ਦਿਲ ਕੰਬਿਆ ਨੀ ਤੇਰਾ
ਬਿੱਲੋ ਕੈਸਾ ਹੋਣਾ ਜੇਰਾ
ਜੈਸਾ ਪਿਆਰ ਤੂੰ ਕਰਿਆ
ਹਾਸੇ ਹੌਂਸਲੇ ਆ ਜਾਹਲੀ
ਜੇਹਬਾਂ ਜ਼ਿੰਦਗੀ ਆ ਖਾਲੀ
ਮਨ ਰਹਿੰਦਾ ਭਰਿਆ
ਅੱਖ ਵੀ ਰੋਉ
ਫੀਲ ਵੀ ਹੋਉ,
ਕੋਈ ਆਪਣਾ ਅੱਜ
ਜ਼ਲੀਲ ਵੀ ਹੋਉ
ਭੋਲੇਪਨ ਨਾਲ ਢਕਿਆ ਸੀ ਜੋ
ਚਿਹਰਾ ਤੇਰਾ reveal ਵੀ ਹੋਉ
ਹਾਏ ਮਰ ਵੀ ਨੀ ਹੋਣਾ
ਸਾਥੋਂ ਭਰ ਵੀ ਨੀ ਹੋਣਾ
ਜਿਥੇ ਵਾਰ ਤੂੰ ਕਰਿਆ
ਜਿਹੜਾ ਸਿਰੇ ਦੇ ਸ਼ਿਕਾਰੀਆਂ ਤੋਂ
ਡੱਕ ਨੀ ਸੀ ਹੋਣਾ
ਉਹ ਸ਼ਿਕਾਰ ਤੂੰ ਕਰਿਆ
ਦਿਲ ਕੰਬਿਆ ਨੀ ਤੇਰਾ
ਬਿੱਲੋ ਕੈਸਾ ਹੋਣਾ ਜੇਰਾ
ਜਿਸ ਪਿਆਰ ਤੂੰ ਕਰਿਆ
ਦਿਲ ਕੰਬਿਆ ਨੀ ਤੇਰਾ
ਬਿੱਲੋ ਕੈਸਾ ਹੋਣਾ ਜੇਰਾ
ਜਿਸ ਪਿਆਰ ਤੂੰ ਕਰਿਆ
ਬੇਘਰ ਸੇ ਹੋ ਗਏ ਹਮ
ਬੇਘਰ ਸੇ ਹੋ ਗਏ ਹਮ
ਠਿਕਾਣਾ ਚਾਹੀਏ
ਠਿਕਾਣਾ ਚਾਹੀਏ
ਐਸੀ ਕਰਨੇ ਸੇ ਪਹਿਲੇ
ਬਤਾਨਾ ਚਾਹੀਏ
ਬੇਘਰ ਸੇ ਹੋ ਗਏ ਹਮ
ਬੇਘਰ ਸੇ ਹੋ ਗਏ ਹਮ
ਉਹ ਬਸ ਤੈਨੂੰ ਬਿੱਲੋ ਇਕੋ ਪੁੱਛਣਾ ਸਵਾਲ ਨੀ
ਕਿਥੋਂ ਸਿੱਖੀ ਦੱਸੀ ਜੋ ਤੂੰ ਕੀਤੀ ਸਾਡੇ ਨਾਲ ਨੀ
ਕੱਲੀ ਕੱਲੀ ਚੱਲ ਚੱਲੀ ਬੇਮਿਸਾਲ ਨੀ
ਹੋਇਆ ਬੁਰਾ ਹਾਲ
ਸਚੀ ਕਰਗੀ ਕਮਾਲ ਨੀ
ਨਾ ਹੀ ਰਿਹਾ ਬਾਹਰ ਦਾ ਤੇ ਨਾ ਹੀ ਰਿਹਾ ਘਰ ਦਾ
ਮੈਂ ਸਚੀ ਤੇਰੇ ਪਿੱਛੋਂ ਅੱਖ ਲਾਉਣ ਤੋਂ ਵੀ ਡੱਰਦਾ
ਏਹੀ ਸੋਚ ਸੋਚ ਰਿਹਾ ਦੁੱਖ ਜਰਦਾ ਮੈਂ
ਮੈਂ ਸੇਹਾ ਨਾ ਜੇ ਡੱਰਦਾ
ਤੇ ਦੱਸ ਕਾਹਦਾ ਮੱਰਦਾ ਮੈਂ
ਸਜਣਾ ਤੇਰੇ ਗਿਲੇ
ਮੈਨੂੰ ਹੀ ਕਿਉਂ ਮਿਲੇ
ਇਥੇ ਮੌਤ ਦੂਜੀ ਵਾਰੀ ਗੱਲ ਲਾਉਣ ਦੇ
ਕਿਸਮਤ ਨਾਲ ਬਣਦੇ ਸਿਲਸਿਲੇ
ਖੌਰੇ ਕਿੰਨੀਆਂ ਰਾਤਾਂ ਲੰਘਿਆ
ਛੱਡ ਰਾਤਾਂ ਲੰਘਿਆ
ਬਾਤਾਂ ਲੰਘਿਆ
ਹਿਜਰ ਤੇਰੇ ਵਿੱਚ ਮਰਕੇ ਕਿੰਨੇ
ਦਿਨ ਕਿੰਨੀਆਂ ਪ੍ਰਭਾਤਾਂ ਲੰਘਿਆ
ਬਸ ਲੰਘਿਆ ਨੀ ਜਿਹੜਾ
ਉਹ ਸਬਰ ਸਿਗਾ ਮੇਰਾ
ਜੋ ਪਿਆਰ ਤੂੰ ਕਰਿਆ
ਨੀ ਤੂੰ ਜ਼ਿੰਦਗੀ ਸੀ ਮੇਰੀ
ਧੋਖਾ ਫਿਤਰਤ ਤੇਰੀ
ਹਰ ਵਾਰ ਤੂੰ ਕਰਿਆ
ਦਿਲ ਕੰਬਿਆ ਨੀ ਤੇਰਾ
ਬਿੱਲੋ ਕੈਸਾ ਹੋਣਾ ਜੇਰਾ
ਕੈਸਾ ਪਿਆਰ ਤੂੰ ਕਰਿਆ
Поcмотреть все песни артиста
Sanatçının diğer albümleri