Kishore Kumar Hits

Himanshi Khurana - Distance şarkı sözleri

Sanatçı: Himanshi Khurana

albüm: Distance


Desi Crew, Desi Crew
Desi Crew, Desi Crew
Old style ਜੇ ਤੂੰ ਪਾਕੇ ਰੱਖੇਂ ਕੱਪੜੇ
(ਪਾਕੇ ਰੱਖੇਂ ਕੱਪੜੇ)
ਮੁੱਕਦੇ ਨਾ ਤੇਰੇ ਯਾਰਾਂ ਬੇਲੀਆਂ ਦੇ ਰੱਫੜੇ
(ਬੇਲੀਆਂ ਦੇ ਰੱਫੜੇ)
Old style ਜੇ ਤੂੰ ਪਾਕੇ ਰੱਖੇਂ ਕੱਪੜੇ
ਮੁੱਕਦੇ ਨਾ ਤੇਰੇ ਯਾਰਾਂ ਬੇਲੀਆਂ ਦੇ ਰੱਫੜੇ
ਕਿਉਂ ਕਰੇ nervous ਕੁੜੀ ਨੂੰ, ਵੇ (ਕੁੜੀ ਨੂੰ)
ਹਾਂ, ਤੂੰ ਕਿੱਥੇ ਜਾਣੈ? ਦੱਸ ਕੁੜੀ ਨੂੰ, ਵੇ
ਰਵਾਉਣਾ ਕਰ ਬੱਸ ਕੁੜੀ ਨੂੰ, ਵੇ
Distance ਰਹੇ ਡੱਸ ਕੁੜੀ ਨੂੰ, ਵੇ
ਤੂੰ ਮਿਲ ਹੱਸ-ਹੱਸ ਕੁੜੀ ਨੂੰ, ਵੇ
ਤੂੰ ਕਿੱਥੇ ਜਾਣੈ? ਦੱਸ ਕੁੜੀ ਨੂੰ, ਵੇ

(ਮਿਲ ਹੱਸ-ਹੱਸ ਕੁੜੀ ਨੂੰ, ਵੇ)

(ਕਿੱਥੇ ਜਾਣੈ? ਦੱਸ ਕੁੜੀ ਨੂੰ, ਵੇ)
ਅੱਖੀਆਂ ਵੇ, ਲੱਦੀਆਂ ਵੇ ਸੁਰਮੇ ਦੇ ਨਾਲ਼ ਨੇ
(ਸੁਰਮੇ ਦੇ ਨਾਲ਼ ਨੇ)
ਜਨਾਬ ਮੇਰੇ, ਖ਼ਾਬ ਮੇਰੇ ਤੁਰਨੇ ਦੇ ਨਾਲ਼ ਨੇ
(ਤੁਰਨੇ ਦੇ ਨਾਲ਼ ਨੇ)
ਅੱਖੀਆਂ ਵੇ, ਲੱਦੀਆਂ ਵੇ ਸੁਰਮੇ ਦੇ ਨਾਲ਼ ਨੇ
ਜਨਾਬ ਮੇਰੇ, ਖ਼ਾਬ ਮੇਰੇ ਤੁਰਨੇ ਦੇ ਨਾਲ਼ ਨੇ
ਕਦੋਂ ਦਾ crush ਕੁੜੀ ਨੂੰ, ਵੇ (ਕੁੜੀ ਨੂੰ)
ਹਾਂ, ਤੂੰ ਕਿੱਥੇ ਜਾਣੈ? ਦੱਸ ਕੁੜੀ ਨੂੰ, ਵੇ
ਰਵਾਉਣਾ ਕਰ ਬੱਸ ਕੁੜੀ ਨੂੰ, ਵੇ
Distance ਰਹੇ ਡੱਸ ਕੁੜੀ ਨੂੰ, ਵੇ
ਤੂੰ ਮਿਲ ਹੱਸ-ਹੱਸ ਕੁੜੀ ਨੂੰ, ਵੇ
ਤੂੰ ਕਿੱਥੇ ਜਾਣੈ? ਦੱਸ ਕੁੜੀ ਨੂੰ, ਵੇ
(ਹਾਂ, ਤੂੰ ਕਿੱਥੇ ਜਾਣੈ? ਦੱਸ ਕੁੜੀ ਨੂੰ, ਵੇ)
(ਤੂੰ ਕਿੱਥੇ ਜਾਣੈ? ਦੱਸ ਕੁੜੀ ਨੂੰ)
(ਹਾਂ, ਤੂੰ ਕਿੱਥੇ ਜਾਣੈ? ਦੱਸ ਕੁੜੀ ਨੂੰ, ਵੇ)
(ਤੂੰ ਕਿੱਥੇ ਜਾਣੈ? ਦੱਸ ਕੁੜੀ ਨੂੰ, ਵੇ)
ਰੈਲਪੁਣਾ, ਵੈਲਪੁਣਾ ਕਰਦਾ ਨਾ ਅੱਕੇਂ, ਵੇ
(ਕਰਦਾ ਨਾ ਅੱਕੇਂ, ਵੇ)
ਦੁੱਖ ਮੇਰਾ, ਮੁੱਖ ਮੇਰਾ ਕਦੇ ਨਾ ਤੂੰ ਤੱਕੇਂ, ਵੇ
(ਕਦੇ ਨਾ ਤੂੰ ਤੱਕੇਂ, ਵੇ)
ਰੈਲਪੁਣਾ, ਵੈਲਪੁਣਾ ਕਰਦਾ ਨਾ ਅੱਕੇਂ, ਵੇ
ਦੁੱਖ ਮੇਰਾ, ਮੁੱਖ ਮੇਰਾ ਕਦੇ ਨਾ ਤੂੰ ਤੱਕੇਂ, ਵੇ
ਓ, ਕਰਦੀ blush ਕੁੜੀ ਨੂੰ, ਵੇ (ਕੁੜੀ ਨੂੰ)
ਹਾਂ, ਤੂੰ ਕਿੱਥੇ ਜਾਣੈ? ਦੱਸ ਕੁੜੀ ਨੂੰ, ਵੇ
ਰਵਾਉਣਾ ਕਰ ਬੱਸ ਕੁੜੀ ਨੂੰ, ਵੇ
Distance ਰਹੇ ਡੱਸ ਕੁੜੀ ਨੂੰ, ਵੇ
ਤੂੰ ਮਿਲ ਹੱਸ-ਹੱਸ ਕੁੜੀ ਨੂੰ, ਵੇ
ਤੂੰ ਕਿੱਥੇ ਜਾਣੈ? ਦੱਸ ਕੁੜੀ ਨੂੰ, ਵੇ

Bains, Bains, Bains, Bains young'an 'ਚ trend, ਵੇ
(Young'an 'ਚ trend, ਵੇ)
Mom ਨੂੰ 'ਤੇ Tom ਨੂੰ ਤੂੰ ਮੰਨਦਾ legend, ਵੇ
(ਮੰਨਦਾ legend, ਵੇ)
Bains, Bains, Bains, Bains young'an 'ਚ trend, ਵੇ
Mom ਨੂੰ 'ਤੇ Tom ਨੂੰ ਤੂੰ ਮੰਨਦਾ legend, ਵੇ
ਮਿਲਾਦੇ ਇਹਦੀ ਸੱਸ ਕੁੜੀ ਨੂੰ, ਵੇ (ਕੁੜੀ ਨੂੰ)
ਹਾਂ, ਤੂੰ ਕਿੱਥੇ ਜਾਣੈ? ਦੱਸ ਕੁੜੀ ਨੂੰ, ਵੇ
ਰਵਾਉਣਾ ਕਰ ਬੱਸ ਕੁੜੀ ਨੂੰ, ਵੇ
Distance ਰਹੇ ਡੱਸ ਕੁੜੀ ਨੂੰ, ਵੇ
ਤੂੰ ਮਿਲ ਹੱਸ-ਹੱਸ ਕੁੜੀ ਨੂੰ, ਵੇ
ਤੂੰ ਕਿੱਥੇ ਜਾਣੈ? ਦੱਸ ਕੁੜੀ ਨੂੰ, ਵੇ

Поcмотреть все песни артиста

Sanatçının diğer albümleri

Benzer Sanatçılar