Kishore Kumar Hits

Sajjan Adeeb - Shehar Di Hawa şarkı sözleri

Sanatçı: Sajjan Adeeb

albüm: Shehar Di Hawa


Yeah Proof
ਜੱਟੀਏ ਨੀ, ਜੱਟੀਏ ਨੀ, ਦਾਰੂ ਦੀਏ ਮੱਟੀਏ ਨੀ
ਸੱਚ-ਸੱਚ ਦੱਸੀਏ ਨੀ
ਨੀ ਸ਼ਹਿਰ ਦੀ ਹਵਾ ਕੀ ਕਹਿੰਦੀ ਐ?
ਓ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ
ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ
ਓ, ਸੜਕਾਂ ਨੂੰ ਯਾਦ ਤੇਰੀ ਗੱਡੀ ਦੀਆਂ ਬੜਕਾਂ ਵੇ
ਟੱਬਾ ਤੋਂ ਮੋਹਾਲੀ ਤਕ ਤੇਰੀਆਂ ਈ ਚੜ੍ਹਤਾਂ ਵੇ
ਮਾੜਿਆਂ ਨਾ' ਮੁੱਢ ਤੋਂ ਖੜ੍ਹੇ ਆਂ ਢਾਲ ਬਣਕੇ
ਨੀ ਕੱਢੀਆਂ ਨੇ ਵੱਡੇ ਬੇਈਮਾਨਾਂ ਦੀਆਂ ਰੜਕਾਂ ਨੇ
ਤਾਂਹੀ ਤਾਂ ਸਵੱਲੀ ਉਹਦੀ ਨਿਗਾਹ ਰਹਿੰਦੀ ਐ
ਹੋ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ
ਓ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ
ਜੱਟੀਏ ਨੀ, ਸ਼ਹਿਰ ਦੀ ਹਵਾ ਕੀ ਕਹਿੰਦੀ ਐ?
ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ
ਓ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ
ਪਿਆਰ ਵਿੱਚ ਵੈਰ ਦੀ ਨਾ ਕਰਾਂ ਮੈਂ ਅਰਾਧਗੀ
ਨੀ ਅਦਾਕਾਰੀਆਂ ਦੀ ਮੁੰਡਾ ਮੰਨੇ ਨਾ ਮੁਹਤਾਜਗੀ
(ਅਦਾਕਾਰੀਆਂ ਦੀ ਮੁੰਡਾ...)
ਤੇਰੇ ਉੱਤੇ ਸਾਊਪੁਣਾ, ਬੋਲਾਂ ਵਿੱਚ ਤਾਜ਼ਗੀ
ਮਾਸ਼ਾ-ਅੱਲਾਹ, ਮਾਸ਼ਾ-ਅੱਲਾਹ, ਕੈਸੀ ਇਹ ਅੰਦਾਜ਼ਗੀ?
ਤੂੰ ਹੀ ਆ ਰਕਾਨੇ ਇੱਕੋ ਹਾਣੀ ਸਾਡੇ ਸਫ਼ਰਾਂ ਦੀ
ਐਰ-ਗੈਰ ਨਾਲ਼ ਸਾਡੀ ਪੁੱਗੇ ਨਾ ਲਿਹਾਜਗੀ ਨੀ
ਤੇਰੇ ਨਾਮ ਦੀ ਹੱਥਾਂ ਦੇ ਉੱਤੇ ਲਾਉਣੀ ਮਹਿੰਦੀ ਐ
ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ
ਓ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ
ਜੱਟੀਏ ਨੀ, ਸ਼ਹਿਰ ਦੀ ਹਵਾ ਕੀ ਕਹਿੰਦੀ ਐ?
ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ
ਓ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ
(ਓ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ)

ਕੌਣ ਤੇਰੇ ਮਾਰਾ ਆਉਂਦਾ ਸ਼ਹਿਰ, ਤੂੰ ਨਹੀਂ ਜਾਣਦੀ
ਗੱਡੀ ਦੇ ਘਿਸਾਤੇ ਕਿੰਨੇ tyre, ਤੂੰ ਨਹੀਂ ਜਾਣਦੀ
ਵੇ ਚੱਤੋ-ਪਹਿਰ ਲੱਭਦੀਆਂ Baba ਤੇਰੀ ਪੈੜ ਵੇ
ਖੁਦ ਨਾਲ਼ੋਂ ਵੱਧ ਤੇਰੀ ਮੰਗਦੀਆਂ ਖ਼ੈਰ ਵੇ
ਸਾਰਾ ਦਿਨ ਰੱਖਦੀਆਂ ਤੇਰੀਆਂ ਹੀ ਬਿੜਕਾਂ ਮੈਂ
ਆਉਂਦਾ-ਜਾਂਦਾ ਮਹਿਰਮਾ, ਤੂੰ ਪਾ ਜਾਈਂ ਕਦੇ ਪੈਰ ਵੇ
ਮਿਲਿਆ Adeeb ਤੈਨੂੰ, ਕਰ ਅਰਦਾਸਾਂ, ਬਿੱਲੋ
ਵੇਖਣ ਨੂੰ ਤਰਸਦੇ ਲੋਕ ਤੇਰੇ ਸ਼ਹਿਰ ਦੇ
ਹਾਂ, ਕਰਦੀ ਰਹਿਨੀਆਂ ਜਾਪ ਤੇਰਿਆਂ ਗੀਤਾਂ ਦਾ
ਮੈਨੂੰ ਹਰ-ਵੇਲ਼ੇ ਚੜ੍ਹੀ ਵੇ ਖ਼ੁਮਾਰੀ ਰਹਿੰਦੀ ਐ
ਓ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ
ਜੱਟੀਏ ਨੀ, ਸ਼ਹਿਰ ਦੀ ਹਵਾ ਕੀ ਕਹਿੰਦੀ ਐ?
ਓ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ
ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ
ਖੁੱਲ੍ਹੇ ਦਿਲ ਜੱਟੀਏ, ਜਿਉਂ ਮਾਲ਼ਵੇ ਦੇ ਪਿੰਡ ਨੇ
ਮਿੱਤਰਾਂ ਦੀ ਸਾਦਗੀ ਨੇ ਤੋੜਤੇ trend ਨੇ
ਓ, ਮਾਣ ਤੇਰੇ ਉੱਤੇ, ਜੱਟੀ ਉੱਡੀ-ਉੱਡੀ ਫ਼ਿਰਦੀ
ਓ, ਕੀਤੇ ਆਂ trend set ਕਿੱਦਾਂ ਮੇਰੇ ਸਿੰਘ ਨੇ
ਹੋ, ਜੱਟ ਨੂੰ ਵੀ ਆਸਰਾ ਐ ਤੇਰਾ ਸ਼ਹਿਜ਼ਾਦੀਏ ਨੀ
ਤੂੰ ਐ ਰਾਣੀ ਪਾਣ ਬਿੱਲੋ, ਯਾਰ ਹੋਰੀ king ਨੇ
ਵੇ ਤਾਂਹੀ ਤੇਰਾ ਬਣ ਪਰਛਾਵਾਂ ਰਹਿੰਦੀ ਐ
ਓ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ
ਹੋ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ
ਜੱਟੀਏ ਨੀ, ਸ਼ਹਿਰ ਦੀ ਹਵਾ ਕੀ ਕਹਿੰਦੀ ਐ?
ਹੋ, ਜੱਟਾ ਵੇ, ਜੱਟਾ ਵੇ, ਤੇਰਾ ਨਾਂ ਲੈਂਦੀ ਐ

Поcмотреть все песни артиста

Sanatçının diğer albümleri

Benzer Sanatçılar