Mxrci
ਤੇਰੀ ਪੈੜ ਜਿੱਥੇ ਸਾਡੇ ਓਹੀ ਰਾਹ
ਤੇਰਾ ਸਾਧਗੀ ਨਾਲ਼ ਭਰਿਆ ਸੁਬਾਹ
ਦੁੱਖ ਤੋੜ ਜਾਨਾਂ ਕੇਰਾਂ ਤੱਕ ਕੇ
ਲੈ ਜਈਂ Diary 'ਚੋਂ ਗੁਲਾਬ ਚੱਕ ਕੇ
ਵੇ ਤੂੰ Cafe ਜਾ ਕੇ ਪੜ੍ਹੇਂ ਸ਼ਿਵ ਨੂੰ
ਬੜੀ ਰੀਝ ਨਾਲ਼ ਫੋਲੇਂ ਵਰਕੇ
(ਬੜੀ ਰੀਝ ਨਾਲ਼ ਫੋਲੇਂ ਵਰਕੇ)
ਹੋ ਸਾਥੋਂ ਸਭ ਕੁਝ ਲੈਜਾ ਸੱਜਣਾ
ਦੇ ਜਾ Coffee ਸਾਨੂੰ ਜੂਠੀ ਕਰਕੇ
ਸਾਥੋਂ ਸਭ ਕੁਝ ਲੈਜਾ ਸੱਜਣਾ
ਦੇ ਜਾ Coffee ਸਾਨੂੰ ਜੂਠੀ ਕਰਕੇ
(ਦੇ ਜਾ Coffee ਸਾਨੂੰ ਜੂਠੀ ਕਰਕੇ)
ਸੂਹੇ ਰੰਗ ਨੇ ਪੱਗਾਂ ਦੇ ਓਏ
ਸੂਹੇ ਰੰਗ ਨੇ ਪੱਗਾਂ ਦੇ
ਵੇ ਅੱਖ ਵਿੱਚ ਤੱਕੀਂ ਮੱਖਣਾ
ਤੈਨੂੰ ਆਪਣੇ ਹੀ ਲੱਗਾਂ ਗੇ ਓਏ
ਤੈਨੂੰ ਆਪਣੇ ਹੀ ਲੱਗਾਂ ਗੇ
ਹੋ ਨਿੱਤ ਵਾਰੀ ਵਿੱਚੋਂ ਚੰਨ ਚਮਕੇ
ਤੈਨੂੰ ਬੈਠ ਗਈ ਆਂ ਰੱਬ ਮੰਨ ਕੇ
ਵੇ ਤੂੰ ਤਰਜ਼ ਐਂ Folk ਗੀਤ ਦੀ
ਹੋ ਕੁੜੀ ਰਹੇ ਸਾਹੇ ਚਿੱਠੀ ਉਡੀਕਦੀ
ਜਿਹਨੂੰ ਬੰਨ੍ਹ ਕੇ ਨਵਾਬ ਲੱਗਦੈ
ਰੱਖੂੰ ਰਖਣਾ ਪੱਗਾਂ ਦਾ ਭਰਕੇ
ਹੋ ਸਾਥੋਂ ਸਭ ਕੁਝ ਲੈਜਾ ਸੱਜਣਾ
ਦੇ ਜਾ Coffee ਸਾਨੂੰ ਜੂਠੀ ਕਰਕੇ
ਸਾਥੋਂ ਸਭ ਕੁਝ ਲੈਜਾ ਸੱਜਣਾ
ਦੇ ਜਾ Coffee ਸਾਨੂੰ ਜੂਠੀ ਕਰਕੇ
(ਦੇ ਜਾ Coffee ਸਾਨੂੰ ਜੂਠੀ ਕਰਕੇ)
♪
ਹੁਣ ਜਾਂਦੀਆਂ ਨਹੀਂ ਰੀਝਾਂ ਰੋਕੀਆਂ
ਬੁਣਾ ਤੇਰੇ ਲਈ ਵੇ ਨਿੱਤ ਕੋਟੀਆਂ
ਤੇਰਾ ਚੇਹਰਾ ਵੇਖ ਖਿੜੇ ਨਰਮਾਂ
ਤੇਰੇ ਇਸ਼ਕ ਨੇ ਰਾਜ਼ੀ ਕਰਨਾ
ਹੋ ਕਾਹਦਾ ਲੰਘ ਗਿਆ ਮਟ ਬਾਣੀਆਂ
ਸਾਡੀ ਤਲੀ ਉੱਤੇ ਛੱਲਾਂ ਧਰਕੇ
ਹੋ ਸਾਥੋਂ ਸਭ ਕੁਝ ਲੈਜਾ ਸੱਜਣਾ
ਦੇ ਜਾ Coffee ਸਾਨੂੰ ਜੂਠੀ ਕਰਕੇ
ਸਾਥੋਂ ਸਭ ਕੁਝ ਲੈਜਾ ਸੱਜਣਾ
ਦੇ ਜਾ Coffee ਸਾਨੂੰ ਜੂਠੀ ਕਰਕੇ
(ਦੇ ਜਾ Coffee ਸਾਨੂੰ ਜੂਠੀ ਕਰਕੇ)
(ਦੇ ਜਾ Coffee ਸਾਨੂੰ ਜੂਠੀ ਕਰਕੇ)
(Coffee ਸਾਨੂੰ ਜੂਠੀ ਕਰਕੇ)
Поcмотреть все песни артиста
Sanatçının diğer albümleri