Kishore Kumar Hits

J Star - Billo şarkı sözleri

Sanatçı: J Star

albüm: Billo

J Star, baby
ਹੋ, ਤਿੱਖਾ ਨੱਕ ਤੇ ਮੋਟੀ ਅੱਖ, ਤੇ ਜੀਹਦਾ ਰੰਗ ਸੂਟ ਦਾ...
ਨੱਕ ਤੇ ਮੋਟੀ ਅੱਖ, ਤੇ ਜੀਹਦਾ ਰੰਗ ਸੂਟ ਦਾ ਲਾਲ
ਬਿੱਲੋ, ਨੱਚੀ ਮੇਰੇ ਨਾਲ, ਬਿੱਲੋ, ਟੱਪੀ ਮੇਰੇ ਨਾਲ
ਬਿੱਲੋ, ਨੱਚੀ ਮੇਰੇ ਨਾਲ, ਬਿੱਲੋ, ਟੱਪੀ ਮੇਰੇ ਨਾਲ
ਬਿੱਲੋ, ਬਿੱਲੋ
ਬਿੱਲੋ, ਬਿੱਲੋ
ਬਿੱਲੋ, ਬਿੱਲੋ
ਬਿੱਲੋ, ਬਿੱਲੋ
हो, जी मैं दारू पी-पी अक गया हूँ, नाच-नाच के थक गया हूँ
(हो, जी मैं दारू पी-पी अक गया हूँ, नाच-नाच के थक गया हूँ)
अरे, पीते-पीते गिनती ना की कितने peg मैं ਚੱਕ गया हूँ
(अरे, पीते-पीते गिनती ना की कितने peg मैं ਚੱਕ गया हूँ)
हो, जी मैं दारू पी-पी अक गया हूँ, नाच-नाच के थक गया हूँ
अरे, पीते-पीते गिनती ना की कितने peg मैं ਚੱਕ गया हूँ
हो, गिरता जाऊँ, baby, मुझको बाँहों में सँभाल
ਬਿੱਲੋ, ਬਿੱਲੋ
ਬਿੱਲੋ, ਬਿੱਲੋ
ਬਿੱਲੋ, ਬਿੱਲੋ
ਬਿੱਲੋ, ਬਿੱਲੋ
अरे, मैं भी नाचूँ मन से और वो भी नाचे जी से
(अरे, मैं भी नाचूँ मन से और वो भी नाचे जी से)
अरे, पीते-पीते होश ना मैंने कितने लुटाते पीसे
(अरे, पीते-पीते होश ना मैंने कितने लुटाते पीसे)
अरे, मैं भी नाचूँ मन से और वो भी नाचे जी से
अरे, पीते-पीते होश ना मैंने कितने लुटाते पीसे
अरे, मर गया छोरा देख के तेरे लाल-गुलाबी गाल
ਬਿੱਲੋ, ਬਿੱਲੋ
ਬਿੱਲੋ, ਬਿੱਲੋ
ਬਿੱਲੋ, ਬਿੱਲੋ
ਬਿੱਲੋ, ਬਿੱਲੋ
ਹੋ, ਤੈਥੋਂ ਸਾਂਭੇ ਨਹੀਓਂ ਜਾਂਦੇ ਤੇਰੇ Jimmy Choo ਦੇ sandal
(ਹੋ, ਤੈਥੋਂ ਸਾਂਭੇ ਨਹੀਓਂ ਜਾਂਦੇ ਤੇਰੇ Jimmy Choo ਦੇ sandal)
ਹੋ, ਨੀ ਤੂੰ ਆ floor 'ਤੇ ਨੱਚਦੀ ਜਿਵੇਂ ਮੱਚਦੀ ਜਾਵੇ candle
(ਹੋ, ਨੀ ਤੂੰ ਆ floor 'ਤੇ ਨੱਚਦੀ ਜਿਵੇਂ ਮੱਚਦੀ ਜਾਵੇ candle)
ਹੋ, ਤੈਥੋਂ ਸਾਂਭੇ ਨਹੀਓਂ ਜਾਂਦੇ ਤੇਰੇ Jimmy Choo ਦੇ sandal
ਹੋ, ਨੀ ਤੂੰ ਆ floor 'ਤੇ ਨੱਚਦੀ ਜਿਵੇਂ ਮੱਚਦੀ ਜਾਵੇ candle
ਹੋ, ਮੁੰਡੇ ਇੱਕ-ਇੱਕ ਕਰਕੇ ਸੁੱਟਤੇ, ਸੱਭ ਦਾ ਕੀਤਾ ਬੁਰਾ ਹਾਲ
ਬਿੱਲੋ, ਬਿੱਲੋ
ਬਿੱਲੋ, ਬਿੱਲੋ
ਬਿੱਲੋ, ਬਿੱਲੋ
ਬਿੱਲੋ, ਬਿੱਲੋ
ਹੋ, ਤਿੱਖਾ ਨੱਕ ਤੇ ਮੋਟੀ ਅੱਖ, ਤੇ ਜੀਹਦਾ ਰੰਗ ਸੂਟ ਦਾ ਲਾਲ
ਤਿੱਖਾ ਨੱਕ ਤੇ ਮੋਟੀ ਅੱਖ, ਤੇ ਜੀਹਦਾ ਰੰਗ ਸੂਟ ਦਾ ਲਾਲ
ਬਿੱਲੋ, ਨੱਚੀ ਮੇਰੇ ਨਾਲ, ਬਿੱਲੋ, ਟੱਪੀ ਮੇਰੇ ਨਾਲ
ਬਿੱਲੋ, ਨੱਚੀ ਮੇਰੇ ਨਾਲ, ਬਿੱਲੋ, ਟੱਪੀ ਮੇਰੇ ਨਾਲ
ਬਿੱਲੋ, ਮੈਂ-, ਬਿੱਲੋ, ਤੂੰ...
ਬਿੱਲੋ, ਮੈਂ ਤੇਰੇ ਨਾਲ, ਬਿੱਲੋ, ਤੂੰ ਮੇਰੇ ਨਾਲ
ਬਿੱਲੋ, ਮੈਂ-, ਬਿੱਲੋ, ਤੂੰ...
ਬਿੱਲੋ, ਮੈਂ ਤੇਰੇ ਨਾਲ, ਬਿੱਲੋ, ਤੂੰ ਮੇਰੇ ਨਾਲ
ਬਿੱਲੋ...

Поcмотреть все песни артиста

Sanatçının diğer albümleri

Benzer Sanatçılar