Samby K!
ਹੋ IELTS ਵੀ ਨੀ ਕਰਦਾ
ਰਹਿੰਦੀ ਮਾ ਲੜਦੀ
ਹੋ ਤੈਂਨੂੰ ਨੀ ਦਿਲ ਚੋ ਕੱਢ ਦਾ
ਨੀ ਪਹਿਲੀ ਤਾਂ ਸੜਦੀ
ਅੱਖਾਂ ਸੁਜਾਞੀ ਬੈਠਾ
ਨੀ ਰੁੱਸਿਆ ਇਤਬਾਰ ਦਾ
ਹੋ 21 ਸਾਲ ਦੀ ਤੂੰ ਨੀ
ਮੁੰਡਾ 18 ਕੇ ਸਾਲ ਦਾ
ਭਾਰੀ ਮਾਮਲਾ ਪੈ ਗਿਆ
ਨੀ ਅਲ੍ਹੜੇ ਅੱਲ੍ਹਡ ਪਿਆਰ ਦਾ
ਹੋ 21 ਸਾਲ ਦੀ ਤੂੰ ਨੀ
ਮੁੰਡਾ 18 ਕੇ ਸਾਲ ਦਾ
ਭਾਰੀ ਮਾਮਲਾ ਪੈ ਗਿਆ
ਨੀ ਅਲ੍ਹੜੇ ਅੱਲ੍ਹਡ ਪਿਆਰ ਦਾ
ਜੇ ਦਿਲ ਟੁੱਟਿਆ ਤਾਂ
ਤੂੰ ਵੀ ਮੋੜਦੀ ਦਾਤਾ ਨੀ
ਅੱਧੀ ਛੁੱਟੀ ਦੀਆਂ ਮੋੜ ਦੇਵੀਂ
ਨੀ ਮੁਲਾਕਾਤਾਂ ਨੀ
ਜੇ ਦਿਲ ਟੁੱਟਿਆ ਤਾਂ
ਤੂੰ ਵੀ ਮੋੜਦੀ ਦਾਤਾ ਨੀ
ਅੱਧੀ ਛੁੱਟੀ ਦੀਆਂ ਮੋੜ ਦੇਵੀਂ
ਨੀ ਮੁਲਾਕਾਤਾਂ ਨੀ
ਹੋ ਬੇਇਤਬਾਰੀ ਕਾਰਗੀ ਨੀ
Business ਬੇਕਾਰ ਦਾ
ਹੋ 21 ਸਾਲ ਦੀ ਤੂੰ ਨੀ
ਮੁੰਡਾ 18 ਕੇ ਸਾਲ ਦਾ
ਭਾਰੀ ਮਾਮਲਾ ਪੈ ਗਿਆ
ਨੀ ਅਲ੍ਹੜੇ ਅੱਲ੍ਹਡ ਪਿਆਰ ਦਾ
ਹੋ 21 ਸਾਲ ਦੀ ਤੂੰ ਨੀ
ਮੁੰਡਾ 18 ਕੇ ਸਾਲ ਦਾ
ਭਾਰੀ ਮਾਮਲਾ ਪੈ ਗਿਆ
ਨੀ ਅਲ੍ਹੜੇ ਅੱਲ੍ਹਡ ਪਿਆਰ ਦਾ
ਯੇਹ peak time ਹੈ ਤੇਰਾ
ਥੋੜਾ ਸੋਚ ਕੁੜੇ
ਹੋ ਕਾਹਨੂੰ ਨੱਚਦੀ ਫਿਰਦੀ
ਆਜੂ ਮੋਚ ਕੁੜੇ
ਯੇਹ peak time ਹੈ ਤੇਰਾ
ਥੋੜਾ ਸੋਚ ਕੁੜੇ
ਹੋ ਕਾਹਨੂੰ ਨੱਚਦੀ ਫਿਰਦੀ
ਆਜੂ ਮੋਚ ਕੁੜੇ
ਤੇਰੀ ਬਿੱਲੀ ਅੱਖ ਦਾ ਪੱਟਿਆ
ਨੀ ਲੱਕ ਤੇਰਾ ਪਤਲਾ ਮਾਰਦਾ
ਹੋ 21 ਸਾਲ ਦੀ ਤੂੰ ਨੀ
ਮੁੰਡਾ 18 ਕੇ ਸਾਲ ਦਾ
ਭਾਰੀ ਮਾਮਲਾ ਪੈ ਗਿਆ
ਨੀ ਅਲ੍ਹੜੇ ਅੱਲ੍ਹਡ ਪਿਆਰ ਦਾ
ਹੋ 21 ਸਾਲ ਦੀ ਤੂੰ ਨੀ
ਮੁੰਡਾ 18 ਕੇ ਸਾਲ ਦਾ
ਭਾਰੀ ਮਾਮਲਾ ਪੈ ਗਿਆ
ਨੀ ਅਲ੍ਹੜੇ ਅੱਲ੍ਹਡ ਪਿਆਰ ਦਾ
ਹੋ Thar ਲੈਣ ਨੂੰ ਫਿਰਦਾ
ਨੀ ਲੜਦਾ ਬਾਪੂ ਨਾਲ
ਪਿਸਤੌਲ੍ਹਾ ਵਾਲੇ ਘੂਰੇ ਨੀ
ਚੋਬਰ ਚਾਕੂ ਨਾਲ
ਹੋ Thar ਲੈਣ ਨੂੰ ਫਿਰਦਾ
ਨੀ ਲੜਦਾ ਬਾਪੂ ਨਾਲ
ਪਿਸਤੌਲ੍ਹਾ ਵਾਲੇ ਘੂਰੇ ਨੀ
ਚੋਬਰ ਚਾਕੂ ਨਾਲ
ਹੋ ਠੇਕੇ ਮੂਹਰੇ ਲਿੱਟਿਆ ਨੀ
ਜਿਗਰ ਦੇਖ ਯਾਰ ਦਾ
ਹੋ 21 ਸਾਲ ਦੀ ਤੂੰ ਨੀ
ਮੁੰਡਾ 18 ਕੇ ਸਾਲ ਦਾ
ਭਾਰੀ ਮਾਮਲਾ ਪੈ ਗਿਆ
ਨੀ ਅਲ੍ਹੜੇ ਅੱਲ੍ਹਡ ਪਿਆਰ ਦਾ
ਹੋ 21 ਸਾਲ ਦੀ ਤੂੰ ਨੀ
ਮੁੰਡਾ 18 ਕੇ ਸਾਲ ਦਾ
ਭਾਰੀ ਮਾਮਲਾ ਪੈ ਗਿਆ
ਨੀ ਅਲ੍ਹੜੇ ਅੱਲ੍ਹਡ ਪਿਆਰ ਦਾ
Поcмотреть все песни артиста
Sanatçının diğer albümleri