ਤੂੰ ਕੋਲ਼ ਰਿਹਾ ਕਰ ਨੀ, ਪਰੀਏ
ਹੋ, ਤੈਨੂੰ ਦਿਲ ਦੇ ਵਿੱਚ ਵਸਾਇਆ ਨੀ
ਹੋ, ਤੇਰੇ ਇੱਕ hello ਦੇ message ਨੇ
ਹੋ, ਮੁੰਡਾ ਸਾਰੀ ਰਾਤ ਜਗਾਇਆ ਨੀ
ਓਹਨੂੰ ਮਿਲ਼ ਗਈ ਮੌਜ ਫ਼ਕੀਰਾਂ ਜਿਹੀ
ਓਹਨੇ ਜਦੋਂ ਦਾ ਤੈਨੂੰ ਤੱਕਿਆ ਏ
ਤੇਰੀ Insta' ਵਾਲ਼ੀ DP ਦਾ
Screenshot ਵੀ ਰੱਖਿਆ ਏ
(Screenshot ਵੀ ਰੱਖਿਆ ਏ)
ਹੋ, ਤੇਰਾ ਆਉਣਾ, ਅੜੀਏ, ਓਹਦੇ ਲਈ
ਹੋ, ਜਿਵੇਂ ਸੁਪਨਾ ਬਣਕੇ ਆਇਆ ਨੀ (ਓਏ, ਆਇਆ ਨੀ)
ਹੋ, ਤੇਰੇ ਇੱਕ hello ਦੇ message ਨੇ
ਹੋ, ਮੁੰਡਾ ਸਾਰੀ ਰਾਤ ਜਗਾਇਆ ਨੀ
ਹੋ, ਤੇਰੇ ਇੱਕ hello ਦੇ message ਨੇ
ਮੁੰਡਾ ਸਾਰੀ ਰਾਤ ਜਗਾਇਆ ਨੀ
♪
ਹੋ, ਤੇਰੀ ਅਦਬ ਅਦਾ ਤੋਂ ਸਿੱਖ ਕੇ ਨੀ
ਓਹਨੇ ਖੌਰੇ ਨੀ ਕਰ ਕੀ ਲਿਆਏ ਏ
ਤੇਰਾ cup coffee ਦਾ ਝੂਠਾ ਸੀ
ਓਹਨੇ ਬਿਣਾ ਪੁੱਛੇ ਹੀ ਪੀ ਲਿਆ ਏ
(ਓਹਨੇ ਬਿਣਾ ਪੁੱਛੇ ਹੀ ਪੀ ਲਿਆ ਏ)
ਹੋ, ਬੜਾ ਚੰਗਾ ਲੱਗਦਾ, ਹਾਣਦੀਏ
ਹੋ, ਤੇਰਾ ਹਰ ਅੱਖਰ ਸਮਝਾਇਆ ਨੀ
(ਤੇਰਾ ਹਰ ਅੱਖਰ ਸਮਝਾਇਆ ਨੀ)
ਹੋ, ਤੇਰੇ ਇੱਕ hello ਦੇ message ਨੇ
ਹੋ, ਮੁੰਡਾ ਸਾਰੀ ਰਾਤ ਜਗਾਇਆ ਨੀ
ਹੋ, ਤੇਰੇ ਇੱਕ hello ਦੇ message ਨੇ
ਮੁੰਡਾ ਸਾਰੀ ਰਾਤ ਜਗਾਇਆ ਨੀ
(ਮੁੰਡਾ ਸਾਰੀ ਰਾਤ ਜਗਾਇਆ ਨੀ)
(ਮੁੰਡਾ ਸਾਰੀ ਰਾਤ ਜਗਾਇਆ ਨੀ)
ਓ, ਜਦੋਂ ਓਹਦੀਆਂ ਲਿਖਤਾਂ ਲਾ ਲਈਆਂ
ਤੂੰ caption ਦੇ ਵਿੱਚ ਭਰਕੇ ਨੀ
ਓਦੋਂ ਦਾ ਚੰਦਰਾ ਖ਼ੁਸ਼ ਬੜਾ
ਬੈਠਾ ਐ ਦਿਲ ਨੂੰ ਫੜ੍ਹ ਕੇ ਨੀ
(ਬੈਠਾ ਐ ਦਿਲ ਨੂੰ ਫੜ੍ਹ ਕੇ ਨੀ)
ਹੋ, ਬੱਸ ਤੇਰੇ ਲਈ Nirvair ਨੇ ਨੀ
ਆ ਜੋ ਲਿਖਿਆ ਤੇ ਗਾਇਆ ਨੀ (ਹੋ, ਗਾਇਆ ਨੀ)
ਹੋ, ਤੇਰੇ ਇੱਕ hello ਦੇ message ਨੇ
ਹੋ, ਮੁੰਡਾ ਸਾਰੀ ਰਾਤ ਜਗਾਇਆ ਨੀ
ਹੋ, ਤੇਰੇ ਇੱਕ hello ਦੇ message ਨੇ
ਮੁੰਡਾ ਸਾਰੀ ਰਾਤ ਜਗਾਇਆ ਨੀ
(ਮੁੰਡਾ ਸਾਰੀ ਰਾਤ ਜਗਾਇਆ ਨੀ)
Jassi, ਓਏ
Поcмотреть все песни артиста
Sanatçının diğer albümleri