ਸੀ ਸਾਹਾਂ ਵਰੱਗੇ ਕਿੰਝ ਫ਼ਿਰ ਭੁੱਲ ਸੁਖਾਲੇ ਗਏ
ਚਿੱਟੇ ਰੰਗ ਦੇ ਕਿੰਝ ਹੋ ਦਿੱਲ ਦੇ ਕਾਲ਼ੇ ਗਏ
ਕਦੇ ਜੱਟ ਕੋਲ ਸੀ, ਰਾਹ ਲੰਘਕੇ ਓਹਦੀ ਅੱਗ ਦੇ ਉੱਤੋਂ
ਅੱਜ ਗੈਰਾਂ ਕੋਲ਼ ਜਾਣ ਲਈ ਪੈਰ ਹੋ ਕਾਹਲੇ ਗਏ
ਵੱਖ ਹੋਣ ਦੇ ਨਾਂ ਤੇ ਮਰਨ ਮੱਰੋਣ ਵਾਲੀ
ਕਿਵੇਂ ਝੌਂਕ ਗਈ ਇਸ਼ਕ਼ ਅੱਗ ਦੀਆਂ ਲਾਟਾਂ ਚ
ਬੇਫ਼ਿਕਰ ਹੋ ਸੱਜਣ ਸਾਡੇ ਸੋਰੇ ਨੇ
ਦੇੱਖ ਜੱਗਾ ਕੇ ਯਾਰ ਕਾਲੀਆਂ ਰਾਤਾਂ ਚ
ਮੈਨੂੰ ਜਾਗਦੇ ਨੂੰ ਵੀ ਸੁਪਨੇ ਆਉਣ ਓਹਦੇ
ਮੇਰਾ ਜ਼ਿਕਰ ਨਹੀਂ ਹੁਣ ਜਿਹਦੀਆਂ ਬਾਤਾਂ ਚ
ਹੁੰਣ ਮਿੱਤਰਾਂ ਨੂੰ ਆਉਂਦੀਆਂ ਨਹੀਂ ਓਹ
ਉਹਦੀਆਂ ਮੈਸੇਜ, ਕੌਲਾਂ
ਓਹ ਵੀ ਸੇਮ ਹਾਲਾਤਾਂ ਵਾਂਗੂੰ
ਕਰਗੀ ਬੱਸ ਮਖ਼ੌਲਾਂ
ਜੀਹਦੇ ਪਿੱਛੇ ਦੁਨੀਆਂ ਭੁੱਲਿਆ ਫ਼ਿਰਦਾ ਸੀ
ਦੱਸ ਕੇ ਗਈ ਆ, ਰਹਿਣਾ ਕਿੰਝ ਓਕਾਤਾਂ ਚ
ਬੇਫ਼ਿਕਰ ਹੋ ਸੱਜਣ ਸਾਡੇ ਸੋਰੇ ਨੇ
ਦੇੱਖ ਜੱਗਾ ਕੇ ਯਾਰ ਕਾਲੀਆਂ ਰਾਤਾਂ ਚ
ਮੈਨੂੰ ਜਾਗਦੇ ਨੂੰ ਵੀ ਸੁਪਨੇ ਆਉਣ ਓਹਦੇ
ਮੇਰਾ ਜ਼ਿਕਰ ਨਹੀਂ ਹੁਣ ਜਿਹਦੀਆਂ ਬਾਤਾਂ ਚ
ਚੰਨ ਵਰਗ਼ੀ ਦੇ, ਪਰਵੱਤ ਜਿੱਡੇ ਲਾਏ ਲਾਰੇ ਗਿਣਕੇ
ਮੈਂ ਯਾਦ ਤੇਰੀ ਵਿੱਚ ਕੱਲੇ ਨੇ 100 ਵਾਰੀ ਤਾਰੇ ਗਿਣਤੇ
ਕਿੱਸੇ ਨੱਦੀ ਵਿੱਚ ਪਹੁੰਚੇ ਹੋਣੇ ਸ਼ਹਿਰ ਓਹਦੇ
ਜਗਦੀਪ ਦੇ ਹੰਜੂ ਡਿੱਗੇ ਆ ਬਰਸਾਤਾਂ ਚ
ਬੇਫ਼ਿਕਰ ਹੋ ਸੱਜਣ ਸਾਡੇ ਸੋਰੇ ਨੇ
ਦੇੱਖ ਜੱਗਾ ਕੇ ਯਾਰ ਕਾਲੀਆਂ ਰਾਤਾਂ ਚ
ਮੈਨੂੰ ਜਾਗਦੇ ਨੂੰ ਵੀ ਸੁਪਨੇ ਆਉਣ ਓਹਦੇ
ਮੇਰਾ ਜ਼ਿਕਰ ਨਹੀਂ ਹੁਣ ਜਿਹਦੀਆਂ ਬਾਤਾਂ ਚ
ਮੇਰਾ ਜ਼ਿਕਰ ਨਹੀਂ ਹੁਣ ਜਿਹਦੀਆਂ ਬਾਤਾਂ ਚ
Поcмотреть все песни артиста
Sanatçının diğer albümleri