Shirley Setia - Badnam şarkı sözleri
Sanatçı:
Shirley Setia
albüm: Shirley Setia & Mankirat Aulakh - Top Hits
Mankirt Aulakh
ਜੰਮਿਆ ਸੀ ਜਦੋਂ ਮੈਂ, ਪੰਘੂੜੇ ਵਿੱਚ ਪਿਆ ਸੀ
ਰੋਂਦਾ ਵੇਖ ਬਾਪੂ ਜੀ ਨੇ ਹੱਥਾਂ ਵਿੱਚ ਚੱਕ ਲਿਆ ਸੀ, ਓਏ
ਜੰਮਿਆ ਨੂੰ ਦਿਣਾਂ ਤੋਂ ਮਹੀਨੇ ਹੁੰਦੇ ਗਏ
ਯਾਰ ਹੁਣੀ ਥੋੜ੍ਹੇ ਜਿਹੇ ਕਮੀਨੇ ਹੁੰਦੇ ਗਏ
ਪਹਿਲੀ ਗਾਲ਼ ਚਾਚਾ ਜੀ ਨੇ ਕੱਢਣੀ ਸਿਖਾਈ
ਪਹਿਲੀ ਗਾਲ਼ ਚਾਚਾ ਜੀ ਨੇ ਕੱਢਣੀ ਸਿਖਾਈ
ਗਾਲ਼ਾਂ ਕੱਢਦਾ ਸੀ ਬਿੱਲਾ ਫਿਰੇ, ਆਮ ਹੋ ਗਿਆ
੧੬'ਵਾਂ ਵੀ ਟੱਪਿਆ, ੧੭'ਵਾਂ ਵੀ ਟੱਪਿਆ
੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
♪
DJ Flow
ਇੱਕ: ਹਾਣ ਦੀ ਕੁੜੀ ਦੇ ਨਾਲ਼ ਯਾਰੀ ਪੈ ਗਈ
ਇੱਕ: ਹਾਣ ਦੀ ਕੁੜੀ ਦੇ ਨਾਲ਼ ਯਾਰੀ ਪੈ ਗਈ
ਦੂਜੀ: ਚੋਰੀ ਦੀ ਬੰਦੂਕ ਉਹਨੇ ਮੁੱਲ ਲੈ ਲਈ
ਦੂਜੀ: ਚੋਰੀ ਦੀ ਬੰਦੂਕ ਉਹਨੇ ਮੁੱਲ ਲੈ ਲਈ
ਇੱਕ: ਹਾਣ ਦੀ ਕੁੜੀ ਦੇ ਨਾਲ਼ ਯਾਰੀ ਪੈ ਗਈ
ਦੂਜੀ: ਚੋਰੀ ਦੀ ਬੰਦੂਕ ਉਹਨੇ ਮੁੱਲ ਲੈ ਲਈ
ਤੀਜਾ: ਦਾਦੇ ਆਲ਼ਾ ਅਸਲਾ ਲਕੋ ਕੇ ਪਾ ਲਿਆ
ਚੌਥਾ: ਯਾਰ ਦੇ ਵਿਆਹ 'ਚ ਰਾਤੀ neat ਲਾ ਗਿਆ
ਯਾਰ ਦੇ ਵਿਆਹ 'ਚ ਰਾਤੀ neat ਲਾ ਗਿਆ
ਹੋਏ-ਓਏ-ਓਏ, ਖੂਨ DJ ਦੇ floor ਉੱਤੇ ਖਿੱਲਰੇ
Movie ਬਣਦੀ ਸੀ ਖੜ੍ਹਾ, ਸ਼ਰੇਆਮ ਹੋ ਗਿਆ
੧੬'ਵਾਂ ਵੀ ਟੱਪਿਆ, ੧੭'ਵਾਂ ਵੀ ਟੱਪਿਆ
(Yes!)
੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
♪
ਹੋ...
Поcмотреть все песни артиста
Sanatçının diğer albümleri