Gill Saab Music!
ਹੋ ਖੜ੍ਹ ਛੋਟੇ ਖੜ੍ਹ ਕਾਹਤੋਂ ਕਰੀ ਜਾਵੇ ਆਕੜਾਂ
ਜੱਟ ਚੁੱਲਾ ਨਾਲ ਠੋਕ ਦਿੰਦੇ ਤੇਰੇ ਜਿਹੇ ਆਂ ਫ਼ਾਕੜਾ
ਹੋ ਖੜ੍ਹ ਛੋਟੇ ਖੜ੍ਹ ਕਾਹਤੋਂ ਕਰੀ ਜਾਵੇ ਆਕੜਾਂ
ਚੁੱਲਾ ਨਾਲ ਠੋਕ ਦਿੰਦੇ ਤੇਰੇ ਜਿਹੇ ਆਂ ਫ਼ਾਕੜਾ
ਤੇਰੀ ਉਮਰ ਨਿਆਣੀ ਤਾਂਹੀਓਂ ਚੁੱਪ ਆ ਖੜੇ ਕੀਤੇ ਵਹਿਮ ਤੇ ਨਾ ਰਹਿ ਜੀਂ
ਟੇਡਾ-ਟੇਡਾ ਚਕਣੋ ਹਟਾਏ ਮੈਂ ਬੜੇ ਓਹ ਕਿਤੇ ਵਹਿਮ ਚ ਨਾ ਰਹਿ ਜੀਂ
ਟੇਡਾ-ਟੇਡਾ ਚਕਣੋ ਹਟਾਏ ਮੈਂ ਬੜੇ ਓਹ ਕਿਤੇ ਵਹਿਮ ਚ ਨਾ ਰਹਿ ਜੀਂ
ਕਿਤੇ ਵਹਿਮ ਚ ਨਾ ਰਹਿ ਜੀਂ...
ਪਾਣੀ ਜਿਨਾ ਦਾ ਤੂੰ ਪਰੇ ਉਸਤਾਦ ਮੈਨੂੰ ਆਖ ਦੇ
ਤੇਰੇ filmy ਕੇ ਯਾਰ ਤਾਂ ਫੌਲਾਦ ਮੈਨੂੰ ਆਖ ਦੇ
ਪਾਣੀ ਜਿਨਾ ਦਾ ਤੂੰ ਪਰੇ ਉਸਤਾਦ ਮੈਨੂੰ ਆਖ ਦੇ
Filmy ਕੇ ਯਾਰ ਤਾਂ ਫੌਲਾਦ ਮੈਨੂੰ ਆਖ ਦੇ
ਮੁੱਲ ਮਿਹਨਤਾਂ ਦੇ ਦੇਖ ਜਿੱਥੇ ਲੋਹੇ ਦੇ ਬਣੇ ਓਹ ਕਿਤੇ ਵਹਿਮ ਚ ਨਾ ਰਹਿ ਜੀਂ
ਟੇਡਾ-ਟੇਡਾ ਚਕਣੋ ਹਟਾਏ ਮੈਂ ਬੜੇ ਓਹ ਕਿਤੇ ਵਹਿਮ ਚ ਨਾ ਰਹਿ ਜੀਂ
ਟੇਡਾ-ਟੇਡਾ ਚਕਣੋ ਹਟਾਏ ਮੈਂ ਬੜੇ ਓਹ ਕਿਤੇ ਵਹਿਮ ਚ ਨਾ ਰਹਿ ਜੀਂ
ਕਿਤੇ ਵਹਿਮ ਚ ਨਾ ਰਹਿ ਜੀਂ...
ਓਹ ਗਾਣਾ ਬਣਾਯਾ ਕੱਚ ਥੋੜੀ ਮਿੰਦਿਆ...
Time ਜੱਟ ਦਾ ਹੀ ਚਲੂ ਘੜੀ ਤੇਰੀ ਉਤੇ ਮੱਖਣਾ
ਮੇਰੇ ਵੈਰ ਵਾਲਾ ਭਾਰ ਤੇਰੇ ਪੈਰਾਂ ਨੇ ਨੀ ਚੱਕ ਨਾ
Time ਜੱਟ ਦਾ ਹੀ ਚਲੂ ਘੜੀ ਤੇਰੀ ਉਤੇ ਮੱਖਣਾ
ਵੈਰ ਵਾਲਾ ਭਾਰ ਤੇਰੇ ਪੈਰਾਂ ਨੇ ਨੀ ਚੱਕ ਨਾ
ਮੈਂ ਤਾਂ ਮਿੱਟੀ ਚ ਰਲਾ ਤੇ ਵੈਰੀ ਖਰੇ ਤੋਂ ਖਰੇ ਓਹ ਕਿਤੇ ਵਹਿਮ ਚ ਨਾ ਰਹਿ ਜੀਂ
ਟੇਡਾ-ਟੇਡਾ ਚਕਣੋ ਹਟਾਏ ਮੈਂ ਬੜੇ ਓਹ ਕਿਤੇ ਵਹਿਮ ਚ ਨਾ ਰਹਿ ਜੀਂ
ਟੇਡਾ-ਟੇਡਾ ਚਕਣੋ ਹਟਾਏ ਮੈਂ ਬੜੇ ਓਹ ਕਿਤੇ ਵਹਿਮ ਚ ਨਾ ਰਹਿ ਜੀਂ
ਕਿਤੇ ਵਹਿਮ ਚ ਨਾ ਰਹਿ ਜੀਂ...
ਜੇੜੇ Parry Sarpanch ਆ ਦੇਖ ਡਰ ਦੇ ਨੇ ਖੂਨ ਨੂੰ
ਕਿਥੋਂ ਲੈਣ ਗੇ ਹੰਢਾਏ ਓਹ ਵਾਲਿਆਂ ਦੀ ਜੂਨ ਨੂੰ
ਜੇੜੇ Parry Sarpanch ਆ ਦੇਖ ਡਰ ਦੇ ਨੇ ਖੂਨ ਨੂੰ
ਲੈਣ ਗੇ ਹੰਢਾਏ ਓਹ ਵਾਲਿਆਂ ਦੀ ਜੂਨ ਨੂੰ
ਪੁੱਠੇ ਬਾਂਬੜ ਤਾਂ ਨੀਵੀਂ ਨੇ ਬੁਝਾਏ ਨੇ ਬੜੇ ਓਹ ਕਿਤੇ ਵਹਿਮ ਚ ਨਾ ਰਹਿ ਜੀਂ
ਟੇਡਾ-ਟੇਡਾ ਚਕਣੋ ਹਟਾਏ ਮੈਂ ਬੜੇ ਓਹ ਕਿਤੇ ਵਹਿਮ ਚ ਨਾ ਰਹਿ ਜੀਂ
ਟੇਡਾ-ਟੇਡਾ ਚਕਣੋ ਹਟਾਏ ਮੈਂ ਬੜੇ ਓਹ ਕਿਤੇ ਵਹਿਮ ਚ ਨਾ ਰਹਿ ਜੀਂ
ਕਿਤੇ ਵਹਿਮ ਚ ਨਾ ਰਹਿ ਜੀਂ...
Поcмотреть все песни артиста
Sanatçının diğer albümleri