Khan Bhaini - Gaddi Pichhe Naa şarkı sözleri
Sanatçı:
Khan Bhaini
albüm: Gaddi Pichhe Naa (Slowed + Reverb)
ਵੇ ਗੱਡੀ ਪਿੱਛੇ ਨਾਂ ਜੋ ਲਿਖਾਈ ਫ਼ਿਰਦੈ
ਜਾਨ ਨੂੰ ਸਿਆਪਾ ਮੇਰੇ ਪਾਈ ਫ਼ਿਰਦੈ
ਮੇਰੇ ਪਿੱਛੇ ਲੈਂਦਾ ਕਾਹਤੋਂ ਮੁੱਲ ਮੁੰਡਿਆ?
ਲੜਾਈ ਫ਼ਿਰਦਾ, ਚਾਈਂ-ਚਾਈਂ ਫ਼ਿਰਦਾ
ਨੀ ਵੈਲਪੁਣਾ ਲੇਖਾਂ 'ਚ ਲਿਖਾਈ ਫਿਰਦਾ
ਨੀ ਯਾਰ ਤੇਰਾ ਅੱਖ ਜਿਹੀ ਖਡਾਈ ਫਿਰਦਾ
ਮਾਲ ਅਫ਼ਗਾਨੋਂ ਆ ਮੰਗਾਇਆ ਗੋਰੀਏ
ਜਿਹੜਾ ਖਾਈ ਫ਼ਿਰਦਾ, ਤਾਂਹੀ high ਫ਼ਿਰਦਾ
ਵੇ ਗੱਡੀ ਪਿੱਛੇ ਨਾਂ ਜੋ ਲਿਖਾਈ ਫ਼ਿਰਦਾ
(Sycostyle)
(Come on, boy)
ਓ, Fortuner ਤੋਂ ਕੁੜੇ Range ਕਰੀ ਜੱਟ ਨੇ
ਨੀ ਗੱਡੀ ਤੇਰੇ ਕਰਕੇ ਆ change ਕਰੀ ਜੱਟ ਨੇ
ਬਾਪੂ ਕੋਲੋਂ ਗਾਲ਼ਾਂ ਭਾਵੇਂ ਖਾ ਲਈਆਂ ਮੈਂ ਗੋਰੀਏ
ਨੀ ਔਖੀ-ਸੌਖੀ ਤੇਰੇ ਲਈ arrange ਕਰੀ ਜੱਟ ਨੇ
ਬਾਪੂ ਕੋਲੋਂ ਗਾਲ਼ਾਂ ਭਾਵੇਂ ਖਾ ਲਈਆਂ ਮੈਂ ਗੋਰੀਏ
ਨੀ ਔਖੀ-ਸੌਖੀ ਤੇਰੇ ਲਈ arrange ਕਰੀ ਜੱਟ ਨੇ
Fortuner ਤੋਂ ਕੁੜੇ Range ਕਰੀ ਜੱਟ ਨੇ
ਗੱਡੀ ਤੇਰੇ ਕਰਕੇ ਆ change...
ਵੇ ਲੈਕੇ ਮੇਰੀ favorite car ਮੁੰਡਿਆ
ਮਾਰਨੇ ਨੂੰ ਫਿਰਦਾ ਐ ਮਾਰ ਮੁੰਡਿਆ
ਗੱਡੀ ਵਿਚ ਬੈਠੇ ਜਿਹੜੇ ਸਾਰੇ ਸੋਹਣਿਆ
ਫ਼ਰਾਰ ਮੁੰਡਿਆ, ਤੇਰੇ ਯਾਰ ਮੁੰਡਿਆ
ਦਿਲ ਦੇ ਨਾ ਮਾੜੇ ਮੇਰੇ ਯਾਰ ਗੋਰੀਏ
ਨੀ ਮਾੜੇ ਉਤੇ ਕਰਦੇ ਨਾ ਵਾਰ ਗੋਰੀਏ
ਪੰਗੇ ਇਕ ਲੈਂਦਾ ਸੀ ਨਜਾਇਜ ਜੱਟਾਂ ਨਾਲ
ਦਿੱਤਾ ਮਾਰ ਗੋਰੀਏ, ਗੱਡੀ ਚਾੜ੍ਹ ਗੋਰੀਏ
ਨੀ ਦਿਲ ਦੇ ਨਾ ਮਾੜੇ ਮੇਰੇ ਯਾਰ ਗੋਰੀਏ
(ਹੋ, ਦਿਲ ਦੇ ਨਾ ਮਾੜੇ ਮੇਰੇ ਯਾਰ ਗੋਰੀਏ)
ਓ, ਰੜਕੇ ਨਾ ਜੱਟ ਤੂੰ ਅੱਖਾਂ 'ਚ ਪਾ ਲਾ ਜੱਟੀਏ
ਨੀ ਭਾਬੀ-ਭਾਬੀ ਕਹਿਨ ਨੂੰ ਆ ਤੇਜੀ ਕਾਹਲਾ ਜੱਟੀਏ
ਹੋ, ਚੰਗੀ ਤਰ੍ਹਾਂ ਗੱਭਰੂ ਤੋਂ ਹੋਗੀ ਜਦੋਂ ਜਾਣੂੰ
ਫਿਰ ਸਾਡੇ ਨਾਂ ਦੀ ਜਪਿਆ ਕਰੇਂਗੀ ਮਾਲਾ ਜੱਟੀਏ
ਚੰਗੀ ਤਰ੍ਹਾਂ ਗੱਭਰੂ ਤੋਂ ਹੋਗੀ ਜਦੋਂ ਜਾਣੂੰ
ਫਿਰ ਸਾਡੇ ਨਾਂ ਦੀ ਜਪਿਆ ਕਰੇਂਗੀ ਮਾਲਾ ਜੱਟੀਏ
Bhaini ਆਲਾ, Bhaini ਆਲਾ, Bhaini ਆਲਾ ਜੱਟੀਏ
(Bhaini ਆਲਾ, Bhaini ਆਲਾ, Bhaini ਆਲਾ)
ਵੇ mind ਵਿੱਚੋਂ ਹੁੰਦੇ ਨਾ delete ਮੁੰਡਿਆ
ਚੱਕਵੇਂ ਜਿਹੇ ਲੱਗਣ sweet ਮੁੰਡਿਆ
ਕਿੱਥੇ ਬਹਿ ਕੇ ਲਿਖਦਾ, ਮੈਂ ਰਹਾਂ ਸੁਣਦੀ
Repeat ਮੁੰਡਿਆ, ਤੇਰੇ ਗੀਤ ਮੁੰਡਿਆ
ਨੀ motor 'ਤੇ homemade meat ਗੋਰੀਏ
ਲਾ ਕੇ neat ਲਿਖੀਦੇ ਆ ਗੀਤ ਗੋਰੀਏ
Psycho ਜਿਹਾ ਏ ਜਿਨ੍ਹਾਂ ਦਾ style
ਉਹਨਾਂ ਦੀ ਚੱਲੇ beat ਗੋਰੀਏ, repeat ਗੋਰੀਏ
ਨੀ motor 'ਤੇ homemade meat ਗੋਰੀਏ
(Sycostyle)
Поcмотреть все песни артиста
Sanatçının diğer albümleri