Kishore Kumar Hits

Khan Bhaini - Lamborghini - 8D Audio şarkı sözleri

Sanatçı: Khan Bhaini

albüm: Lamborghini (8D Audio)


ਵੇ Lamborghini ਵਾਲ਼ਿਆ, ਮੈਂ ਕਹਿਨੀ ਆਂ
ਹੁਣ ਕੀ ਕਹਿਨੀ ਆਂ?
ਵੇ Lamborghini ਵਾਲ਼ਿਆ, ਮੈਂ ਕਹਿਨੀ ਆਂ
ਤੇਰੇ ਕੰਮ ਨੇ ਪੁੱਠੇ ਤਾਂ ਮੈਂ ਲੜਦੀ ਰਹਿਨੀ ਆਂ
ਤੂੰ side 'ਤੇ ਗੱਡੀ ਲਾ ਫ਼ਿ' ਮੈਂ ਨਾ ਬਹਿਨੀ ਆਂ, ਓਏ
ਓ, rim car ਦੇ ਚਮਕਣ, ਬੱਲੀਏ
ਤੇਰੀ ਵੱਧ ਗਈ ਕਾਹਤੋਂ ਧੜਕਣ, ਬੱਲੀਏ?
ਦੋ ਰੱਖੀਆਂ ਅਸਲੇ ਨਾਲ਼ ਬੋਤਲਾਂ
ਡਿੱਕੀ ਦੇ ਵਿੱਚ ਖੜਕਣ, ਬੱਲੀਏ
ਜੋ ਬਿਨਾਂ ਗੱਲ ਤੋਂ ਬੜਕਣ, ਬੱਲੀਏ
ਉਹ ਅੱਖਾਂ ਦੇ ਵਿੱਚ ਰੜਕਣ, ਬੱਲੀਏ
ਵੇ ਪਰਸੋਂ ਦੀ ਅੱਖ ਫੜਕ ਰਹੀ ਆ
ਨੀ ਡੌਲ਼ੇ ਜੱਟ ਦੇ ਫੜਕਣ, ਬੱਲੀਏ
ਵੇ ਸਾਡੇ ਪਿੰਡਾਂ ਵੱਲ ਹੁਣ ਗੱਲ ਜਿਹੀ ਫ਼ੈਲੀ ਆ
"Bhaini ਵਾਲ਼ਾ Khan ਤਾਂ," ਕਹਿੰਦੇ, "ਵੈਲੀ ਆ"
Mummy ਨੂੰ ਲੋਕੀਂ ਕਹਿਣ, "ਇਹ ਮੁੰਡਾ ਵੈਲੀ ਆ," ਓਏ
Sycostyle
ਵੇ ਮਿਲਦਾ ਤੈਨੂੰ ਲੜ ਕੇ ਕੀ ਆ?
ਜੱਟ ਲੜਦਾ ਯਾਰਾਂ ਕਰਕੇ ਹੀ ਆ
ਵੇ ਇਹ ਤਾਂ ਤੈਨੂੰ ਯਾਦ ਨਹੀਂ ਹੋਣਾ
ਦੱਸ ਫ਼ਿਰ ਮੈਨੂੰ ਤੜਕੇ ਕੀ ਆ
ਓ, ਤੜਕੇ ਤਾਂ ਕੁਝ ਖ਼ਾਸ ਨਹੀਂ, ਬੱਲੀਏ
ਉਠਣ ਦੀ ਵੀ ਆਸ ਨਹੀਂ, ਬੱਲੀਏ
ਵੇ ਇਹ ਕੀ ਘਰ ਦਿਆ ਨਾਲ਼ ਮਨਾਉਂਦੇ?
ਓ, birthday ਤੇਰਾ ਕਾਸ਼ ਨੀ, ਬੱਲੀਏ
ਓ, happy birthday to you
ਤੈਨੂੰ ਜੱਟ ਵੱਲੋਂ diamond ਦੀ ring ਮਿਲੂ
ਅੱਜ ਜੱਟ ਵੱਲੋਂ ਸੁਣਿਆ ਨਹੀਂ ਹੋਣਾ ਕਦੇ ਤੂੰ
ਅੱਜ ਜੱਟ ਬਿੱਲੋ ਆਖਿਆ ਜਾਊ, "I love you"
(ਅੱਜ ਜੱਟ ਬਿੱਲੋ ਆਖਿਆ ਜਾਊ, "I love you")
ਹਰ ਵਾਰੀ ਕਰਕੇ ਕਹਿਨੈ ਤੂੰ ਗਲਤੀ ਪਹਿਲੀ ਆ
ਹੋ, ਜੱਟੀ ਨੂੰ ਲੈਕੇ ਕਰਦਾ ਜੱਟਾ ਅਣਗਹਿਲੀ ਆ
ਵੇ ਮੇਰੇ ਵਰਗੀ ਨਾਰ ਨਾ Bombay-Delhi ਆ, ਓਏ
ਹੋ, ਨਾ ਜਣੇ-ਖਣੇ ਨਾਲ਼ ਅੜਿਆ ਕਰ ਤੂੰ
ਓ, ਫ਼ਿਕਰ ਨਾ ਜੱਟੀਏ ਕਰਿਆ ਕਰ ਤੂੰ
ਇਹ next week ਘਰ ਵਾਲ਼ੀ ਆ ਜਾਊ
ਹੁਣ ਘਰੇ time ਨਾਲ਼ ਵੜ੍ਹਿਆ ਕਰ ਤੂੰ
ਜੋ ਲੰਘਣੇ, ਘਰ ਤੋਂ ਬਾਹਰ ਆ, ਬੱਲੀਏ
ਆਹੀ ਤਾਂ ਦਿਨ ਚਾਰ ਆਂ, ਬੱਲੀਏ
ਵੇ ਮੈਂ responsibility ਤੇਰੀ
ਓ, ਚੱਕਣ ਨੂੰ ਜੱਟ ਤਿਆਰ ਆ, ਬੱਲੀਏ
Okay, listen to me, baby, ਬੈਠੋ ਤੁਸੀਂ car 'ਚ
ਮੈਂ ਮਿਲ਼ ਕੇ Teji ਨੂੰ ਬਸ ਆਇਆ minute ਚਾਰ 'ਚ
ਨੀ ਕਰੀ involve ਨਾ ਭਾਈਆਂ ਦੇ ਪਿਆਰ 'ਚ
ਨੀ ਐਥੇ ਹੀ ਸਬਰ ਬਸ ਹੈ ਨਹੀਂ ਤੇਰੇ ਯਾਰ 'ਚ
ਤੂੰ ਕਿਸਮਤ ਦੇ ਵਿੱਚ ਲਿਖਿਆ ਤਾਂ ਕੱਟਣੀ ਪੈਣੀ ਆ
ਓ, fame, ਪੈਸਾ ਤੇ car ਸਦਾ ਨਾ ਰਹਿਣੀ ਆ
ਜਿੰਨਾ ਚਿਰ ਜਿਉਂਦੇ ਯਾਰ, ਨਾ tension ਲੈਣੀ ਆ

Поcмотреть все песни артиста

Sanatçının diğer albümleri

Benzer Sanatçılar