ਓਏ ਇੱਕ ਕੁੜੀ ਗੂੰਜ ਵਰਗੀ
ਸਾਨੂ ਰੋਗੀ ਜਿਹੇ ਕਰਗੀ
ਹੋ, ਇੱਕ ਕੁੜੀ ਗੂੰਜ ਵਰਗੀ
ਸਾਨੂ ਰੋਗੀ ਜਿਹੇ ਕਰਗੀ
ਵਈ ਦਾਰੂ ਪੀਨੇ ਆ
ਰੱਬ ਵਾਂਗੂ ਨਾ ਲੈ-ਲੈ ਕੇ, ਜੱਟੀ ਦਾ ਜੀਂਦੇ ਆ
ਰੱਬ ਵਾਂਗੂ ਨਾ ਲੈ-ਲੈ ਕੇ, ਜੱਟੀ ਦਾ ਜੀਂਦੇ ਆ
ਓਹਦੀ ਵਰਗੀ ਪਤਲੀ ਹੋਣੀ, ਤੇ ਕੋਈ ਲੰਮੀ ਨਈ
ਓਹਦੇ ਵਰਗੀ ਧੀ ਕਿਸੇ ਮਾ ਨੇ ਮੁੜਕੇ ਜੰਮੀ ਨੀ
ਓਏ, ਓਹਨੇ ਸਾਨੂ ਕੀਤਾ ਰੋਗੀ ਆ
ਅਸੀਂ ਸਾਰੀ ਉਮਰ ਇਹ ਪੋਗੀ ਆ
ਹੁਣ ਫੱਟ ਜਿਗਰ ਦੇ ਬੈਠੇ ਇਥੇ ਸੀਨੇਂ ਆ
ਰੱਬ ਵਾਂਗੂ ਨਾ ਲੈ-ਲੈ ਕੇ, ਜੱਟੀ ਦਾ ਜੀਂਦੇ ਆ
ਰੱਬ ਵਾਂਗੂ ਨਾ ਲੈ-ਲੈ ਕੇ, ਜੱਟੀ ਦਾ ਜੀਂਦੇ ਆ
ਓਹਦੀ ਵਰਗੀ ਪਤਲੀ ਹੋਣੀ, ਤੇ ਕੋਈ ਲੰਮੀ ਨਈ
ਓਹਦੇ ਵਰਗੀ ਧੀ ਕਿਸੇ ਮਾ ਨੇ ਮੁੜਕੇ ਜੰਮੀ ਨੀ
ਓਏ, ਓਹਨੇ ਸਾਨੂ ਕੀਤਾ ਰੋਗੀ ਆ
ਅਸੀਂ ਸਾਰੀ ਉਮਰ ਇਹ ਪੋਗੀ ਆ
ਹੁਣ ਫੱਟ ਜਿਗਰ ਦੇ ਬੈਠੇ ਇਥੇ ਸੀਨੇਂ ਆ
ਰੱਬ ਵਾਂਗੂ ਨਾ ਲੈ-ਲੈ ਕੇ, ਜੱਟੀ ਦਾ ਜੀਂਦੇ ਆ
ਰੱਬ ਵਾਂਗੂ ਨਾ ਲੈ-ਲੈ ਕੇ, ਜੱਟੀ ਦਾ ਜੀਂਦੇ ਆ
Поcмотреть все песни артиста
Sanatçının diğer albümleri