ਹੋ ਇਸ਼ਕ 'ਚ ਬੋਲਦੀ ਆ ਜੱਟ ਦੀਆਂ ਟਾਈਪਿਟਾ ਨੀ
Same-same ਦੋਹਾਂ ਵਿਚ ਇੱਕੋ ਜਿਹੀਆਂ habit'an ਨੀ
ਇਸ਼ਕ 'ਚ ਬੋਲਦੀ ਆ ਜੱਟ ਦੀਆਂ ਟਾਈਪਿਟਾ ਨੀ
Same-same ਦੋਹਾਂ ਵਿਚ ਇੱਕੋ ਜਿਹੀਆਂ habit'an ਨੀ
ਹੋ sign ਮਿੱਤਰਾਂ ਦੇ ਕਾਲਜੇ ਤੇ ਕਰ ਜਾਈ
ਨੀ ਤੇਰੇ-ਮੇਰੇ 8 ਰਲਦੇ
ਹੋ ਗੁਣ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ
ਨੀ ਤੇਰੇ ਮੇਰੇ 8 ਰਲਦੇ
ਗੁਣ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ
ਨੀ ਤੇਰੇ ਮੇਰੇ 8 ਰਲਦੇ
♪
ਹੋ ਪਹਿਲਾ ਗੁਣ ਰਲਦਾ ਐ ਵਹਿਮੀ ਦੋਵੇਂ top ਦੇ
ਦੂਜਾ ਸਾਡੇ time ਪੱਕੇ ਰਲ ਗੇ clock ਦੇ
ਹੋ ਪਹਿਲਾ ਗੁਣ ਰਲਦਾ ਐ ਵਹਿਮੀ ਦੋਵੇਂ top ਦੇ
ਦੂਜਾ ਸਾਡੇ time ਪੱਕੇ ਰਲ ਗੇ clock ਦੇ
ਨੀ ਵਹਿਮੀ ਦੋਵੇਂ top ਦੇ
ਹੋ ਸੁਇ ਬਣਕੇ second'an ਦੀ ਨਾ ਖੜ ਜੀ
ਨੀ ਤੇਰੇ-ਮੇਰੇ 8 ਰਲਦੇ
ਹੋ ਗੁਣ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ
ਨੀ ਤੇਰੇ ਮੇਰੇ 8 ਰਲਦੇ
ਜੱਟ ਨਾਲ ਰਲਾ ਲੀ ਜਦੋਂ ਮਰਜ਼ੀ
ਨੀ ਤੇਰੇ ਮੇਰੇ 8 ਰਲਦੇ
ਜੱਟ ਨਾਲ ਰਲਾ ਲੀ ਜਦੋਂ ਮਰਜ਼ੀ
ਨੀ ਤੇਰੇ ਮੇਰੇ 8 ਰਲਦੇ
♪
ਹੋ ਤੀਜਾ ਗੁਣ same ਦੋਵੇਂ ਚੱਕਦੇ ਆਂ feeling'an
ਚੌਥਾ ਗੁਣ ਵਾਧੂ-ਕਾਟੂ ਕਰਦੇ ਨਾ dealing'an
ਤੀਜਾ ਗੁਣ same ਦੋਵੇਂ ਚੱਕਦੇ ਆਂ feeling'an
ਚੌਥਾ ਗੁਣ ਵਾਧੂ-ਕਾਟੂ ਕਰਦੇ ਨਾ dealing'an
ਨੀ ਚੱਕਦੇ ਆਂ feeling'an
ਹੋ ਚੇਹਰਾ ਜੱਟ ਬਾ ਕਿਤਾਬ ਵਾਂਗੂ ਪੜ੍ਹ ਜੀ
ਨੀ ਤੇਰੇ-ਮੇਰੇ 8 ਰਲਦੇ
ਹੋ ਗੁਣ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ
ਨੀ ਤੇਰੇ ਮੇਰੇ 8 ਰਲਦੇ
ਜੱਟ ਨਾਲ ਰਲਾ ਲੀ ਜਦੋਂ ਮਰਜ਼ੀ
ਨੀ ਤੇਰੇ ਮੇਰੇ 8 ਰਲਦੇ
♪
ਹੋ ਪੰਜਵਾਂ ਤੇ ਸ਼ੇਵਾਂ ਸਾਡੇ ਨੈਣ ਤੇ ਨਕਸ਼ ਨੀ
ਦੋ ਗੁਣ ਦਿੱਤੇ ਸਾਨੂੰ ਦਾਤੇ ਨੇ ਬਕਸ਼ ਨੀ
ਪੰਜਵਾਂ ਤੇ ਸ਼ੇਵਾਂ ਸਾਡੇ ਨੈਣ ਤੇ ਨਕਸ਼ ਨੀ
ਦੋ ਗੁਣ ਦਿੱਤੇ ਸਾਨੂੰ ਦਾਤੇ ਨੇ ਬਕਸ਼ ਨੀ
ਨੈਣ ਤੇ ਨਕਸ਼ ਨੀ
ਹੋ ਓਹਨੀ ਦੱਸਨੇ ਨਾ ਢਿੱਲੋਂ ਨਾਲ ਲੜ ਪਈ
ਨੀ ਤੇਰੇ-ਮੇਰੇ 8 ਰਲਦੇ (oh, no)
ਹੋ ਗੁਣ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ
ਨੀ ਤੇਰੇ ਮੇਰੇ 8 ਰਲਦੇ
ਜੱਟ ਨਾਲ ਰਲਾ ਲੀ ਜਦੋਂ ਮਰਜ਼ੀ
ਨੀ ਤੇਰੇ ਮੇਰੇ 8 ਰਲਦੇ, ਹੋਂ-ਹੋਂ
Поcмотреть все песни артиста
Sanatçının diğer albümleri