ਪੰਜ ਦਰਿਆਵਾਂ ਦੇ ਓ ਪਾਣੀ ਵਰਗੀ
ਕਿਸੇ ਮਹਾਰਾਜੇ ਦੀ ਓ ਰਾਣੀ ਵਰਗੀ
ਪੰਜ ਦਰਿਆਵਾਂ ਦੇ ਓ ਪਾਣੀ ਵਰਗੀ
ਕਿਸੇ ਮਹਾਰਾਜੇ ਦੀ ਓ ਰਾਣੀ ਵਰਗੀ
ਜਾਪੇ ਸੂਰਜ ਦੀ ਪਹਿਲੀ ਓ ਕਿਰਨ ਵਾਂਗਰਾਂ
ਜਾਨ ਕੱਢੀ ਪਈ ਆ ਹੁਸਨਾਂ ਦੀ ਹਟ ਨੇ
ਹੋ ਜੱਟੀ ਪਰੀਆਂ ਤੋ ਸੋਹਣੀ ਮਿਲੀ ਜੱਟ ਨੂੰ
ਪੱਕਾ ਮੋਤੀ ਪੁਨ ਕਿੱਤੇ ਹੋਣੇ ਜੱਟ ਨੇ
ਪਰੀਆਂ ਤੋ ਸੋਹਣੀ ਮਿਲੀ ਜੱਟ ਨੂੰ
ਪੱਕਾ ਮੋਤੀ ਪੁਨ ਕਿੱਤੇ ਹੋਣੇ ਜੱਟ ਨੇ
♪
ਰੱਬ ਵਾਂਗੂ ਕਰੇ ਸਤਿਕਾਰ ਪਰਿਵਾਰ ਦਾ
ਤੇ ਜਯੋਨ ਜੋਗੀ ਮੱਥੇ ਵੱਟ ਪਾਵੇ ਨਾ
ਭੱਜ ਭੱਜ ਕਰਦੀ ਐ ਕੰਮਕਾਰ ਸਾਰੇ
ਚਾ ਕਮਲੀ ਤੋਂ ਸਾਂਭੇ ਹਾਏ ਜਾਵੇ ਨਾ
ਘਰ ਸੁਰਗਾਂ ਤੋ ਸੋਹਣਾ ਓੰਨੇ ਕਰਤਾ
ਓਹਦੀ ਸੱਚੀ ਨੀਤ ਨਾਲ਼ੇ ਨੇਕ ਮੱਤ ਨੇ
ਹੋ ਜੱਟੀ ਪਰੀਆਂ ਤੋ ਸੋਹਣੀ ਮਿਲੀ ਜੱਟ ਨੂੰ
ਪੱਕਾ ਮੋਤੀ ਪੁਨ ਕਿੱਤੇ ਹੋਣੇ ਜੱਟ ਨੇ
ਪਰੀਆਂ ਤੋ ਸੋਹਣੀ ਮਿਲੀ ਜੱਟ ਨੂੰ
ਪੱਕਾ ਮੋਤੀ ਪੁਨ ਕਿੱਤੇ ਹੋਣੇ ਜੱਟ ਨੇ
♪
ਸ਼ਰਮਾ ਦੇ ਨਾਲ ਅੱਖ ਭਰੀ ਰਹਿੰਦੀ ਆ
ਸਿਰ ਉੱਤੋਂ ਚੁੰਨੀ ਕਦੇ ਵੀ ਨਾ ਲਹਿੰਦੀ ਆ
ਹਾਂਜੀ, ਹਾਂਜੀ ਆਖ ਕੇ ਬੁਲਾਵੇ ਭਾਗਾਂ ਵਾਲੀ
ਭੁੱਲ ਕੇ ਵੀ ਨਾਂ ਮੇਰਾ ਨਈਓਂ ਲੈਂਦੀ ਆ
ਮੈਂ ਵੀ ਪੈਰਾਂ ਥੱਲੇ ਤਲੀਆਂ ਬਿਛਾ ਦੇਵਾਂ
ਨਾਲ਼ੇ ਜ਼ਿੰਦਗੀ ਦੇ ਦਿੱਤੇ ਸਾਰੇ ਹੱਕ ਨੇ
ਹੋ ਜੱਟੀ ਪਰੀਆਂ ਤੋ ਸੋਹਣੀ ਮਿਲੀ ਜੱਟ ਨੂੰ
ਪੱਕਾ ਮੋਤੀ ਪੁਨ ਕਿੱਤੇ ਹੋਣੇ ਜੱਟ ਨੇ
ਪਰੀਆਂ ਤੋ ਸੋਹਣੀ ਮਿਲੀ ਜੱਟ ਨੂੰ
ਪੱਕਾ ਮੋਤੀ ਪੁਨ ਕਿੱਤੇ ਹੋਣੇ ਜੱਟ ਨੇ
♪
ਧਰਮਵੀਰ, ਪੰਗੂ ਦਾ ਓ ਰੱਖੇ ਮਾਣ, ਪੂਰਾ ਮਾਣ
ਮੱਤੀ ਵਿਚ ਵੱਸਦਾ ਪੰਜਾਬ ਓਏ
ਮਾਝੇ ਵਿਚ ਜੱਟੀ ਦੀਆਂ ਹੁੰਦੀਆਂ ਤਰੀਫਾਂ
ਖੁਸ਼ਬੂ ਜੋ ਲਾਚੀਆਂ ਦਾ ਬਾਗ ਓਏ
ਓਹਦੇ ਮੁਖ ਉੱਤੇ ਨੂਰ ਆਇਆ ਵੱਲੜਾ
ਪਾਵੇ ਦੁਨੀਆਂ 'ਚ ਚੇਰੇ ਪਾਵੇ ਲੱਖ ਨੇ
ਹੋ ਜੱਟੀ ਪਰੀਆਂ ਤੋ ਸੋਹਣੀ ਮਿਲੀ ਜੱਟ ਨੂੰ
ਪੱਕਾ ਮੋਤੀ ਪੁਨ ਕਿੱਤੇ ਹੋਣੇ ਜੱਟ ਨੇ
ਪਰੀਆਂ ਤੋ ਸੋਹਣੀ ਮਿਲੀ ਜੱਟ ਨੂੰ
ਪੱਕਾ ਮੋਤੀ ਪੁਨ ਕਿੱਤੇ ਹੋਣੇ ਜੱਟ ਨੇ
Поcмотреть все песни артиста
Sanatçının diğer albümleri