Kishore Kumar Hits

Jaidev Kumar - Kudi Gujarat Di (From Sweetiee Weds Nri) şarkı sözleri

Sanatçı: Jaidev Kumar

albüm: Kudi Gujarat Di (From Sweetiee Weds Nri)


Move your body
Let's party
Move your body
Let's party
सारा दिन सोए, full night ये जागे
सारा दिन सोए, full night ये जागे
ਹਾਏ, ਲਗਦੀ ਐ ਰਾਣੀ ਰਾਤ ਦੀ
ਦਿਲ ਲੈ ਗਈ ਕੁੜੀ...
(ਦਿਲ ਲੈ ਗਈ)
(ਦਿਲ, ਦਿਲ ਲੈ ਗਈ)
ਦਿਲ ਲੈ ਗਈ ਕੁੜੀ ਗੁਜਰਾਤ ਦੀ
ਓ, ਦਿਲ ਲੈ ਗਈ ਕੁੜੀ...
ਦਿਲ ਲੈ ਗਈ ਕੁੜੀ ਗੁਜਰਾਤ ਦੀ
ਓ, ਦਿਲ ਲੈ ਗਈ ਕੁੜੀ ਗੁਜਰਾਤ ਦੀ
Move your body
Let's party
Move your body
Let's party
ਲਾਉਂਦੀ ਐ Shakira ਨਾਲੋਂ ਵੱਧ ਕੇ ਠੁਮਕੇ
ਜਾਨ ਕੱਢ ਲੈਂਦੇ ਇਹਦੇ diamond ਝੁਮਕੇ
ਮੇਰੇ diamond ਝੁਮਕੇ
ਹਾਏ ਓ! ਮੇਰੇ diamond ਝੁਮਕੇ
ਹਾਏ, ਲਾਉਂਦੀ ਐ Shakira ਨਾਲੋਂ ਵੱਧ ਕੇ ਠੁਮਕੇ
ਜਾਨ ਕੱਢ ਲੈਂਦੇ ਇਹਦੇ diamond ਝੁਮਕੇ
ओ, सारा floor हिला दूँ और आग लगा दूँ
सारा floor हिला दे और आग लगा दे
ਜਦੋਂ ਜੁਗਨੀ ਬਣ ਕੇ ਨਾਚਦੀ
ਓ, ਦਿਲ ਲੈ ਗਈ ਕੁੜੀ, ਓਏ
(ਦਿਲ ਲੈ ਗਈ)
(ਦਿਲ, ਦਿਲ ਲੈ ਗਈ)
ਦਿਲ ਲੈ ਗਈ ਕੁੜੀ ਗੁਜਰਾਤ ਦੀ
ਓ, ਦਿਲ ਲੈ ਗਈ ਕੁੜੀ...
ਦਿਲ ਲੈ ਗਈ ਕੁੜੀ ਗੁਜਰਾਤ ਦੀ
ਓ, ਦਿਲ ਲੈ ਗਈ ਕੁੜੀ ਗੁਜਰਾਤ ਦੀ
Hey, કેમ છો? મજા માં છો?
आजा रे आजा, छोरी सुन मेरा हाल
Party में busy रहूँ मैं तो पूरा साल
Daddy जी रहें full परेशान मेरे ते
Mummy जी बोलें, "घर आजा मेरे लाल"
I don't wanna go home, क्योंकि I'm टल्ली
पूरी बोतल पिए बिना मिले ना तसल्ली
ऐसे में तू ही बता कौन जाए घर
Baby, तेरे जैसी कुड़ी जब मिल जाए कल्ली
ऊपर से जो बोल दे जो, "કેમ છો? કેમ છો?"
सुन के heart वाली beat बढ़ जाती ए
आँखों में आँखें डाल के जो पिला दे peg
By God, दारू ये double चढ़ जाती है
Double चढ़ जाती है
Night club ਜਾ ਕੇ ਕਰੇ ਜਦੋਂ dance
ਮੁੰਡੇ ਅੱਖਾਂ ਵਿਚ ਅੱਖਾਂ ਪਾ ਕੇ ਕਰਦੇ romance
ਹੋ, ਜਦੋਂ ਕਰਦੀ ਆਂ dance, ਮੁੰਡੇ ਕਰਦੇ romance
ਹਾਏ, night club ਜਾ ਕੇ ਕਰੇ ਜਦੋਂ dance
ਮੁੰਡੇ ਅੱਖਾਂ ਵਿਚ ਅੱਖਾਂ ਪਾ ਕੇ ਕਰਦੇ romance
हो, कभी लगती हूँ Rum
कभी Jäger बम
हो, कभी लगती हो Rum
कभी Jäger बम
कभी बोतल देसी शराब दी
ਓ, ਦਿਲ ਲੈ ਗਈ ਕੁੜੀ, ਓਏ
(ਦਿਲ ਲੈ ਗਈ)
(ਦਿਲ, ਦਿਲ ਲੈ ਗਈ)
ਦਿਲ ਲੈ ਗਈ ਕੁੜੀ ਗੁਜਰਾਤ ਦੀ
ਓ, ਦਿਲ ਲੈ ਗਈ ਕੁੜੀ...
ਦਿਲ ਲੈ ਗਈ ਕੁੜੀ ਗੁਜਰਾਤ ਦੀ
ਓ, ਦਿਲ ਲੈ ਗਈ ਕੁੜੀ ਗੁਜਰਾਤ ਦੀ
Move your body (ਦਿਲ ਲੈ ਗਈ)
Let's party (ਦਿਲ, ਦਿਲ ਲੈ ਗਈ)
Move your body (ਦਿਲ ਲੈ ਗਈ)
Let's party (ਦਿਲ, ਦਿਲ ਲੈ ਗਈ)

Поcмотреть все песни артиста

Sanatçının diğer albümleri

Benzer Sanatçılar