ਬੁੱਲ੍ਹ ਗੁਲਾਬੀ ਨੈਣ ਸ਼ਰਾਬੀ
ਕਰ ਗਏ ਸਾਨੂੰ ਨਾਰੇ ਨੀ
ਪਿੱਛੇ ਪਿੱਛੇ ਲਾਉਂਦੀ ਗੱਭਰੂ
ਲਾਏ ਫਿਰਦੀ ਬਾਹਲੇ ਨੀ
ਗੱਲ ਸੁਣ LA ਦੀਏ ਨਾਰੇ ਨੀ
ਨਿੱਤ ਨਵੇਂ ਕਰਾਉਂਦੀ ਕਾਰੇ ਨੀ
ਨਾ ਲਾਵੀਂ ਸਾਨੂੰ ਲਾਰੇ ਨੀ
ਮੁੰਡਾ ਦਿਲ ਤੇਰੇ ਤੋਂ ਵਾਰੇ ਨੀ
ਗੱਲ ਸੁਣ LA ਦੀਏ ਨਾਰੇ ਨੀ
ਨਿੱਤ ਨਵੇਂ ਕਰਾਉਂਦੀ ਕਾਰੇ ਨੀ
ਨਾ ਲਾਵੀਂ ਸਾਨੂੰ ਲਾਰੇ ਨੀ
ਮੁੰਡਾ ਦਿਲ ਤੇਰੇ ਤੋਂ ਵਾਰੇ ਨੀ
ਜੇ ਤੂੰ Cali ਦੀ born ਕੁੜੇ
ਮੁੰਡਾ ਉੱਠਿਆ ਦੋਆਬੇ ਚੋ
ਨੀਵੀਂ ਪਾਕੇ ਗੱਲ ਸੁਲਝਾਈਏ
ਲਈ ਏ ਗੁਡਥੀ ਆ ਦਾਦੇ ਤੋਂ
ਜਿੱਥੇ ਪਿਆਰ ਨਾਲ ਮੰਨੇ ਨਾ ਕੋਈ
ਫੇਰ ਦਿਨੇਂ ਦਿਖਾ ਦਈਏ ਤਾਰੇ ਨੀ
ਗੱਲ ਸੁਣ LA ਦੀਏ ਨਾਰੇ ਨੀ
ਨਿੱਤ ਨਵੇਂ ਕਰਾਉਂਦੀ ਕਾਰੇ ਨੀ
ਨਾ ਲਾਵੀਂ ਸਾਨੂੰ ਲਾਰੇ ਨੀ
ਮੁੰਡਾ ਦਿਲ ਤੇਰੇ ਤੋਂ ਵਾਰੇ ਨੀ
ਗੱਲ ਸੁਣ LA ਦੀਏ ਨਾਰੇ ਨੀ
ਸਾਡੀ ਨਜ਼ਰ ਨਾ ਬੁਰੀ ਬੱਲੀਏ
ਸਾਡੀ ਨਜ਼ਰ ਨਾ ਬੁਰੀ ਬੱਲੀਏ
ਕਾਹਨੂੰ ਜਾਂਦੀ ਏ ਨੀ ਘੂਰੀ ਬੱਲੀਏ
ਕਾਹਨੂੰ ਜਾਂਦੀ ਏ ਨੀ ਘੂਰੀ ਬੱਲੀਏ
ਪ੍ਰੀਤ ਰਾਣੇਆਂ ਦੇ ਮੁੰਡੇ ਨਾ ਲਾਈਂ
ਪਾਊ ਯਾਰੀ ਤੇਨਾ ਗੂੜ੍ਹੀ ਬੱਲੀਏ
ਦੇਖ ਮੁੰਡਾ ਨਈਉ ਗੱਲਾਂ ਕਰਦਾ
ਨਾ ਹੀ ਕਰਦਾ ਪਿਆਰ ਵਿਖਾਵੇ ਨੀ
ਗੱਲ ਸੁਣ LA ਦੀਏ ਨਾਰੇ ਨੀ
ਨਿੱਤ ਨਵੇਂ ਕਰਾਉਂਦੀ ਕਾਰੇ ਨੀ
ਨਾ ਲਾਵੀਂ ਸਾਨੂੰ ਲਾਰੇ ਨੀ
ਮੁੰਡਾ ਦਿਲ ਤੇਰੇ ਤੋਂ ਵਾਰੇ ਨੀ
ਜੇ ਤੂੰ Cali ਦੀ born ਕੁੜੇ
ਮੁੰਡਾ ਉੱਠਿਆ ਦੋਆਬੇ ਚੋ
ਨੀਵੀਂ ਪਾਕੇ ਗੱਲ ਸੁਲਝਾਈਏ
ਲਈ ਏ ਗੁਡਥੀ ਆ ਦਾਦੇ ਤੋਂ
ਜਿੱਥੇ ਪਿਆਰ ਨਾਲ ਮੰਨੇ ਨਾ ਕੋਈ
ਫੇਰ ਦਿਨੇਂ ਦਿਖਾ ਦਈਏ ਤਾਰੇ ਨੀ
ਗੱਲ ਸੁਣ LA ਦੀਏ ਨਾਰੇ ਨੀ
ਨਿੱਤ ਨਵੇਂ ਕਰਾਉਂਦੀ ਕਾਰੇ ਨੀ
ਨਾ ਲਾਵੀਂ ਸਾਨੂੰ ਲਾਰੇ ਨੀ
ਮੁੰਡਾ ਦਿਲ ਤੇਰੇ ਤੋਂ ਵਾਰੇ ਨੀ
ਗੱਲ ਸੁਣ LA ਦੀਏ ਨਾਰੇ ਨੀ
Поcмотреть все песни артиста
Sanatçının diğer albümleri