(ਝੱਲੀ ਹੋਈ, ਸ਼ਹਿਰ ਦੀ)
(ਝ-ਝ-ਝੱਲੀ ਹੋਈ, ਸ਼ਹਿਰ ਦੀ)
ਮੈਂ ਕਿਹਾ ਕੱਚਿਆਂ ਘਰਾਂ ਦੇ ਵਿੱਚ ਰਹਿਣ ਵਾਲ਼ਾ ਹਾਂ
ਓ, ਕਹਿੰਦੀ "ਮੈਨੂੰ ਮਨਜ਼ੂਰ ਐ"
ਓ, ਮੈਥੋਂ ਸ਼ੋਂਕ ਤੇਰੇ ਕਦੇ ਪੂਰੇ ਹੋਣੇ ਨਈਂ
ਓ, ਸ਼ੋਂਕ ਛੱਡਦੂੰ ਯਾ ਰੂਹ ਵੇ
ਹੋ, ਛੱਡ ਸਰਕਾਰੀ ਨੌਕਰੀ
ਹੋ, ਮੇਰੇ ਘਰ 'ਚ ਸਿਲਾਈ ਬੈਠੀ ਸਿੱਖਦੀ ਆ
(ਘਰ 'ਚ ਸਿਲਾਈ ਬੈਠੀ ਸਿੱਖਦੀ ਆ)
ਝੱਲੀ ਹੋਈ, ਵੇਖੋ ਕੁੜੀ ਸ਼ਹਿਰ ਦੀ
ਹੁਣ ਮਿੱਤਰਾਂ ਦੇ ਕੱਚੇ ਕੋਠੇ ਲਿਪਦੀ ਆ
ਝੱਲੀ ਹੋਈ, ਵੇਖੋ ਕੁੜੀ ਸ਼ਹਿਰ ਦੀ
ਹੁਣ ਮਿੱਤਰਾਂ ਦੇ ਕੱਚੇ ਕੋਠੇ ਲਿਪਦੀ ਆ
♪
ਛੱਡ park'an ਦੇ ਵਿੱਚ walk ਕਰਨੀ
ਇਥੇ ਭੱਜ-ਭੱਜ ਕੰਮ ਨੂੰ ਨਬੇੜਦੀ
ਓ, ਜੀਹਨੇ hand wash ਕੀਤੇ ਗੱਲ-ਗੱਲ 'ਤੇ
ਅੱਜ ਗੋਹੇ ਨਾਲ਼ ਹੱਥ ਵੀ ਲਬੇੜਦੀ
ਹਾਂ, ਗੋਹੇ ਨਾਲ਼ ਹੱਥ ਵੀ ਲਬੇੜਦੀ
ਲੰਘ ਨਾ ਜਾਏ ਉਹ ਹੋਕਾ ਦੇ ਗਿਆ
ਲੰਘ ਨਾ ਜਾਏ, ਉਹ ਹੋਕਾ ਦੇ ਗਿਆ
ਲੈਲੋ ਸਬਜ਼ੀ ਬੀਹੀ ਦੇ ਵਿੱਚ ਵਿਕਦੀ ਆ
ਝੱਲੀ ਹੋਈ, ਵੇਖੋ ਕੁੜੀ ਸ਼ਹਿਰ ਦੀ
ਹੁਣ ਮਿੱਤਰਾਂ ਦੇ ਕੱਚੇ ਕੋਠੇ ਲਿਪਦੀ ਆ
ਝੱਲੀ ਹੋਈ, ਵੇਖੋ ਕੁੜੀ ਸ਼ਹਿਰ ਦੀ
ਹੁਣ ਮਿੱਤਰਾਂ ਦੇ ਕੱਚੇ ਕੋਠੇ ਲਿਪਦੀ ਆ
(ਝ-ਝ-ਝੱਲੀ ਹੋਈ)
♪
(ਝੱਲੀ ਹੋਈ)
♪
ਜੀਹਨੇ ਐਸ਼ ਕੀਤੀ ਯਾਰੋ ਖੁੱਲ੍ਹੇ cash 'ਤੇ
ਅੱਜ ਦਿਲ 'ਚ ਗ਼ਰੀਬੀਆਂ ਨੇ ਧਾਰੀਆਂ (oh)
ਉਹਨੇ ਦਿਲ ਲਾ ਕੇ ਬੇਰੁਜ਼ਗਾਰ ਨਾ'
ਦੇਖੋ ਕੈਸੀਆਂ ਨਿਭਾਈਆਂ ਉਹਨੇ ਯਾਰੀਆਂ
ਹਾਂ, ਕੈਸੀਆਂ ਨਿਭਾਈਆਂ ਉਹਨੇ ਯਾਰੀਆਂ
Cotton ਦੇ suit ਕਹਿੰਦੀ ਚੰਗੇ ਲੱਗਦੇ
Cotton ਦੇ suit ਕਹਿੰਦੀ ਚੰਗੇ ਲੱਗਦੇ
ਉਹਦੀ ਅੱਖ ਨਾ brand'an ਉੱਤੇ ਟਿਕਦੀ ਆ
ਝੱਲੀ ਹੋਈ, ਵੇਖੋ ਕੁੜੀ ਸ਼ਹਿਰ ਦੀ
ਹੁਣ ਮਿੱਤਰਾਂ ਦੇ ਕੱਚੇ ਕੋਠੇ ਲਿਪਦੀ ਆ
ਝੱਲੀ ਹੋਈ, ਵੇਖੋ ਕੁੜੀ ਸ਼ਹਿਰ ਦੀ
ਹੁਣ ਮਿੱਤਰਾਂ ਦੇ ਕੱਚੇ ਕੋਠੇ ਲਿਪਦੀ ਆ
(ਝ-ਝ-ਝੱਲੀ ਹੋਈ, ਸ਼ਹਿਰ ਦੀ)
♪
(ਝੱਲੀ ਹੋਈ, ਕੁੜੀ ਸ਼ਹਿਰ ਦੀ)
♪
ਹੁਣ ਬੇਬੇ ਨਾਲ਼ ਜਾਵੇ bus ਚੜ੍ਹਕੇ
ਓ, ਕਦੇ ਮੰਗੀ ਨਹੀਂਓਂ ਗੱਡੀ ਆਉਣ ਜਾਣ ਨੂੰ (oh)
ਮੈਂ ਕਿਹਾ ਮੇਰੇ ਵਿੱਚ ਦੱਸ ਕੀ ਤੂੰ ਦੇਖਿਆ?
ਕਹਿੰਦੀ ਕੀਤਾ ਏ ਪਿਆਰ Ajay Khan ਨੂੰ
ਕਹਿੰਦੀ ਕੀਤਾ ਏ ਪਿਆਰ Ajay Khan ਨੂੰ
ਰਾਈਆ ਪਿੰਡ ਬੜਾ ਸੋਹਣਾ ਲੱਗਦਾ
ਓ, ਰਾਈਆ ਪਿੰਡ ਬੜਾ ਸੋਹਣਾ ਲੱਗਦਾ
ਨਾਮ ਗੁਰੂਆਂ ਦਾ ਸੁਬ੍ਹਾ ਉੱਠ ਜਪਦੀ ਆ
ਝੱਲੀ ਹੋਈ, ਵੇਖੋ ਕੁੜੀ ਸ਼ਹਿਰ ਦੀ
ਹੁਣ ਮਿੱਤਰਾਂ ਦੇ ਕੱਚੇ ਕੋਠੇ ਲਿਪਦੀ ਆ
ਝੱਲੀ ਹੋਈ, ਵੇਖੋ ਕੁੜੀ ਸ਼ਹਿਰ ਦੀ
ਹੁਣ ਮਿੱਤਰਾਂ ਦੇ ਕੱਚੇ ਕੋਠੇ ਲਿਪਦੀ ਆ
Поcмотреть все песни артиста
Sanatçının diğer albümleri