Harish Verma - Yaar Ve şarkı sözleri
Sanatçı:
Harish Verma
albüm: Yaar Ve - Single
ਮੈਨੂੰ ਬੇਵਫ਼ਾ ਤੂੰ ਲੋਕਾਂ ਵਿੱਚ ਦੱਸਦਾ ਏ
ਅੱਖਾਂ ਤੋਂ ਰੋਨਾ ਏ, ਪਰ ਦਿਲ ਤੋਂ ਹੱਸਦਾ ਏ
ਮੈਨੂੰ ਬੇਵਫ਼ਾ ਤੂੰ ਲੋਕਾਂ ਵਿੱਚ ਦੱਸਦਾ ਏ
ਅੱਖਾਂ ਤੋਂ ਰੋਨਾ ਏ, ਪਰ ਦਿਲ ਤੋਂ ਹੱਸਦਾ ਏ
ਬੇਸ਼ਰਮਾਂ, ਤੂੰ ਟੱਪ ਗਿਆ ਹੱਦਾਂ ਸਾਰੀਆਂ
ਮੇਰੇ ਨਾਲ ਹਾਏ ਤੋੜ ਕੇ ਵੇ ਯਾਰੀਆਂ
ਇੰਨਾ ਖੁਸ਼ ਐ ਨਾ ਤੂੰ ਮਾਰ ਕੇ ਉਡਾਰੀਆਂ
ਮੇਰੇ ਨਾਲ ਹਾਏ ਤੋੜ ਕੇ ਵੇ ਯਾਰੀਆਂ
ਇੰਨਾ ਖੁਸ਼ ਐ ਨਾ ਤੂੰ ਮਾਰ ਕੇ ਉਡਾਰੀਆਂ
♪
ਯਾਰ ਵੇ, ਪਿਆਰ ਵੇ ਮੈਨੂੰ ਗਿਆ ਮਾਰ ਵੇ
ਮੇਰੇ ਬਾਰੇ ਸੋਚਿਆ ਨਹੀਂ ਤੂੰ ਇੱਕ ਵਾਰ ਵੇ
ਯਾਰ ਵੇ, ਪਿਆਰ ਵੇ ਮੈਨੂੰ ਗਿਆ ਮਾਰ ਵੇ
ਮੇਰੇ ਬਾਰੇ ਸੋਚਿਆ ਨਹੀਂ ਤੂੰ ਇੱਕ ਵਾਰ ਵੇ
ਸ਼ਮਸ਼ਾਨ ਮੈਨੂੰ ਕਰਕੇ, ਖੁਦ ਤੂੰ ਵੱਸਦਾ ਏ
ਅੱਖਾਂ ਤੋਂ ਰੋਨਾ ਏ, ਦਿਲ ਤੋਂ ਹੱਸਦਾ ਏ
ਬੰਦ ਕਰ ਗਿਆ ਦਿਲ ਦੀਆਂ ਬੂਹੇ ਬਾਰੀਆਂ
ਮੇਰੇ ਨਾਲ ਹਾਏ ਤੋੜ ਕੇ ਵੇ ਯਾਰੀਆਂ
ਇੰਨਾ ਖੁਸ਼ ਐ ਨਾ ਤੂੰ ਮਾਰ ਕੇ ਉਡਾਰੀਆਂ
ਮੇਰੇ ਨਾਲ ਹਾਏ ਤੋੜ ਕੇ ਵੇ ਯਾਰੀਆਂ
ਇੰਨਾ ਖੁਸ਼ ਐ ਨਾ ਤੂੰ ਮਾਰ ਕੇ ਉਡਾਰੀਆਂ
♪
Jaani ਵੇ, Jaani ਵੇ, ਦਿਨ ਰਹਿ ਗਏ ਚਾਰ ਵੇ
ਮੇਰੀ ਮੌਤ ਦਾ ਤੂੰ ਹੋਣਾ ਜ਼ਿੰਮੇਵਾਰ ਵੇ
Jaani ਵੇ, Jaani ਵੇ, ਦਿਨ ਰਹਿ ਗਏ ਚਾਰ ਵੇ
ਮੇਰੀ ਮੌਤ ਦਾ ਤੂੰ ਹੋਣਾ ਜ਼ਿੰਮੇਵਾਰ ਵੇ
ਮੈਂ ਕਿਉਂ ਤੈਨੂੰ ਮੇਰਾ ਸਹਾਰਾ ਸਮਝ ਲਿਆ?
ਪਾਗਲ ਸੀ ਜੋ ਤੈਨੂੰ ਵਿਚਾਰਾ ਸਮਝ ਲਿਆ
ਤੇਰੇ ਤੋਂ ਵੇ ਮੈਂ ਤਾਂ ਇੱਜ਼ਤਾਂ ਵੀ ਵਾਰੀਆਂ
ਮੇਰੇ ਨਾਲ ਹਾਏ ਤੋੜ ਕੇ ਵੇ ਯਾਰੀਆਂ
ਇੰਨਾ ਖੁਸ਼ ਐ ਨਾ ਤੂੰ ਮਾਰ ਕੇ ਉਡਾਰੀਆਂ
ਮੇਰੇ ਨਾਲ ਹਾਏ ਤੋੜ ਕੇ ਵੇ ਯਾਰੀਆਂ
ਇੰਨਾ ਖੁਸ਼ ਐ ਨਾ ਤੂੰ ਮਾਰ ਕੇ ਉਡਾਰੀਆਂ
Поcмотреть все песни артиста
Sanatçının diğer albümleri