ਹੋ ਮੇਰੇ ਚੰਨ ਮਖਣਾ
ਵੇ ਮੈਂ ਤੈਨੂੰ ਕਹਿਣੀ ਆਂ
(ਵੇ ਮੈਂ ਤੈਨੂੰ ਕਹਿਣੀ ਆਂ)
(ਵੇ ਮੈਂ ਤੈਨੂੰ ਕਹਿਣੀ ਆਂ)
ਮੇਰੇ ਚੰਨ ਮਖਣਾ
ਵੇ ਮੈਂ ਤੈਨੂੰ ਕਹਿਣੀ ਆਂ
ਜਦੋਂ ਕੋਲ ਤੁ ਹੋਵੇ
ਵੇ ਮੈਂ happy ਰਹਿਣੀ ਆਂ
ਦਿਲ ਹਿਚਕੋਲੇ ਖਾਂਦਾ
ਨਾਲੇ happy ਰਹਿਣੀ ਆਂ
ਦਿਲ ਹਿਚਕੋਲੇ ਖਾਂਦਾ
ਨਾਲੇ happy ਰਹਿਣੀ ਆਂ
ਹੋ ਮੇਰੇ ਚੰਨ ਮਖਣਾ ਹਾਏ
ਹੋ ਜ਼ਿੰਦਗੀ ਮੇਂ ਆਏ ਹੈਂ ਜੀ
ਥੋੜਾ ਐਸ਼ ਕਰ ਲੋ
ਨਸ਼ਾ ਹੈ ਜਵਾਨੀ ਮੇਰੀ
ਦੋ ਘੂੰਤ ਭਰ ਲੋ
(ਦੋ ਘੂੰਤ ਭਰ ਲੋ)
ਹੋ ਜ਼ਿੰਦਗੀ ਮੇਂ ਆਏ ਹੈਂ ਜੀ
ਥੋੜਾ ਐਸ਼ ਕਰ ਲੋ
ਨਸ਼ਾ ਹੈ ਜਵਾਨੀ ਮੇਰੀ
ਦੋ ਘੂੰਤ ਭਰ ਲੋ
ਹੋ ਰੋਜ਼ ਕਿ ਤਰਾਹ ਯੇ ਸ਼ਾਮ ਢਲ ਜਾਏਗੀ
ਇਕ ਬਾਰੀ ਗਈ ਫਿਰ ਲਾਉਤ ਨਾ ਆਹੇਗੀ
ਇਕ ਬਾਰੀ ਗਈ ਫਿਰ (ਲਾਉਤ ਨਾ ਆਹੇਗੀ)
ਹੋ ਟਾਈਯੋਂ ਤੇਰੇ ਨਾਲ
ਗੈਰੀ'ਆਂ ਵੇ ਚੇੱਪੀ ਰਹਿਣੀ ਆਂ
ਤੇਰੇ ਨਾਲ ਗੈਰੀ'ਆਂ ਵੇ ਚੇੱਪੀ ਰਹਿਣੀ ਆਂ
ਦਿਲ ਹਿਚਕੋਲੇ ਖਾਂਦਾ
ਨਾਲੇ happy ਰਹਿਣੀ ਆਂ
ਦਿਲ ਹਿਚਕੋਲੇ ਖਾਂਦਾ
ਨਾਲੇ happy ਰਹਿਣੀ ਆਂ
ਹੋ ਮੇਰੇ ਚੰਨ ਮਖਣਾ ਹਾਏ
ਤੇਰੇ ਨਾਲ ਪਿਆਰ ਸਾਡਾ
ਆਟੇ ਵਿਚ ਲੂਣ ਐ
ਸੋਹਣਾ ਮੁੱਖ ਤਕ ਅਸਾਂ
ਮਿਲਦਾ ਸੁਕੂਨ ਐ
ਛੱਡ ਕੇ ਨਾ ਜਾਵੀ ਸੰਧੂ
ਜਿੰਦ ਠਰੀ ਪਈ ਐ
ਮਾਘ ਦਾ ਮਹੀਨਾ
ਮੈਨੂੰ ਲੱਗਦਾ ਐ ਜੂਨ ਐ
(ਲੱਗਦਾ ਐ ਜੂਨ ਐ)
ਜੇ ਤੇਰਾ ਪਿੰਡ ਰੁੜਕਾ
ਵੇ ਮੈਂ ਟੈੱਪੀ ਰਹਿਨੀ ਆਂ
ਪਿੰਡ ਰੁੜਕਾ
ਵੇ ਮੈਂ ਟੈੱਪੀ ਰਹਿਨੀ ਆਂ
ਦਿਲ ਹਿਚਕੋਲੇ ਖਾਂਦਾ
ਨਾਲੇ happy ਰਹਿਣੀ ਆਂ
ਦਿਲ ਹਿਚਕੋਲੇ ਖਾਂਦਾ
ਨਾਲੇ happy ਰਹਿਣੀ ਆਂ
ਹੋ ਮੇਰੇ ਚੰਨ ਮਖਣਾ ਹਾਏ...
Поcмотреть все песни артиста
Sanatçının diğer albümleri