ਨੀ ਲੱਕ ਤੇਰਾ ਪਤਲਾ ਜਿਹਾ (ਪਤਲਾ ਜਿਹਾ)
ਜਦੋਂ ਤੁਰਦੀ ਸਤਾਰਾਂ ਵੱਲ ਖਾਵੇ
ਮੋਰਨੀ ਜਿਹੀ ਤੋਰ, ਕੁੜੀਏ (ਤੋਰ, ਕੁੜੀਏ)
ਹੁਣ ਮੁੰਡਿਆਂ ਨੂੰ ਹੋਸ਼ ਕਿੱਥੋਂ ਆਵੇ?
ਨੀ ਨਾਗਣੀ ਦੀ ਅੱਖ ਵਾਲੀਏ (ਅੱਖ ਵਾਲੀਏ)
ਨੀ ਨਾਗਣੀ ਦੀ ਅੱਖ ਵਾਲੀਏ (ਵਾਲੀਏ)
ਨੀ ਨਾਗਣੀ ਦੀ ਅੱਖ ਵਾਲੀਏ
ਸਬ ਕੀਲਤੇ ਤੂੰ ਗੱਭਰੂ ਕਵਾਰੇ
ਹੋ, ਦਾਰੂ ਬਦਨਾਮ ਕਰਤੀ (ਨਾਮ ਕਰਤੀ)
ਇਹ ਤਾਂ ਨੈਣਾਂ ਤੇਰਿਆਂ ਦੇ ਕਾਰੇ
ਓ, ਦਾਰੂ ਬਦਨਾਮ ਕਰਤੀ (ਨਾਮ ਕਰਤੀ)
ਇਹ ਤਾਂ ਨੈਣਾਂ ਤੇਰਿਆਂ ਦੇ ਕਾਰੇ
♪
ਹੋ, ਠੇਕਿਆਂ ਦੇ ਰਾਹ ਭੁੱਲ ਗਏ (ਰਾਹ ਭੁੱਲ ਗਏ)
ਜਦੋਂ ਤੱਕ ਲਏ ਸ਼ਰਾਬੀ ਨੈਣ ਤੇਰੇ
ਨੈਣਾਂ ਚੋਂ ਡੁੱਲ੍ਹੇ ਪਹਿਲੇ ਤੋੜਦੀ (ਪਹਿਲੇ ਤੋੜਦੀ)
ਗੱਲ ਵੱਸ 'ਚ ਰਹੀ ਨਾ ਹੁਣ ਮੇਰੇ
ਹੋ, ਬਿਨਾ ਡੱਟ ਖੋਲ੍ਹੇ, ਕੁੜੀਏ (ਕੁੜੀਏ)
ਹੋ, ਬਿਨਾ ਡੱਟ ਖੋਲ੍ਹੇ, ਕੁੜੀਏ (ਕੁੜੀਏ)
ਹੋ, ਬਿਨਾ ਡੱਟ ਖੋਲ੍ਹੇ, ਕੁੜੀਏ
ਤੈਨੂੰ ਪੀਣ ਨੂੰ ਫ਼ਿਰਨ ਇੱਥੇ ਸਾਰੇ, ਹੋ
ਹੋ, ਦਾਰੂ ਬਦਨਾਮ ਕਰਤੀ (ਨਾਮ ਕਰਤੀ)
ਇਹ ਤਾਂ ਨੈਣਾਂ ਤੇਰਿਆਂ ਦੇ ਕਾਰੇ
ਓ, ਦਾਰੂ ਬਦਨਾਮ ਕਰਤੀ (ਨਾਮ ਕਰਤੀ)
ਇਹ ਤਾਂ ਨੈਣਾਂ ਤੇਰਿਆਂ ਦੇ ਕਾਰੇ
♪
ਹੋ, ਪਤਾ ਕਰੋ ਕਿਹੜੇ ਪਿੰਡ ਦੀ (ਪਿੰਡ ਦੀ, ਪਿੰਡ ਦੀ)
ਕੁੜੀ ਗਿੱਧੇ 'ਚ ਕਰਾਈ ਅੱਤ ਜਾਵੇ
ਪਤਾ ਕਰੋ ਕਿਹੜੇ ਪਿੰਡ ਦੀ
ਕੁੜੀ ਗਿੱਧੇ 'ਚ ਕਰਾਈ ਅੱਤ ਜਾਵੇ
ਹੋ, DJ ਦਾ ਕਸੂਰ ਕੋਈ ਨਾ (ਸੂਰ ਕੋਈ ਨਾ)
ਕੁੜੀ ਚੋਬਰਾਂ ਦੇ ਸੀਨੇ ਅੱਗ ਲਾਵੇ
ਹੋ, DJ ਦਾ ਕਸੂਰ ਕੋਈ ਨਾ
ਕੁੜੀ ਚੋਬਰਾਂ ਦੇ ਸੀਨੇ ਅੱਗ ਲਾਵੇ
ਤੂੰ ਦਿਲਾਂ ਉਤੇ ਕਹਿਰ ਕਰਦੀ (ਕਰਦੀ)
ਤੂੰ ਦਿਲਾਂ ਉਤੇ ਕਹਿਰ ਕਰਦੀ (ਕਰਦੀ)
ਤੂੰ ਦਿਲਾਂ ਉਤੇ ਕਹਿਰ ਕਰਦੀ
Gagg-E ਜਿੰਦ-ਜਾਣ ਤੇਰੇ ਉਤੋਂ ਵਾਰੇ, ਹੋ
ਹੋ, ਦਾਰੂ ਬਦਨਾਮ ਕਰਤੀ (ਨਾਮ ਕਰਤੀ)
ਇਹ ਤਾਂ ਨੈਣਾਂ ਤੇਰਿਆਂ ਦੇ ਕਾਰੇ
ਓ, ਦਾਰੂ ਬਦਨਾਮ ਕਰਤੀ (ਨਾਮ ਕਰਤੀ)
ਇਹ ਤਾਂ ਨੈਣਾਂ ਤੇਰਿਆਂ ਦੇ ਕਾਰੇ
ਹੋ, ਦਾਰੂ ਬਦਨਾਮ ਕਰਤੀ (ਨਾਮ ਕਰਤੀ)
ਇਹ ਤਾਂ ਨੈਣਾਂ ਤੇਰਿਆਂ ਦੇ ਕਾਰੇ
ਓ, ਦਾਰੂ ਬਦਨਾਮ ਕਰਤੀ (ਨਾਮ ਕਰਤੀ)
ਇਹ ਤਾਂ ਨੈਣਾਂ ਤੇਰਿਆਂ ਦੇ ਕਾਰੇ
Поcмотреть все песни артиста
Sanatçının diğer albümleri