ਸੁਣ ਸੋਹਣੀਏ ਨੀ ਤਾਰ ਤੁੰਣ ਕੇ
ਸੁਣ ਸੋਹਣੀਏ ਨੀ ਤਾਰ ਤੁੰਣ ਕੇ
ਧੰਨ-ਧੰਨ ਹੋ ਗਏ ਤੇਰੀ ਹਾਂ ਸੁਣ ਕੇ
ਧੰਨ-ਧੰਨ ਹੋ ਗਏ ਤੇਰੀ ਹਾਂ ਸੁਣ ਕੇ
ਹਾਂ, ਸੁਣ ਸੋਹਣਿਆ ਵੇ ਵੰਗ ਕਹਿੰਦੀ
ਸੁਣ ਸੋਹਣਿਆ ਵੇ ਵੰਗ ਕਹਿੰਦੀ
ਮੇਰੀ ਤਲੀਆਂ 'ਤੇ ਲੱਗੂ ਤੇਰੇ ਨਾਂ ਦੀ ਮਹਿੰਦੀ
ਮੇਰੀ ਤਲੀਆਂ 'ਤੇ ਲੱਗੂ ਤੇਰੇ ਨਾਂ ਦੀ ਮਹਿੰਦੀ
♪
ਸੁਣ ਸੋਹਣੀਏ ਜੱਗਦੇ ਨੇ ਤਾਰੇ
ਸੁਣ ਸੋਹਣੀਏ ਜੱਗਦੇ ਨੇ ਤਾਰੇ
ਮੈਨੂੰ ਸੂਹੇ-ਸੂਹੇ ਲੱਗੀ ਜਾਂਦੇ ਰੰਗ ਸਾਰੇ
ਮੈਨੂੰ ਸੂਹੇ-ਸੂਹੇ ਲੱਗੀ ਜਾਂਦੇ ਰੰਗ ਸਾਰੇ
ਹਾਂ, ਸੁਣ ਸੋਹਣਿਆ ਵੇ ਟਿੱਕਾ ਬੋਲੇ
ਸੁਣ ਸੋਹਣਿਆ ਵੇ ਟਿੱਕਾ ਬੋਲੇ
ਨੇੜੇ-ਨੇੜੇ ਸਾਡੇ ਰਹਿ, ਸਾਡਾ ਦਿਲ ਡੋਲੇ
ਨੇੜੇ-ਨੇੜੇ ਸਾਡੇ ਰਹਿ, ਸਾਡਾ ਦਿਲ ਡੋਲੇ
♪
ਸੁਣ ਸੋਹਣੀਏ ਪ੍ਰੀਤਾਂ ਗੂੜ੍ਹੀਆਂ
ਸੁਣ ਸੋਹਣੀਏ ਪ੍ਰੀਤਾਂ ਗੂੜ੍ਹੀਆਂ
ਜੋ ਮੰਗੀਆਂ ਮੁਰਾਦਾਂ, ਸੱਭ ਹੋਈਆਂ ਪੂਰੀਆਂ
ਜੋ ਮੰਗੀਆਂ ਮੁਰਾਦਾਂ, ਸੱਭ ਹੋਈਆਂ ਪੂਰੀਆਂ
ਹਾਂ, ਸੁਣ ਸੋਹਣਿਆ ਨੀਤਾਂ ਦੇ ਖੇਲ ਵੇ
ਸੁਣ ਸੋਹਣਿਆ ਨੀਤਾਂ ਦੇ ਖੇਲ ਵੇ
ਰੱਬ ਸੱਚੇ ਡਾਢੇ ਨੇ ਕਰਾਤੇ ਮੇਲ ਵੇ
ਰੱਬ ਸੱਚੇ ਡਾਢੇ ਨੇ ਕਰਾਤੇ ਮੇਲ ਵੇ
ਮੈਨੂੰ ਸੂਹੇ-ਸੂਹੇ ਲੱਗੀ ਜਾਂਦੇ ਰੰਗ ਸਾਰੇ
ਹਾਂ, ਨੇੜੇ-ਨੇੜੇ ਸਾਡੇ ਰਹਿ, ਸਾਡਾ ਦਿਲ ਡੋਲੇ
Поcмотреть все песни артиста
Sanatçının diğer albümleri