Kishore Kumar Hits

Khan Bhaini - Naagmani şarkı sözleri

Sanatçı: Khan Bhaini

albüm: Naagmani (Slowed + Reverb)


Laddi Gill ਦੀ beat 'ਤੇ
ਓ, ਨਾਗਮਣੀ ਵਾਂਗੂ ਰੱਖੀ ਸਾਂਭ ਕੇ ਜਵਾਨੀ
ਵੇ ਬਹਿ ਜਾਈ ਨਾ ਕਰਾ ਕੇ ਨੁਕਸਾਨ ਕੋਈ, ਜਾਨੀ
ਡੰਗ ਮਾਰਦੀ, ticket ਕੱਟਾਂ ਪਾਰ ਦੀ
(ਮਾ-ਮਾ-ਮਾਰਦੀ, ticket ਕੱਟਾਂ ਪਾਰ ਦੀ)
ਵੇ ਡੰਗ ਮਾਰਦੀ, ticket ਕੱਟਾਂ ਪਾਰ ਦੀ
ਮੈਂ ਛੱਡਦੀ ਨਾ ਕੱਚ, ਮੁੰਡਿਆ (ਕੱਚ, ਮੁੰਡਿਆ)
ਚੰਡੀਗੜ੍ਹ ਦੀ ਨਾਗਿਣ ਫ਼ਿਰੇ ਛੇੜਦਾ
ਵੇ ਬਚ, ਬਚ, ਬਚ, ਮੁੰਡਿਆ
ਹੋ, ਚੰਡੀਗੜ੍ਹ ਦੀ ਨਾਗਿਣ ਫ਼ਿਰੇ ਛੇੜਦਾ
ਵੇ ਬਚ, ਬਚ, ਬਚ, ਮੁੰਡਿਆ
ਹੋ, ਬਿੱਲੋ, ਜਾਣ ਦੇ, ਤੂੰ ਗੱਲਾਂ ਕਰੇ ਕਿਹੜੀਆਂ?
ਨੀ ਮੈਂ ਤੇਰੇ ਜਿਹੀਆਂ ਕੀਲੀਆਂ ਬਥੇਰੀਆਂ
ਹੋ, ਬਿੱਲੋ, ਜਾਣ ਦੇ, ਤੂੰ ਗੱਲਾਂ ਕਰੇ ਕਿਹੜੀਆਂ?
ਨੀ ਮੈਂ ਤੇਰੇ ਜਿਹੀਆਂ ਕੀਲੀਆਂ ਬਥੇਰੀਆਂ
ਹੋ, ਰੱਖਾਂ ਡੱਬ ਵਿੱਚ ਬੀਨ ੩੨ Bor ਦੀ
ਰੱਖਾਂ ਡੱਬ ਵਿੱਚ ਬੀਨ ੩੨ Bor ਦੀ
ਨੀ ਦੁੱਕੀ-ਤਿੱਕੀ ਕਿੱਥੇ ਅੜਦੀ?
ਹੋ, ਬਿੱਲੋ, ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ
ਹੋ, ਬਿੱਲੋ, ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ
ਹੋ, ਬਿੱਲੋ, ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ
ਆ ਹੁੰਦੇ ਚਰਚੇ ਜੱਟੀ ਦੇ U.K. ਵੱਲ ਵੇ
ਕਰੇ ਕਿਹੜੇ ਸੰਗਰੂਰ ਦੀ ਤੂੰ ਗੱਲ ਵੇ?
ਹਾਲੇ ਲੱਭਿਆ ਨਹੀਂ NASA ਕੋਲ਼ੋਂ ਮੁੰਡਿਆ
ਮੇਰੇ ਨਖ਼ਰੇ ਦੇ ਜ਼ਹਿਰ ਦਾ ਕੋਈ ਹੱਲ ਵੇ
ਰੱਖ care ਤੂੰ, ਕਹੀ ਨਾ ਮੈਨੂੰ ਫ਼ਿਰ ਵੇ
ਦੱਸਿਆ ਨਹੀਂ ਸੱਚ, ਮੁੰਡਿਆ
ਹੋ, ਚੰਡੀਗੜ੍ਹ ਦੀ ਨਾਗਿਣ ਫ਼ਿਰੇ ਛੇੜਦਾ
ਵੇ ਬਚ, ਬਚ, ਬਚ, ਮੁੰਡਿਆ
ਹੋ, ਚੰਡੀਗੜ੍ਹ ਦੀ ਨਾਗਿਣ ਫ਼ਿਰੇ ਛੇੜਦਾ
ਵੇ ਬਚ, ਬਚ, ਬਚ, ਮੁੰਡਿਆ
ਹੋ, ਐਵੇਂ ਛੱਡ ਨਾ ਰਕਾਨੇ ਬਹੁਤੇ ਪੈਰ ਨੀ
ਸਾਡਾ ਵੱਜਦਾ ਸ਼ਿਕਾਰੀਆਂ ਦਾ ਸ਼ਹਿਰ ਨੀ
ਹੋ, ਪੀ ਜਾਊ peg 'ਚ ਮਿਲ਼ਾ ਕੇ ਮੁੰਡਾ, ਬੱਲੀਏ
ਆਹ ਨਖ਼ਰੇ ਤੇਰੇ ਦਾ ਜਿਹੜਾ ਜਹਿਰ ਨੀ
ਹੋ, ਆਪਾਂ ਰੀਝਾਂ ਲਾ-ਲਾ ਭੋਰ ਦਿਆਂ, ਬੱਲੀਏ
ਨੀ ਜਿੱਥੇ ਵੀ ਗਰਾਰੀ ਅੜਦੀ
ਹੋ, ਬਿੱਲੋ, ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ
ਹੋ, ਬਿੱਲੋ, ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ
ਹੋ, ਬਿੱਲੋ, ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ
ਤੂੰ ਜੱਟਾ, ਛੱਡਦੇ ਜਵਾਕਾਂ ਵਾਲ਼ੀ ਹਿੰਡ ਵੇ
ਸੱਭ ਜਾਣੀਆਂ ਪਿਟਾਰੀਆਂ ਨੇ ਖਿੰਡ ਵੇ
ਓ, ਕਿੱਥੇ ਸਾਂਭੇਗਾ ਜੱਟੀ ਦੇ attitude ਨੂੰ?
ਹੋ, ਬੜੇ ਤੇਰੇ ਜਿਹੇ ਮੋੜੇ ਆਂ ਮੈਂ ਪਿੰਡ ਵੇ
ਹੋ, ਗੁੱਤ ਮਾਰਦੀ ਫੁੰਕਾਰੇ Ford ਵਾਂਗਰਾਂ
ਜਿਉਂ ਛੱਡੀਦਾ clutch, ਮੁੰਡਿਆ
ਹੋ, ਚੰਡੀਗੜ੍ਹ ਦੀ ਨਾਗਿਣ ਫ਼ਿਰੇ ਛੇੜਦਾ
ਵੇ ਬਚ, ਬਚ, ਬਚ, ਮੁੰਡਿਆ
ਹੋ, ਚੰਡੀਗੜ੍ਹ ਦੀ ਨਾਗਿਣ ਫ਼ਿਰੇ ਛੇੜਦਾ
ਵੇ ਬਚ, ਬਚ, ਬਚ, ਮੁੰਡਿਆ
ਹੋ, ਚੰਡੀਗੜ੍ਹ ਚੋਂ ਨਿਕਲ਼ ਕੁੜੇ ਬਾਹਰ ਨੀ
Khan Bhaini ਆਲ਼ਾ search ਤਾਂ ਮਾਰ ਨੀ
ਹੁੰਦੀ "Bhaini ਆਲ਼ਾ, Bhaini ਆਲ਼ਾ," ਬੱਲੀਏ
ਪਿੰਡੋਂ ਰੱਖੀਆਂ Miami ਤਕ ਮਾਰ ਨੀ
ਹੋ, ਜੱਟ ਚੜ੍ਹਦਾ ਦਿਮਾਗ ਨੂੰ ਆ, ਜੱਟੀਏ
ਜਿਉਂ ਲਾਲੇ ਨੂੰ ਸ਼ਰਾਬ ਚੜ੍ਹਦੀ
ਹੋ, ਬਿੱਲੋ, ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ
ਹੋ, ਬਿੱਲੋ, ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ
ਹੋ, ਬਿੱਲੋ, ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ

Поcмотреть все песни артиста

Sanatçının diğer albümleri

Benzer Sanatçılar