Nirvair Pannu - Number şarkı sözleri
Sanatçı:
Nirvair Pannu
albüm: Flamboyant
ਓ ਚੱਲ ਜੋ ਹੋਇਆ ਓਹਦੀ ਮੈਂ ਭੁੱਲ ਬਖਸ਼ਾਉਂਦਾ ਹਾਂ
ਮੈਂ ਤਾਂ ਅੱਜ ਵੀ ਅੜੀਏ ਸ਼ਹਿਰ ਤੇਰੇ ਵੱਲ ਆਉਂਦਾ ਹਾਂ
ਨੀ ਮੈਂ ਵਸਲਾਂ ਵਾਲੇ ਫਿਰ ਓਹ ਮੁੜ੍ਹਕੇ ਸਾਲ ਉਡੀਕਦਾ ਹਾਂ
ਨੀ ਮੈਂ ਨੰਬਰ Change ਨਹੀਂ ਕੀਤਾ ਤੇਰੀ Call ਉਡੀਕਦਾ ਆਂ
ਨੀ ਮੈਂ ਨੰਬਰ Change ਨਹੀਂ ਕੀਤਾ ਤੇਰੀ Call ਉਡੀਕਦਾ ਆਂ
ਹਾਏ ਨੀ, ਤੇਰੇ ਵਰਗੀ ਹੋਰ ਵੀ ਹੋਣੀ ਕੀ ਕਰੀਏ!
(ਕੀ ਕਰੀਏ!)
ਪਰ ਹੋਣੀ ਨਹੀਂ ਤੈਥੋਂ ਸੋਹਣੀ ਕੀ ਕਰੀਏ!(ਕੀ ਕਰੀਏ!)
ਨੀ ਤੂੰ ਕਦ ਦੇਖੇਂਗੀ ਮੁੱਖ ਤੋਂ ਚੁੱਕ ਕੇ ਵਾਲ਼ ਉਡੀਕਦਾ ਹਾਂ
ਨੀ ਮੈਂ ਨੰਬਰ Change ਨਹੀਂ ਕੀਤਾ ਤੇਰੀ Call ਉਡੀਕਦਾ ਆਂ
ਨੀ ਮੈਂ ਨੰਬਰ Change ਨਹੀਂ ਕੀਤਾ ਤੇਰੀ Call ਉਡੀਕਦਾ ਆਂ
ਹਾਂ... ਹਾਂ... ਹਾਂ
ਹਾਂ... ਹਾਂ... ਹਾਂ... ਹਾਂ
ਹਾਂ... ਹਾਂ... ਹਾਂ... ਹਾਂ
ਖ਼ੌਰੇ ਐਸਾ ਕੀ ਧਰਿਆ ਤੇਰੀਆਂ ਅੱਖਾਂ 'ਚ?
ਹੋ, ਮੈਨੂੰ ਹੋਰ ਨਹੀਂ ਕਿਧਰੇ ਦਿਖਿਆ ਕੁੜੀਆਂ ਲੱਖਾਂ 'ਚ
ਹੋ, ਮੈਨੂੰ ਹੋਰ ਨਹੀਂ ਕਿਧਰੇ ਦਿਖਿਆ ਕੁੜੀਆਂ ਲੱਖਾਂ 'ਚ
ਨੀ ਤੂੰ ਕਦ ਮੇਰੇ ਵੱਲ ਆਉਣਾ? ਤੇਰੀ ਚਾਲ ਉਡੀਕਦਾ ਆਂ
ਨੀ ਮੈਂ ਨੰਬਰ Change ਨਹੀਂ ਕੀਤਾ ਤੇਰੀ Call ਉਡੀਕਦਾ ਆਂ
Nirvair ਨੇ ਦਰਦ ਲਕੋਇਆ ਤਾਹਵੀਂ ਲੁਕਿਆ ਨਹੀਂ
ਸੱਚੀ! ਤੇਰੇ ਵਾਂਗੂ ਕਿਸੇ ਨੇ ਮੈਨੂੰ ਪੁੱਛਿਆ ਨਹੀਂ
ਨੀ ਤੂੰ ਕਦ ਪੁੱਛੇਗੀ ਆ ਕੇ, ਮੇਰਾ ਹਾਲ ਉਡੀਕਦਾ ਆਂ
ਨੀ ਮੈਂ ਨੰਬਰ Change ਨਹੀਂ ਕੀਤਾ ਤੇਰੀ Call ਉਡੀਕਦਾ ਆਂ
ਨੀ ਮੈਂ ਨੰਬਰ Change ਨਹੀਂ ਕੀਤਾ ਤੇਰੀ Call ਉਡੀਕਦਾ ਆਂ
It's, It's Deol Harman
Поcмотреть все песни артиста
Sanatçının diğer albümleri