Kishore Kumar Hits

Himanshi Khurana - High Standard şarkı sözleri

Sanatçı: Himanshi Khurana

albüm: High Standard


ਬਹੁਤ ਕੁੜੀ ਦਾ ਨਖਰਾ ਏ
ਥੋੜ੍ਹਾ nature ਮੇਰਾ ਵੱਖਰਾ ਏ
ਬਹੁਤ ਕੁੜੀ ਦਾ ਨਖਰਾ ਏ
ਥੋੜ੍ਹਾ nature ਮੇਰਾ ਵੱਖਰਾ ਏ
ਪੈਸਾ ਵੇਖ ਕੇ ਮਰਦੀ ਨਾ
ਦਿਲ ਤੱਕਦੀ ਆਂ ਮੈਂ, ਮੁੰਡਿਆ ਵੇ
ਹਾਂ, high heel, ਤੇ high standard
ਰੱਖਦੀ ਆਂ ਮੈਂ, ਮੁੰਡਿਆ ਵੇ
High heel, ਤੇ high standard
ਰੱਖਦੀ ਆਂ ਮੈਂ, ਮੁੰਡਿਆ ਵੇ

ਮਹਿੰਗੇ outfit ਪਾਵਾਂ ਮੈਂ
ਫ਼ੇਰ ਵੀ ਕਰਦੀ ਨਾ ਦਿਖਾਵਾ ਮੈਂ
ਮਹਿੰਗੇ outfit ਪਾਵਾਂ ਮੈਂ
ਫ਼ੇਰ ਵੀ ਕਰਦੀ ਨਾ ਦਿਖਾਵਾ ਮੈਂ
ਬਾਕੀ ਸਾਰੇ side ਨੇ ਕੀਤੇ
ਤੈਨੂੰ ਹੀ ਬੱਸ ਚਾਹਵਾਂ ਮੈਂ
ਸਾਰੀ ਦੁਨੀਆ ਭੁੱਲ ਕੇ
ਤੈਨੂੰ ਤੱਕਦੀ ਆਂ ਮੈਂ, ਮੁੰਡਿਆ ਵੇ
ਹਾਂ, high heel, ਤੇ high standard
ਰੱਖਦੀ ਆਂ ਮੈਂ, ਮੁੰਡਿਆ ਵੇ
High heel, ਤੇ high standard
ਰੱਖਦੀ ਆਂ ਮੈਂ, ਮੁੰਡਿਆ
ਦਿਲ ਐਰੇ-ਗੈਰੇ ਤੇ ਹਰਦੀ ਨਾ
ਮਾੜੀ ਗੱਲ ਕਿਸੇ ਦੀ ਜਰਦੀ ਨਾ
ਐਰੇ-ਗੈਰੇ ਤੇ ਹਰਦੀ ਨਾ
ਮਾੜੀ ਗੱਲ ਕਿਸੇ ਦੀ ਜਰਦੀ ਨਾ
ਉਮਰਾਂ ਦੇ ਮੈਂ ਵਾਦੇ ਕਰਨੇ
Time pass ਮੈਂ ਕਰਦੀ ਨਾ
Time pass ਮੈਂ ਕਰਦੀ ਨਾ
Rav Hanjra ਇਕ ਦਿਲ ਵਿੱਚ ਤੂੰ
੧੦੦ ਚੱਕਦੀ ਆਂ ਮੈਂ, ਮੁੰਡਿਆ ਵੇ
ਹਾਂ, high heel, ਤੇ high standard
ਰੱਖਦੀ ਆਂ ਮੈਂ, ਮੁੰਡਿਆ ਵੇ
High heel, ਤੇ high standard
ਰੱਖਦੀ ਆਂ ਮੈਂ, ਮੁੰਡਿਆ

High heel ਜੇ ਉੱਚੇ ਨਖਰੇ
ਦੁਨੀਆ ਤੋ ਨੇ fashion ਵੱਖਰੇ
High heel ਜੇ ਉੱਚੇ ਨਖਰੇ
ਦੁਨੀਆ ਤੋ ਨੇ fashion ਵੱਖਰੇ
ਅੱਖਾਂ ਦੇ ਵਿੱਚ ਪਾਯਾ ਕੱਜਲਾ
ਮੁੰਡਿਆ ਨੂੰ ਜੋ ਪਾਉਂਦਾ ਚਕਰੇ
ਕੰਨ ਲਾਕੇ ਤੂੰ ਸੁਣ ਲੈ ਵੇ
ਗੱਲ ਲੱਖ ਦੀਆਂ ਏ, ਮੁੰਡਿਆ ਵੇ
ਹਾਂ, high heel, ਤੇ high standard
ਰੱਖਦੀ ਆਂ ਮੈਂ, ਮੁੰਡਿਆ ਵੇ
High heel, ਤੇ high standard
ਰੱਖਦੀ ਆਂ ਮੈਂ, ਮੁੰਡਿਆ

Поcмотреть все песни артиста

Sanatçının diğer albümleri

Benzer Sanatçılar