Kishore Kumar Hits

Nav Sandhu - Faisla şarkı sözleri

Sanatçı: Nav Sandhu

albüm: Faisla


ਯਾਰਾਂ ਵਿਚੋਂ ਯਾਰ ਮੇਰੇ ਚੋਟੀ ਦੇ
ਯਾਰਾਂ ਵਿਚੋਂ ਯਾਰ ਮੇਰੇ ਚੋਟੀ ਦੇ
ਨਾ ਬੋਹਤਾ ਬੋਲੀਏ ਹਿੱਕਾ ਚ ਫ਼ੈਰ ਠੋਕੀ ਦੇ
ਕਰੁ ਅਸਲਾ ਕਿ ਬਿੱਲੋ ਕਾਨਪੁਰ ਦਾ
ਵੈਲੀ ਪਹਿੰਦਿਆ ਚ ਮੂਰੇ ਨੀ ਕੋਈ ਖੱਡ ਦਾ
ਜਦੋਂ ਚੱਲਣ ਗੇ ਫ਼ੈਰ ਸਾਲ਼ੇ ਮੰਗਣ ਗੇ ਖ਼ੈਰ
ਜੇੜੇ ਕਤਲ ਦੇ case-ਆਂ ਆਂ ਵਿਚੋਂ...
ਚੱਲਣ ਗੇ ਫ਼ੈਰ ਸਾਲ਼ੇ ਮੰਗਣ ਗੇ ਖ਼ੈਰ
ਜੇੜੇ ਕਤਲ ਦੇ case-ਆਂ ਵਿਚੋਂ ਬਾਹਰ ਨੇ
ਮੈਂ ਕਿਹਾ judge ਦੀ ਵੀ ਵਾਹ ਨੀ ਕੋਈ ਚਲਦੀ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ, ਯਾਰ ਨੇ...
Judge ਦੀ ਵੀ ਵਾਹ ਨੀ ਕੋਈ ਚਲਦੀ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ, ਯਾਰ ਨੇ...
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ...
Urban Boiz! 26-26 26-26
26-26 ਰਹਿੰਦੇ ਜੇੜੇ ਕਰਦੇ ਕਦੇ ਕੁੱਤੇ ਦੇ ਵੀ ਡਾਂਗ ਓਹਨਾ ਮਾਰੀ ਨੀ
ਜੇਡਾ ਠੋਕਣਾ ਥਾਣੇ ਬੈਹ ਕੇ ਠੋਕਤਾ ਏਨੀ ਮਾੜੀ ਯਾਰਾਂ ਦੀ ਗਰਾਹੀ ਨੀ
26-26 ਰਹਿੰਦੇ ਜੇੜੇ ਕਰਦੇ ਕਦੇ ਕੁੱਤੇ ਦੇ ਵੀ ਡਾਂਗ ਓਹਨਾ ਮਾਰੀ ਨੀ
ਠੋਕਣਾ ਥਾਣੇ ਬੈਹ ਕੇ ਠੋਕਤਾ ਏਨੀ ਮਾੜੀ ਯਾਰਾਂ ਦੀ ਗਰਾਹੀ ਨੀ
ਦਾਦੇ ਦੀ ਬਣਾਈ ਕੰਮ ਜਾਂਦੀ ਮੇਰੇ ਆਈ ਖੁੱਲੀ ਛੁੱਟ ਦਿੱਤੀ ਸਰਕਾਰ ਨੇ
ਮੈਂ ਕਿਹਾ judge ਦੀ ਵੀ ਵਾਹ ਨੀ ਕੋਈ ਚਲਦੀ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ, ਯਾਰ ਨੇ...
Judge ਦੀ ਵੀ ਵਾਹ ਨੀ ਕੋਈ ਚਲਦੀ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ...
ਓਹੋ ਰਾਜ਼ੀ ਨਾਮੇਂ ਕਰਨ ਨੂੰ ਪੱਜ ਦੇ
ਜੇੜੇ ਕਾਰਨਾਮੇ ਮਿੱਤਰਾਂ ਦੇ ਜਾਂਨ ਦੇ (ਜੇੜੇ ਕਾਰਨਾਮੇ ਮਿੱਤਰਾਂ ਦੇ ਜਾਂਨ ਦੇ)
ਅੰਨ੍ਹਾ ਜੋਰ ਡੌਲਿਆਂ ਚ ਸਕਣੀਏ
ਸ਼ੇਰਾਂ ਜਿਹੇ ਰਹਿੰਦੇ ਮੇਰੇ ਨਾਲ ਨੇ
ਰਾਜ਼ੀ ਨਾਮੇਂ ਕਰਨ ਨੂੰ ਪੱਜ ਦੇ ਜੇੜੇ ਕਾਰਨਾਮੇ ਮਿੱਤਰਾਂ ਦੇ ਜਾਂਨ ਦੇ
ਅੰਨ੍ਹਾ ਜੋਰ ਡੌਲਿਆਂ ਚ ਸਕਣੀਏ ਸ਼ੇਰਾਂ ਜਿਹੇ ਰਹਿੰਦੇ ਮੇਰੇ ਨਾਲ ਨੇ
ਵਾਰ ਹਿੱਕ ਤੇ ਨੇ ਸਹਿੰਦੇ ਮੇਰੇ ਮੁੱਰੇ ਖੜੇ ਰਹਿੰਦੇ
ਯਾਰ ਜੱਮਾ ਤਿੱਖੇ ਹਥੀਆਰ ਨੇ
ਓਥੇ judge ਦੀ ਵੀ ਵਾਹ ਨੀ ਫੇਰ ਚਲਦੀ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ
Judge ਦੀ ਵੀ ਵਾਹ ਨੀ ਓਥੇ ਚਲਦੀ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ...
ਜਾਂਨ ਵਾਰਨੇਂ ਦੀ ਲੋੜ ਕਦੇ ਪਈ ਨਾ
ਯਾਰ ਮਿੰਟਾਂ ਵਿਚ ਬੰਦਾ ਫੈਂਟ ਦਿੰਦੇ ਆ (ਮਿੰਟਾਂ ਵਿਚ ਬੰਦਾ ਫੈਂਟ ਦਿੰਦੇ ਆ)
ਮੇਰੇ ਮਾਣਕਪੁਰੀ ਦੇ ਯਾਰ ਬਲੀਏ "Jeet Pal" ਹੋਣੀ ਬੰਦੇ ਬੜੇ ਘੈਂਟ ਆ
ਜਾਂਨ ਵਾਰਨੇਂ ਦੀ ਲੋੜ ਕੋਈ ਪਈ ਨਾ
ਯਾਰ ਮਿੰਟਾਂ ਵਿਚ ਬੰਦਾ ਫੈਂਟ ਦਿੰਦੇ ਆ
ਮਾਣਕਪੁਰੀ ਦੇ ਯਾਰ ਬਲੀਏ "Gaggi Jeep" ਹੋਣੀ ਬੰਦੇ ਬੜੇ ਘੈਂਟ ਆ
ਕਿਹੜਾ judge ਨੂੰ ਨਾ ਜਾਣੇ, ਕਿਹੜਾ Reni ਨੂੰ ਨਾ ਜਾਣੇ
ਕਿਹੜਾ Honey ਨੂੰ ਨਾ ਜਾਣੇ, ਕਿਹੜਾ Garry ਨੂੰ ਨਾ ਜਾਣੇ
ਕਿਹੜਾ judge ਨੂੰ ਨਾ ਜਾਣੇ, ਕਿਹੜਾ Reni ਨੂੰ ਨਾ ਜਾਣੇ
Nav-Nav ਲਾਈ ਹੁਨ Jagtar ਨੇ
High Court ਦੀ ਵੀ ਵਾਹ ਨੀ ਫੇਰ ਚਲਦੀ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ,
Judge ਦੀ ਵੀ ਵਾਹ ਨੀ ਫੇਰ ਚਲਦੀ
ਜਿੱਥੇ ਫੈਸਲਾ ਸੁਨੋਂਦੇ ਮੇਰੇ... Urban Boiz!
Judge ਦੀ ਵੀ ਵਾਹ ਨੀ ਫੇਰ ਚਲਦੀ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾ ਨੇ
High Court ਦੀ ਵੀ ਵਾਹ ਨੀ ਫੇਰ ਚਲਦੀ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ,

Поcмотреть все песни артиста

Sanatçının diğer albümleri

Benzer Sanatçılar