ਅੱਖੀਆਂ ਵਿੱਚ ਵੱਸਦਿਆ, ਸੱਜਣਾ
ਤੇਰੇ ਮੈਂ ਦਿਲ ਵਿੱਚ ਰਹਿਣਾ
ਹੋ, ਅੱਖੀਆਂ ਵਿੱਚ ਵੱਸਦਿਆ, ਸੱਜਣਾ
ਤੇਰੇ ਮੈਂ ਦਿਲ ਵਿੱਚ ਰਹਿਣਾ
ਅੱਲ੍ਹੜ ਦੀ ਜਾਣ ਲਟਕਦੀ
ਹਲ ਕੋਈ ਕਰਨਾ ਹੀ ਪੈਣਾ
ਤੇਰੇ ਥੋੜ੍ਹੇ ਹੋਰ ਇਰਾਦੇ
ਤਾਲੀ ਨਾ ਗਲੀ ਵੇ
ਤੇਰੇ ਨਾਲ ਜੀਣਾ, ਸੱਜਣਾ
ਮਰ ਤਾਂ ਜਾਊਂ ਕੱਲੀ ਵੇ
ਤੇਰੇ ਨਾਲ ਜੀਣਾ, ਸੱਜਣਾ (ਹੋ)
ਸਾਹਾਂ ਤੋਂ ਸੋਹਣਿਆ, ਸੱਜਣਾ
ਰੱਬ ਵਰਗਾ ਨਾਮ ਤੇਰਾ ਏ
ਤੇਰਾ ਹਰ ਇੱਕ ਦੁੱਖ, ਅੜੀਏ
ਤੇਰਾ ਨਹੀਂ, ਹੁਣ ਮੇਰਾ ਏ
ਤੇਰੇ ਲਈ ਤਾਨੇ-ਮਿਹਣੇ
ਹੱਸ ਕੇ ਮੈਂ ਪੀਣੇ ਨੇ
ਹੋ, ਜਿੰਨੇ ਸਾਹ ਦਿੱਤੇ ਰੱਬ ਨੇ
ਤੇਰੇ ਨਾਲ ਜੀਣੇ ਨੇ
ਜਿੰਨੇ ਸਾਹ ਦਿੱਤੇ ਰੱਬ ਨੇ
ਤੇਰੇ ਨਾਲ ਜੀਣੇ ਨੇ
ਜਿੰਨੇ ਸਾਹ ਦਿੱਤੇ ਰੱਬ ਨੇ
♪
ਸੱਤ ਜਨਮਾਂ ਦਾ ਵਾਦਾ ਨਹੀਂ
ਇਹ ਜਨਮ ਤਾਂ ਸੱਜਣਾ, ਨਾਮ ਤੇਰੇ
ਸੱਤ ਜਨਮਾਂ ਦਾ ਵਾਦਾ ਨਹੀਂ
ਇਹ ਜਨਮ ਤਾਂ ਸੱਜਣਾ, ਨਾਮ ਤੇਰੇ
ਲੋਕ ਬੇਗਾਨੇ ਹੋ ਗਏ ਆਂ
ਤੇਰੇ ਲਈ ਸ਼ਰੇਆਮ ਮੇਰੇ
ਮੈਂ ਤਾਂ ਇਹ ਫ਼ਟ ਇਸ਼ਕੇ ਦੇ
ਬੁੱਲ੍ਹਾਂ ਨਾਲ ਸੀਣੇ ਨੇ
ਹੋ, ਜਿੰਨੇ ਸਾਹ ਦਿੱਤੇ ਰੱਬ ਨੇ
ਤੇਰੇ ਨਾਲ ਜੀਣੇ ਨੇ
ਜਿੰਨੇ ਸਾਹ ਦਿੱਤੇ ਰੱਬ ਨੇ
ਤੇਰੇ ਨਾਲ ਜੀਣੇ ਨੇ
ਜਿੰਨੇ ਸਾਹ ਦਿੱਤੇ ਰੱਬ ਨੇ
♪
ਹਾਂ, ਬਾਹਲ਼ੇ ਦਿਲ ਵੱਟ ਜਾਂਦੇ ਨੇ
ਦੁਨੀਆ ਦੀ ਫ਼ੁਲਵਾਰੀ 'ਚ
ਹਾਂ, ਬਾਹਲ਼ੇ ਦਿਲ ਵੱਟ ਜਾਂਦੇ ਨੇ
ਦੁਨੀਆ ਦੀ ਫ਼ੁਲਵਾਰੀ 'ਚ
ਤੂੰ ਨਾ ਕਿਧਰੇ ਕਣਕ ਕਟਾ ਜਾਈਂ
ਅੜੀਏ, ਆਪਣੀ ਯਾਰੀ 'ਚ
ਸੱਜਣਾ ਵੇ, ਜਿੱਥੇ ਲੈਕੇ ਜਾਣਾ
ਲੈ ਚੱਲੀਂ ਵੇ
ਤੇਰੇ ਨਾਲ ਜੀਣਾ, ਅੜਿਆ
ਮਰ ਤਾਂ ਜਾਊਂ ਕੱਲੀ ਵੇ
ਜਿੰਨੇ ਸਾਹ ਦਿੱਤੇ ਰੱਬ ਨੇ
ਤੇਰੇ ਨਾਲ ਜੀਣੇ ਨੇ
ਤੇਰੇ ਨਾਲ ਜੀਣਾ, ਅੜਿਆ
Поcмотреть все песни артиста
Sanatçının diğer albümleri