Kishore Kumar Hits

GKhan - Pyar Ni Karda şarkı sözleri

Sanatçı: GKhan

albüm: Pyar Ni Karda

ਤੂੰ ਮੈਨੂੰ ਪਿਆਰ ਨਈਂ ਕਰਦਾ
It's an emotional let down
When you find that special someone
And they don't love you back
And that feeling of loneliness
Sinks in your heart, and you feel like...
ਕਿਉਂ ਮਾਰੇ ਦਿਲ 'ਤੇ ਕਾਨੀ?
ਤੂੰ ਮੈਨੂੰ ਪਿਆਰ ਨਈਂ ਕਰਦਾ
ਕਿਉਂ ਇਜ਼ਹਾਰ ਨਈਂ ਕਰਦਾ?
ਓ, ਮੇਰੇ ਦਿਲਬਰ-ਜਾਨੀ, ਕਿਉਂ ਮਾਰੇ ਦਿਲ 'ਤੇ ਕਾਨੀ?
ਇੱਕ ਗੱਲ ਕਹਿਣ ਲੱਗੀ ਹਾਂ
ਅੱਜ ਫ਼ਿਰ ਸੁਣ ਕੇ ਹੀ ਜਾਵੀਂ
ਔਖੇ ਮਿਲਦੇ ਸੱਜਣਾ, ਦਿਲਾਂ ਨੂੰ ਦਿਲ ਦੇ ਜਾਨੀ
ਤੂੰ ਮੈਨੂੰ ਪਿਆਰ ਨਈਂ ਕਰਦਾ

ਮਾਹੀਆ

ਨਾ ਮੰਗਾਂ ਸ਼ੋਹਰਤ-ਪੈਸਾ, ਦਿਲ ਨਾ ਮੇਰਾ ਐਸਾ-ਵੈਸਾ
ਤੈਥੋਂ ਬਸ ਪਿਆਰ ਹਾਂ ਮੰਗਦੀ Romeo, Juliet ਜੈਸਾ
(Romeo, Juliet ਜੈਸਾ)
ਨਾ ਮੰਗਾਂ ਸ਼ੋਹਰਤ-ਪੈਸਾ, ਦਿਲ ਨਾ ਮੇਰਾ ਐਸਾ-ਵੈਸਾ
ਤੈਥੋਂ ਬਸ ਪਿਆਰ ਹਾਂ ਮੰਗਦੀ Romeo, Juliet ਜੈਸਾ
ਨਾ ਮੰਗਾਂ ਮੈਂ Armani, simple ਜਿਹੀ ਤੇਰੀ ਰਹਿਨੀ
ਔਖੇ ਮਿਲਦੇ ਸੱਜਣਾ, ਦਿਲਾਂ ਨੂੰ ਦਿਲ ਦੇ ਜਾਨੀ
ਤੂੰ ਮੈਨੂੰ ਪਿਆਰ ਨਈਂ ਕਰਦਾ (ਮਾਹੀਆ)
ਕਿਉਂ ਇਜ਼ਹਾਰ ਨਈਂ ਕਰਦਾ? (ਮਾਹੀਆ)
ਓ, ਮੇਰੇ ਦਿਲਬਰ-ਜਾਨੀ, ਕਿਉਂ ਮਾਰੇ ਦਿਲ 'ਤੇ ਕਾਨੀ? (ਮਾਹੀਆ)
ਤੂੰ ਮੈਨੂੰ ਪਿਆਰ ਨਈਂ ਕਰਦਾ
ਰੁੱਠੜਾ ਜਾਂਦਾ ਮਾਹੀਆ ਅਸਾਂ ਗਲੀ ਵਿੱਚੋਂ ਮੋੜਿਆ
ਰੁੱਠੜਾ ਜਾਂਦਾ ਮਾਹੀਆ...
ਰੁੱਠੜਾ ਜਾਂਦਾ ਮਾਹੀਆ ਅਸਾਂ ਗਲੀ ਵਿੱਚੋਂ ਮੋੜਿਆ
ਰੁੱਠੜਾ ਜਾਂਦਾ ਮਾਹੀਆ...
Attention ਤੇਰੀ ਪਾਉਣ ਨੂੰ ਅੱਖੀਆਂ ਵਿੱਚ ਪਾਵਾਂ ਕੱਜਲਾਂ
ਮੈਂ ਤੈਨੂੰ ਸੋਹਣੀ ਲੱਗਜਾਂ, ਪਤਾ ਨਹੀਂ ਕਿੱਦਾਂ ਸੱਜ ਲਾਂ (ਮਾਹੀਆ)
Attention ਤੇਰੀ ਪਾਉਣ ਨੂੰ ਅੱਖੀਆਂ ਵਿੱਚ ਪਾਵਾਂ ਕੱਜਲਾਂ
ਮੈਂ ਤੈਨੂੰ ਸੋਹਣੀ ਲੱਗਜਾਂ, ਪਤਾ ਨਹੀਂ ਕਿੱਦਾਂ ਸੱਜ ਲਾਂ
ਓ, ਸੰਧੂਆ, ਛੱਡ ਮਨਮਾਨੀ, ਲੰਘ ਨਾ ਜਾਵੇ ਜ਼ਿੰਦਗਾਨੀ
ਔਖੇ ਮਿਲਦੇ ਸੱਜਣਾ, ਦਿਲਾਂ ਨੂੰ ਦਿਲ ਦੇ ਜਾਨੀ
ਤੂੰ ਮੈਨੂੰ ਪਿਆਰ ਨਈਂ ਕਰਦਾ (ਮਾਹੀਆ)
ਕਿਉਂ ਇਜ਼ਹਾਰ ਨਈਂ ਕਰਦਾ? (ਮਾਹੀਆ)
ਓ, ਮੇਰੇ ਦਿਲਬਰ-ਜਾਨੀ, ਕਿਉਂ ਮਾਰੇ ਦਿਲ 'ਤੇ ਕਾਨੀ?
ਇੱਕ ਗੱਲ ਕਹਿਣ ਲੱਗੀ ਹਾਂ (ਮਾਹੀਆ)
ਅੱਜ ਫ਼ਿਰ ਸੁਣ ਕੇ ਹੀ ਜਾਵੀਂ (ਮਾਹੀਆ)
ਔਖੇ ਮਿਲਦੇ ਸੱਜਣਾ, ਦਿਲਾਂ ਨੂੰ ਦਿਲ ਦੇ ਜਾਨੀ (ਮਾਹੀਆ)
ਤੂੰ ਮੈਨੂੰ ਪਿਆਰ ਨਈਂ ਕਰਦਾ
ਤੈਨੂੰ ਕੀ ਲੱਗਿਆ ਕਿ ਮੈਂ ਤੈਨੂੰ ਪਿਆਰ ਨਹੀਂ ਕਰਦੀ?
ਓਏ, ਭੋਲਿਆ
ਸੱਭ ਕੁੱਝ ਛੱਡਤਾ ਤੇਰੇ ਵਾਸਤੇ, ਹੁਣ ਤੂੰ ਮੇਰੀ ਜਾਨ ਲੈਨੀ ਐ?
ਰੁੱਠੜਾ ਜਾਂਦਾ ਮਾਹੀਆ ਅਸਾਂ ਗਲੀ ਵਿੱਚੋਂ ਮੋੜਿਆ
ਰੁੱਠੜਾ ਜਾਂਦਾ ਮਾਹੀਆ...
ਰੁੱਠੜਾ ਜਾਂਦਾ ਮਾਹੀਆ ਅਸਾਂ ਗਲੀ ਵਿੱਚੋਂ ਮੋੜਿਆ
ਰੁੱਠੜਾ ਜਾਂਦਾ ਮਾਹੀਆ...

Поcмотреть все песни артиста

Sanatçının diğer albümleri

6G

2022 · mini albüm

Benzer Sanatçılar