ਤੇਰੇ ਬਿਨਾਂ ਕੱਖ ਦੀ ਵੀ ਨਹੀਂ ਮੈਂ
ਤੈਨੂੰ ਵੀ ਪਤਾ ਬਚਦੀ ਹੀ ਨਹੀਂ ਮੈਂ
ਤੇਰੇ ਬਿਨਾਂ ਕੱਖ ਦੀ ਵੀ ਨਹੀਂ ਮੈਂ
ਤੈਨੂੰ ਵੀ ਪਤਾ ਬਚਦੀ ਹੀ ਨਹੀਂ ਮੈਂ
ਐਨਾ ਨਾ ਸਤਾਇਆ ਕਰ ਵੇ
ਮੈਂ ਹੱਸਣਾ ਹੀ ਭੁੱਲ ਜਾਊਂ, ਸੱਜਣਾ
ਐਨਾ ਨਾ ਰਵਾਇਆ ਕਰ ਵੇ
ਮੈਂ ਹੱਸਣਾ ਹੀ ਭੁੱਲ ਜਾਊਂ, ਸੱਜਣਾ
ਮੈਂ ਹੱਸਣਾ ਹੀ ਭੁੱਲ ਜਾਊਂ, ਸੱਜਣਾ
♪
ਤੇਰੇ ਬਿਨਾਂ ਮੈਂ ਮਰ ਜਾਊਂਗੀ
ਰੱਬ ਹੀ ਜਾਨੇ ਕੀ-ਕੀ ਕਰ ਜਾਊਂਗੀ
ਤੇਰੇ ਬਿਨਾਂ ਮੈਂ ਮਰ ਜਾਊਂਗੀ
ਰੱਬ ਹੀ ਜਾਨੇ ਕੀ-ਕੀ ਕਰ ਜਾਊਂਗੀ
ਐਨਾ ਨਾ ਦੂਰ ਜਾਇਆ ਕਰ ਵੇ
ਮੈਂ ਦੁੱਖਾਂ ਵਿਚ ਤੁਲ਼ ਜਾਊਂ, ਸੱਜਣਾ
ਮੈਂ ਦੁੱਖਾਂ ਵਿਚ ਤੁਲ਼ ਜਾਊਂ, ਸੱਜਣਾ
ਐਨਾ ਨਾ ਰਵਾਇਆ ਕਰ ਵੇ
ਮੈਂ ਹੱਸਣਾ ਹੀ ਭੁੱਲ ਜਾਊਂ, ਸੱਜਣਾ
ਮੈਂ ਹੱਸਣਾ ਹੀ ਭੁੱਲ ਜਾਊਂ, ਸੱਜਣਾ
♪
ਨੈਣ ਹਟਾਇਆ, ਕਿੱਥੇ ਹਟਦੇ ਨੇ
ਤੱਕ-ਤੱਕ ਤੈਨੂੰ ਚੰਨਾ ਦਿਣ ਕਟਦੇ ਨੇ
ਨੈਣ ਹਟਾਇਆ, ਕਿੱਥੇ ਹਟਦੇ ਨੇ
ਤੱਕ-ਤੱਕ ਤੈਨੂੰ ਚੰਨਾ ਦਿਣ ਕਟਦੇ ਨੇ
ਤੂੰ ਪੱਲਾ ਨਾ ਛਡਾਇਆ ਕਰ ਵੇ
ਮੈਂ ਫ਼ਿਕਰਾਂ 'ਚ ਰੁਲ ਜਾਊਂ, ਸੱਜਣਾ
ਐਨਾ ਨਾ ਰਵਾਇਆ ਕਰ ਵੇ
ਮੈਂ ਹੱਸਣਾ ਹੀ ਭੁੱਲ ਜਾਊਂ, ਸੱਜਣਾ
ਮੈਂ ਹੱਸਣਾ ਹੀ ਭੁੱਲ ਜਾਊਂ, ਸੱਜਣਾ
Поcмотреть все песни артиста
Sanatçının diğer albümleri