Harish Verma - Dila Mereya şarkı sözleri
Sanatçı:
Harish Verma
albüm: Dila Mereya - Single
ਬਸ ਇੱਕੋ ਗੱਲ ਹੈ ਡਰਾਉਂਦੀ ਮੈਨੂੰ, ਹੋਰ ਕਿੱਸੇ ਦਾ ਓਹ ਪਿਆਰ ਹੈ
ਮੈਨੂੰ ਤਾਂ ਇਹ ਲੱਗਦਾ ਐ ਹੁਣ ਦਿਲਾ ਮੇਰਿਆ, ਗੱਲ ਤੇਰੇ ਵਸੋਂ ਬਾਹਰ ਹੈ
ਚਾਹੁੰਣਾ ਨਹੀਓ ਓਹਨੇ ਮੈਨੂੰ, ਜਿੰਨਾ ਵੀ ਮੈਂ ਚਾਹ ਲਵਾਂ
ਮੁਕਦਰਾਂ ਦੇ ਵਿੱਚ ਮੇਲ਼ ਨਹੀਂ
ਬੜਾ ਛੇਤੀ ਭੱਜਿਆ ਸੀ ਪਿਆਰ ਦੀਆਂ ਰਾਹਾਂ ਉੱਤੇ
ਇੰਨਾ ਸੌਖਾ ਤਾਂ ਇਹ ਖੇਲ ਨਹੀਂ
ਸੁਣ ਵੈਰੀਆ, ਦਿਲਾ ਮੇਰਿਆ, ਗੱਲ ਵੀ ਜਤਾਈ ਨਾ ਗਈ
ਸੁਣ ਵੈਰੀਆ, ਦਿਲਾ ਮੇਰਿਆ, ਅੱਖ ਵੀ ਮਿਲਾਈ ਨਾ ਗਈ
ਕਈ ਵਾਰੀ ਆਖਿਆ ਐ "ਤਾਰਿਆ ਨੇ ਮੈਨੂੰ ਆਕੇ
ਜਾਗਦਾ ਕਿਓਂ ਰਹਿਨਾ ਓਹਦੇ ਵਾਸਤੇ?"
ਓਹਦੀਆਂ ਰਾਤਾਂ ਨੂੰ ਇੰਤਜ਼ਾਰ ਕਿੱਸੇ ਹੋਰ ਦਾ ਐ
ਹੋਰ ਕਿੱਸੇ ਲਈ ਨੇ ਓਹਦੇ ਰਾਸਤੇ
ਕਈ ਵਾਰੀ ਆਖਿਆ ਐ "ਤਾਰਿਆ ਨੇ ਮੈਨੂੰ ਆਕੇ
ਜਾਗਦਾ ਕਿਓਂ ਰਹਿਨਾ ਓਹਦੇ ਵਾਸਤੇ?"
ਓਹਦੀਆਂ ਰਾਤਾਂ ਨੂੰ ਇੰਤਜ਼ਾਰ ਕਿੱਸੇ ਹੋਰ ਦਾ ਐ
ਹੋਰ ਕਿੱਸੇ ਲਈ ਨੇ ਓਹਦੇ ਰਾਸਤੇ
ਅੱਖ ਵੀ ਜੇ ਤੇਰੀ ਰੋਈ, ਓਹਨੂੰ ਨਾ ਫਰਕ ਕੋਈ
ਦੁੱਖਾਂ ਤੋਂ ਹੀ ਤੈਨੂੰ ਵੈਲ ਨਹੀਂ
ਬੜਾ ਛੇਤੀ ਭੱਜਿਆ ਸੀ ਪਿਆਰ ਦੀਆਂ ਰਾਹਾਂ ਉੱਤੇ
ਇੰਨਾ ਸੌਖਾ ਤਾਂ ਇਹ ਖੇਲ ਨਹੀਂ
ਸੁਣ ਵੈਰੀਆ, ਦਿਲਾ ਮੇਰਿਆ, ਗੱਲ ਵੀ ਜਤਾਈ ਨਾ ਗਈ
ਸੁਣ ਵੈਰੀਆ, ਦਿਲਾ ਮੇਰਿਆ, ਅੱਖ ਵੀ ਮਿਲਾਈ ਨਾ ਗਈ
ਬਹਿਕੇ ਅੱਜ ਰਾਤੀਂ ਦਿਲਾ ਗਿਣੀ ਵੇ ਤੂੰ ਕਮੀਆਂ
ਜਿਨ੍ਹਾਂ ਕਰਕੇ ਓਹ ਹੋਈ ਕਿੱਸੇ ਹੋਰ ਦੀ
ਆਖਰੀ ਵਾਰੀ ਤੂੰ ਰਾਸ ਇੱਕ ਵਾਰੀ ਪੁੱਛ ਲੇ
ਤੇਰੀ ਗੱਲ ਨਹੀਓ ਉਹ ਮੋੜਦੀ
ਪਿਆਰ ਦਿਆਂ ਮਾਰਿਆ ਨੂੰ, ਦਸ ਦੇ ਤੂੰ ਕਿੱਥੇ ਜਾਈਏ?
ਇਹਦੀ ਹੁੰਦੀ ਕੋਈ ਜੇਲ੍ਹ ਨਹੀਂ
ਬੜਾ ਛੇਤੀ ਭੱਜਿਆ ਸੀ ਪਿਆਰ ਦੀਆਂ ਰਾਹਾਂ ਉੱਤੇ
ਇੰਨਾ ਸੌਖਾ ਤਾਂ ਇਹ ਖੇਲ ਨਹੀਂ
ਸੁਣ ਵੈਰੀਆ, ਦਿਲਾ ਮੇਰਿਆ, ਗੱਲ ਵੀ ਜਤਾਈ ਨਾ ਗਈ
ਸੁਣ ਵੈਰੀਆ, ਦਿਲਾ ਮੇਰਿਆ, ਅੱਖ ਵੀ ਮਿਲਾਈ ਨਾ ਗਈ
Поcмотреть все песни артиста
Sanatçının diğer albümleri