Nawab - Walking Along şarkı sözleri
Sanatçı:
Nawab
albüm: Walking Along
Desi crew
Desi crew
Desi crew
Desi crew
ਵੇ ਕਰੇ ਮਾਰ ਕਾਟ ਲਗਦਾ ਕਸਬ ਚੋਂ
ਕਰਦਾ belong ਚੌਬਰ ਪੰਜਾਬ ਤੋਂ
ਢੰਗ ਤੇਰੇ ਲਗਦੇ ਨੀ ਠੀਕ ਚੰਨ ਵੇ
ਲੋਕਾਂ ਵਿਚ ਖੌਫ ਤੇਰਾ ਪੀਕ ਚੰਨ ਵੇ
ਭਾਲਦੀ ਆਏ ਭਾਲਦੀ ਆਏ ਦੱਸ ਹੋਰ ਕਿ
ਬਾਰਾਂ magazine ਚ ਤੇ ਜੇਬ ਵਿਚ ਨੀ
ਗੱਡੀ ਵਿਚ ਆਪ ਮੈਂ ਪੈਰਾਂ ਚ ਰੌਂਦ ਖਿੰਡੇ ਨੇ
Sunroof ਨਾਲ ਖੇਹ ਖੇਹ ਧੁੱਪ ਟੂਰਦੀ
ਤੌਰ ਨਾਲ ਘੁੱਮੇ ਸ਼ਰੇਆਮ ਜੱਤੀਏ
ਦੁਨਿਯਾ ਤੋਂ ਕਾਹਤੋਂ ਲੁੱਕ ਲੁੱਕ ਟੂਰਦੀ
ਤੂ ਮੇਰੇ ਕੋਲੋਂ ਮੇਰੇ ਬਾਰੇ ਪੁਛਹਦਾ ਫਿਰੇ
ਹੈ ਤੇਰੇ ਤੋਂ ਕਦਮ ਪੁਛ ਪੁਛ ਟੂਰਦੀ
ਤੌਰ ਨਾਲ ਘੁੱਮੇ ਸ਼ਰੇਆਮ ਜੱਤੀਏ
ਦੁਨਿਯਾ ਤੋਂ ਕਾਹਤੋਂ ਲੁੱਕ ਲੁੱਕ ਟੂਰਦੀ
ਤੂ ਮੇਰੇ ਕੋਲੋਂ ਮੇਰੇ ਬਾਰੇ ਪੁਛਹਦਾ ਫਿਰੇ
ਹੈ ਤੇਰੇ ਤੋਂ ਕਦਮ ਪੁਛ ਪੁਛ ਟੂਰਦੀ
ਹਨ ਚਿੱਟੇ ਦਿਨ ਵਿਚ ਕਾਲੇ ਪਾਕੇ ਸੂਟ ਵੇ
ਅੱਗੇ ਪਿਛਹੇ ਕਾਹਤੋਂ ਤੇਰੇ ਲੋਕ ਹੁੰਦੇ ਆ
ਨੀ ਗਲਟਫੇਹਿਮਿਯਾਂ ਤੈਨੂ ਭਾਰੀ ਮਿਥੀਏ
ਲੋਕ ਨਹਿਯੋਨ ਓ ਸਾਰੇ ਕਾਪ ਹੁੰਦੇ ਆ
ਹਨ ਸੀਨ ਐੱਡਾਂ ਦੇ create ਕਰੇ ਵੇ
ਕਾਂਡ ਕਰਕੇ ਜਮਾਨਤ ਦੀ wait ਕਰੇ ਵੇ
ਜਿਥੇ ਦੀ ਲਿਖੀ ਆ ਰੋਟੀ ਖਾਣੀ ਮਿਥੀਏ
ਉਧਰ ਨੂ ਲੇਕੇ ਬਸ ਭੂਖ ਟੂਰਦੀ
ਤੌਰ ਨਾਲ ਘੁੱਮੇ ਸ਼ਰੇਆਮ ਜੱਤੀਏ
ਦੁਨਿਯਾ ਤੋਂ ਕਾਹਤੋਂ ਲੁੱਕ ਲੁੱਕ ਟੂਰਦੀ
ਤੂ ਮੇਰੇ ਕੋਲੋਂ ਮੇਰੇ ਬਾਰੇ ਪੁਛਹਦਾ ਫਿਰੇ
ਹੈ ਤੇਰੇ ਤੋਂ ਕਦਮ ਪੁਛ ਪੁਛ ਟੂਰਦੀ
ਸਬ ਕਨਪਦੇ ਆ ਜਿਥੇ ਵੇ ਤੂ enter ਹੁੱੰਣਾ
ਨੀ ਸੱਜੇ ਖੱਬੇ ਯਾਰ ਆਲੇ center ਹੁੱੰਣਾ
ਵੇ ਐੱਡਾਂ ਤੈਨੂ media blame ਕਰਦਾ
ਮਾਫੀਆ ਦਾ ਜਿਹਨੇ presenter ਹੁੱੰਣਾ
ਹੋ ਬੇਡ ਤੇਰੇ ਬਾਰੇ ਵੇ ਆ guess ਮਾਰਦੇ
ਤੇਰੀ ਹੁੰਦੀ ਆ ਪ੍ਰਾਇਜ਼ ਤੇ yes ਮਾਰਦੇ
ਬੈਕ ਤੇ ਜੋ ਮਿੱਤਰਾਂ ਦੇ boss ਬੰਦੇ
ਮੂਹਰੇ ਓ ਮੰਦੀਰ ਝੁੱਕ ਝੁੱਕ ਟੂਰਦੀ
ਤੌਰ ਨਾਲ ਘੁੱਮੇ ਸ਼ਰੇਆਮ ਜੱਤੀਏ
ਦੁਨਿਯਾ ਤੋਂ ਕਾਹਤੋਂ ਲੁੱਕ ਲੁੱਕ ਟੂਰਦੀ
ਤੂ ਮੇਰੇ ਕੋਲੋਂ ਮੇਰੇ ਬਾਰੇ ਪੁਛਹਦਾ ਫਿਰੇ
ਹੈ ਤੇਰੇ ਤੋਂ ਕਦਮ ਪੁਛ ਪੁਛ ਟੂਰਦੀ
ਤੌਰ ਨਾਲ ਘੁੱਮੇ ਸ਼ਰੇਆਮ ਜੱਤੀਏ
ਦੁਨਿਯਾ ਤੋਂ ਕਾਹਤੋਂ ਲੁੱਕ ਲੁੱਕ ਟੂਰਦੀ
ਤੂ ਮੇਰੇ ਕੋਲੋਂ ਮੇਰੇ ਬਾਰੇ ਪੁਛਹਦਾ ਫਿਰੇ
ਹੈ ਤੇਰੇ ਤੋਂ ਕਦਮ ਪੁਛ ਪੁਛ ਟੂਰਦੀ
ਆਏ ਚੌਬਬਰਾ ਚ ਲੇਕੇ ਤੇਰੀ ਮੌਤ ਫਿਰਦੇ
ਅਹੇ ਸੁਪਨਾ ਰਾਕਾਨੇ ਲਾਯੀ ਬਹੁਤ ਫਿਰਦੇ
ਏਂਡ ਬੋਂਬਾ ਆਲੇਯਾ ਵੇ ਦਰ ਹੀ ਨਹੀ
ਜੇਬਾਂ ਚ ਆ ਰੋਲ ਕਰ ਖੌਫ ਫਿਰਦੇ
ਲੋਡ ਪਾਇਨਿ ਉੱਤੇ ਵੇ ਸਹਾਰਾ ਮਿਲਣਾ
ਲਾਇਫ ਏਕ ਵਾਰ ਮਿਲਦੀ ਦੋਬਾਰਾ ਮਿਲੇ ਨਾ
ਜਿੰਨਾ height down ਕਰ ਕੋਯੀ ਚਲਦਾ
ਜ਼ਿੰਦਗੀ ਹੀ ਓਹ੍ਨਾ ਨੂ ਆ ਸੁੱਟ ਟੂਰਦੀ
ਤੌਰ ਨਾਲ ਘੁੱਮੇ ਸ਼ਰੇਆਮ ਜੱਤੀਏ
ਦੁਨਿਯਾ ਤੋਂ ਕਾਹਤੋਂ ਲੁੱਕ ਲੁੱਕ ਟੂਰਦੀ
ਤੂ ਮੇਰੇ ਕੋਲੋਂ ਮੇਰੇ ਬਾਰੇ ਪੁਛਹਦਾ ਫਿਰੇ
ਹੈ ਤੇਰੇ ਤੋਂ ਕਦਮ ਪੁਛ ਪੁਛ ਟੂਰਦੀ
Поcмотреть все песни артиста
Sanatçının diğer albümleri