ਜਿੰਨਾ ਮੈਂ ਮਨਾਵਾਂ ਓ ਰੁੱਸਦਾ ਹੀ ਜਾਵੇ
ਹੱਸਣਾ ਮੈਂ ਚਾਵਾਂ ਓਹਨਾ ਓ ਰੁਵਾਵੇ
ਕਿੰਨਾ ਜਿਆਦਾ ਓਹਨੂੰ ਇਸ਼ਕ ਕਰਾਂ ਮੈਂ
ਦਿਲ ਮੇਰਾ ਓਹਨੂੰ ਕਿਵੇਂ ਸਮਝਾਵੇ
ਟੁੱਟਦਾ ਹੀ ਜਾਵੇ
ਟੁੱਟਦਾ ਹੀ ਜਾਵੇ
ਟੁੱਟੇ ਹੋਏ ਦਿਲ ਨੂੰ ਕੌਣ ਧੜਕਾਵੇ
ਟੁੱਟਦਾ ਹੀ ਜਾਵੇ
ਟੁੱਟਦਾ ਹੀ ਜਾਵੇ
ਟੁੱਟੇ ਹੋਏ ਦਿਲ ਨੂੰ ਕੌਣ ਧੜਕਾਵੇ
♪
ਜਿੰਨਾ ਵੀ ਮੈਂ ਦਿਲ ਨੂੰ ਰੋਕਾਂ
ਲੱਖ ਵਾਰੀ ਏ ਨੂੰ ਟੋਕਾਂ
ਜਾਵੇ ਬੱਸ ਓਹਦੇ ਹੀ ਵਲ
ਓਹਦੀਆਂ ਰਾਹਾਂ ਵਿਚ ਖੋਇਆ
ਸਾਂਭ ਸਾਂਭ ਬੈਠਾ ਹੋਇਆ
ਓਹਦੀਆਂ ਹੀ ਯਾਦਾਂ ਵਾਲੇ ਪਲ
ਪਲ ਪਲ ਦੂਰੀ
ਬੜਾ ਹੀ ਰੁਵਾਵੇ
ਸਾਹ ਓਹਦੇ ਬਾਜੋਂ ਲਿਆ ਵੀ ਨਾ ਜਾਵੇ
ਕਿੰਨਾ ਜਿਆਦਾ ਓਹਨੂੰ ਇਸ਼ਕ ਕਰਾਂ ਮੈਂ
ਦਿਲ ਮੇਰਾ ਓਹਨੂੰ ਕਿਵੇਂ ਸਮਝਾਵੇ
ਟੁੱਟਦਾ ਹੀ ਜਾਵੇ
ਟੁੱਟਦਾ ਹੀ ਜਾਵੇ
ਟੁੱਟੇ ਹੋਏ ਦਿਲ ਨੂੰ ਕੌਣ ਧੜਕਾਵੇ
ਟੁੱਟਦਾ ਹੀ ਜਾਵੇ
ਟੁੱਟਦਾ ਹੀ ਜਾਵੇ
ਟੁੱਟੇ ਹੋਏ ਦਿਲ ਨੂੰ ਕੌਣ ਧੜਕਾਵੇ
♪
ਕਰਦਾ ਦੁਆਵਾਂ ਮੈਂ ਤਾਂ
ਓਹਨੂੰ ਮਿਲ ਜਾਵਾਂ ਮੈਂ ਤਾਂ
ਮਿੱਟ ਜਾਣੇ ਮੇਰੇ ਸਾਰੇ ਗਮ
ਓਹਦੇ ਬਿਨ ਜਾਈਏ ਮਰਦੇ
ਓਹਨੂੰ ਮੇਰੇ ਨਾਮ ਕਰਦੇ
ਰੱਬਾ ਤੈਥੋਂ ਇਹੀਓ ਬਸ ਕੰਮ
ਧੜਕਣ ਮੇਰੀ
ਤਰਲੇ ਜੇ ਪਾਵੇ
ਜਿੰਦ ਕੱਲੀ ਕੱਲੀ ਬੜੀ ਘਬਰਾਵੇ
ਕਿੰਨਾ ਜਿਆਦਾ ਓਹਨੂੰ ਇਸ਼ਕ ਕਰਾਂ ਮੈਂ
ਦਿਲ ਮੇਰਾ ਓਹਨੂੰ ਕਿਵੇਂ ਸਮਝਾਵੇ
ਟੁੱਟਦਾ ਹੀ ਜਾਵੇ
ਟੁੱਟਦਾ ਹੀ ਜਾਵੇ
ਟੁੱਟੇ ਹੋਏ ਦਿਲ ਨੂੰ ਕੌਣ ਧੜਕਾਵੇ
ਟੁੱਟਦਾ ਹੀ ਜਾਵੇ
ਟੁੱਟਦਾ ਹੀ ਜਾਵੇ
ਟੁੱਟੇ ਹੋਏ ਦਿਲ ਨੂੰ ਕੌਣ ਧੜਕਾਵੇ
Поcмотреть все песни артиста
Sanatçının diğer albümleri