Desi Crew, Desi Crew
Desi Crew, Desi Crew
ਅੱਖ ਲਾ ਕੇ ਲੱਗਣੋਂ ਹਟਾ ਗਈ ਅੱਖ ਨੀ
ਵੇਖਣੀ ਤੇਰੀ ਦੇ ਅੱਗੇ ਕੋਈ ਕੱਖ ਨਈਂ
ਅੱਖ ਲਾ ਕੇ ਲੱਗਣੋਂ ਹਟਾ ਗਈ ਅੱਖ ਨੀ
ਵੇਖਣੀ ਤੇਰੀ ਦੇ ਅੱਗੇ ਕੋਈ ਕੱਖ ਨਈਂ
ਨੀਂਦਰਾਂ ਨਾ ਆਉਣ ਦੇ ਸੀ reason ਬਥੇਰੇ
ਗੱਲ ਦੀ ਐ number'an 'ਚੋਂ one, ਬੱਲੀਏ
ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ
ਮੋਹ ਲਿਆ ਤੂੰ ਕਹਿ ਕੇ, "ਚੰਨ-ਚੰਨ," ਬੱਲੀਏ
ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ
ਮੋਹ ਲਿਆ ਤੂੰ ਕਹਿ ਕੇ, "ਚੰਨ-ਚੰਨ," ਬੱਲੀਏ
Simple ਜਿਹੇ ਸੂਟ ਵਿੱਚ ਖਾਸ ਤੇਰੀ look ਨੀ
Top ਦੀਆਂ ਸੋਹਣੀਆਂ 'ਚ top ਤੇਰੀ ਠੁੱਕ ਨੀ
ਰੱਬ ਵੱਲੋਂ ਅੱਖ ਨਾ ਇਹ battery 'ਤੇ ਚੱਲੇ
ਨਹੀਂ ਤਾਂ ਵੇਖ-ਵੇਖ ਤੈਨੂੰ battery ਸੀ ਜਾਣੀ ਮੁੱਕ ਨੀ
ਦੂਰੋਂ ਈ smile'an pass ਕਰਦੀ ਤੂੰ ਆਵੇ
ਦਿਲ ਧਕਦੀ ਥਾਂ ਕਰੇ ਧੰਨ-ਧੰਨ, ਬੱਲੀਏ
ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ
ਮੋਹ ਲਿਆ ਤੂੰ ਕਹਿ ਕੇ, "ਚੰਨ-ਚੰਨ," ਬੱਲੀਏ
ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ
ਮੋਹ ਲਿਆ ਤੂੰ ਕਹਿ ਕੇ, "ਚੰਨ-ਚੰਨ," ਬੱਲੀਏ
(ਮੋਹ ਲਿਆ ਤੂੰ ਕਹਿ ਕੇ, "ਚੰਨ-ਚੰਨ," ਬੱਲੀਏ)
ਆਖੇ ਜੀਹਦਾ ਲਗਦਾ ਐ ਬਿੱਲੋ ਪੂਰਾ ਸ਼ਹਿਰ ਨੀ
Easily ਨਾ ਮਿਲ਼ੇ ਉਹਦਾ ਪਿਆਰ ਨਾਲ਼ੇ ਵੈਰ ਨੀ
ਓ, ਮਿੱਤਰਾਂ ਦੀ ਜਾਨ, ਮੁੰਡਾ ਯਾਰੀਆਂ 'ਚ top 'ਤੇ
ਇਸ਼ਕੇ ਦੇ ਵੱਲ ਤਾਂ ਉਹ ਪੱਟਦਾ ਨਾ ਪੈਰ ਨੀ
ਕਿਹੜੇ ਵੇਲ਼ੇ ਲਾ ਲਿਆ ਤੂੰ ਆਪਣੀ ਮਨਾਉਣ?
ਸਾਨੂੰ ਖ਼ਬਰਾਂ ਨਾ ਹੋਈਆਂ ਕੰਨੋਂ-ਕੰਨ, ਬੱਲੀਏ
ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ
ਮੋਹ ਲਿਆ ਤੂੰ ਕਹਿ ਕੇ, "ਚੰਨ-ਚੰਨ," ਬੱਲੀਏ
ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ
ਮੋਹ ਲਿਆ ਤੂੰ ਕਹਿ ਕੇ, "ਚੰਨ-ਚੰਨ," ਬੱਲੀਏ
ਓ, ਮਾਝੇ ਤੋਂ ਆ ਜੱਟ, ਮੰਡੀ ਯਾਰੀਆਂ ਦੀ ਲਾਵੇ
ਵਿਰਕਾਂ ਦਾ Arjan ਭੰਡੀਆਂ ਕਰਾਵੇ ਨਾ
ਲੈਕੇ ਦਿਲ ਪਿੱਛੇ-ਪਿੱਛੇ ਫਿਰਦੀ ਆਂ ਅੱਲ੍ਹੜਾਂ ਨੇ
ਸੁਪਨੇ 'ਚ ਆਉਂਦਾ, ਜੱਟ ਚੱਕਰਾਂ 'ਚ ਆਵੇ ਨਾ
ਲੱਗਿਆ ਈ ਤੇਰਾ ਹੱਥ ਟੀਸੀ ਆਲ਼ਾ ਬੇਰ
ਨੀ ਇਹ ਕਰਮਾਂ ਦੀ lottery ਤੂੰ ਮੰਨ, ਬੱਲੀਏ
ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ
ਮੋਹ ਲਿਆ ਤੂੰ ਕਹਿ ਕੇ, "ਚੰਨ-ਚੰਨ," ਬੱਲੀਏ
ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ
ਮੋਹ ਲਿਆ ਤੂੰ ਕਹਿ ਕੇ, "ਚੰਨ-ਚੰਨ," ਬੱਲੀਏ
Поcмотреть все песни артиста