Deep Jandu
ਮੁੰਡਾ ਝਿੰਜਰਾ ਦਾ
ਆਗਿਆ ਨੀ ਓਹੀ ਬਿੱਲੋ time
ਓ ਇੱਕ ਅੱਧਾ ਹੁੰਦਾ ਅਸੀ ਦੱਸ ਦੇਣਾ ਸੀ
ਸਾਰਾ P ਬੋਰ Range ਦਾ ਐ ਅਸਲਾ
ਜਦੋਂ ਉੱਠ ਕੇ ਸਵੇਰੇ ਛੋਟੂ ਵੇੜਾ ਸਿੰਬਰੇ
ਰੌਂਦਾ ਨਾਲ ਭਰ ਜਾਂਦਾ ਤਸਲਾ
ਹੁਣ ਸਾਨੂੰ ਸ਼ੌਕਾ ਦਾ ਗਿਆਨ ਵੰਡ ਦੇ
ਸਾਡੀ ਦਿੱਤੀ ਹੋਏ ਫੀਮ ਦੇ ਲਿਫਾਫੇ ਚੱਟ ਨੀ
ਓ ਥੱਲੇ ਆਲੇ ਬੁੱਲ ਕੋਲੋ ਮੁਛ ਮੁੱਢ ਦੀ
ਉੱਤੋਂ-ਉੱਤੋਂ ਯਾਰੀਆਂ ਨਾ ਲਾਉਣ ਜੱਟ ਨੀ
ਓ ਥੱਲੇ ਆਲੇ ਬੁੱਲ ਕੋਲੋ ਮੁਛ ਮੁੱਢ ਦੀ
ਉੱਤੋਂ-ਉੱਤੋਂ ਯਾਰੀਆਂ ਨਾ ਲਾਉਣ ਜੱਟ ਨੀ
♪
ਆਹਾ ਮੁੱਛਾ ਮੱਛਾ ਰੱਖ ਕੇ ਦਿਖੋਂਦੇ ਜੇੜੇ ਸਾਨੂ
ਸਾਥੋਂ ਹੀ ਨੇ ਚੱਲਿਆ trend ਬੱਲੀਏ
ਓਦਾਂ ਪੂਰੇ ਆ ਸੰਗੀਨ ਪਰ ਜਿਥੇ ਬੋਲੀ ਦੈ
ਪਾਈਏ ਭੋਕਿਆ ਦੀ ਧੌਣ ਵਿਚ bend ਬੱਲੀਏ
ਹੋ ਜੇੜਿਆ ਸ਼ਰੀਫਾਂ ਉੱਤੇ ਲੱਤ ਰੱਖਦੇ
ਓਨਾ ਉੱਤੇ ਰਹਿੰਦੀ ਮਿੱਤਰਾਂ ਦੀ ਲੱਤ ਨੀ
ਓ ਥੱਲੇ ਆਲੇ ਬੁੱਲ ਕੋਲੋ ਮੁਛ ਮੁੱਢ ਦੀ
ਉੱਤੋਂ-ਉੱਤੋਂ ਯਾਰੀਆਂ ਨਾ ਲਾਉਣ ਜੱਟ ਨੀ
ਓ ਥੱਲੇ ਆਲੇ ਬੁੱਲ ਕੋਲੋ ਮੁਛ ਮੁੱਢ ਦੀ
ਉੱਤੋਂ-ਉੱਤੋਂ ਯਾਰੀਆਂ ਨਾ ਲਾਉਣ ਜੱਟ ਨੀ
♪
ਹੋ ਜੈਕ ਲਾਕੇ License ਤੇ ਚੜਾਯਾ Magnum
ਬਿਨਾਂ ਗਲੋ ਨੀ ਮੈਂ ਲੋਹਾ ਨਾਲ ਚਕੇਯਾ
ਕਹਿੰਦੀ Bulletproof ਗੱਡੀਆਂ 'ਚ ਘੁੰਮਦੇ
ਇਹ ਓਨਾ ਨੂੰ ਠੋਕਣ ਲੈ ਏ ਰੱਖਿਆ
ਬਾਕੀ ਜੇੜੀਆਂ ਕਬੂਤਰਾਂ ਲਈ load ਪਈ ਐ
Seat ਉੱਤੇ 12 ਬੋਰ ਹੱਕੀ ਵੱਟ ਨੀ
ਓ ਥੱਲੇ ਆਲੇ ਬੁੱਲ ਕੋਲੋ ਮੁਛ ਮੁੱਢ ਦੀ
ਉੱਤੋਂ-ਉੱਤੋਂ ਯਾਰੀਆਂ ਨਾ ਲਾਉਣ ਜੱਟ ਨੀ
ਓ ਥੱਲੇ ਆਲੇ ਬੁੱਲ ਕੋਲੋ ਮੁਛ ਮੁੱਢ ਦੀ
ਉੱਤੋਂ-ਉੱਤੋਂ ਯਾਰੀਆਂ ਨਾ ਲਾਉਣ ਜੱਟ ਨੀ
♪
ਹੋ ਘੁੰਮ ਲਈ ਮੈਂ ਓਦਾਂ ਪਾਵੇ ਕੁੱਲ ਦੁਨੀਆ
ਦੇਖਿਆ ਨਾ ਪਿੰਡ ਦਿਲੋਂ ਕੱਢ ਕੇ
ਦੇਸੀ look ਤੇ ਨਾ ਜਾਈ ਨੀ ਮੈਂ ਕੁੱਤਿਆ ਦੇ ਕੰਨਾਂ ਨਾਲ
ਨਾਲੇ ਵੈਰਾ ਦੇ ਖਾਮਬ ਰੱਖਾਂ ਵੱਡ ਕੇ
ਹੋ ਰੂਹ ਦੇ ਫ਼ਕੀਰ ਲਾਲੀ ਨਾਲ ਕੁਲਬੀਰ
ਯਾਰੀ ਪਿੱਛੇ ਦਈਏ ਬਿੱਲੋ ਧੂੜਾ ਪੱਟ ਨੀ
ਓ ਥੱਲੇ ਆਲੇ ਬੁੱਲ ਕੋਲੋ ਮੁਛ ਮੁੱਢ ਦੀ
ਉੱਤੋਂ-ਉੱਤੋਂ ਯਾਰੀਆਂ ਨਾ ਲਾਉਣ ਜੱਟ ਨੀ
ਓ ਥੱਲੇ ਆਲੇ ਬੁੱਲ ਕੋਲੋ ਮੁਛ ਮੁੱਢ ਦੀ
ਉੱਤੋਂ-ਉੱਤੋਂ ਯਾਰੀਆਂ ਨਾ ਲਾਉਣ ਜੱਟ ਨੀ
Deep Jandu
You already know what time it is
ਆਗਿਆ ਨੀ ਓਹੀ ਬਿੱਲੋ time
Поcмотреть все песни артиста
Sanatçının diğer albümleri