Show Mxrci on it(Ha-ha-ha)
ਪੈੱਗ ਪਿੱਛੇ ਤੋੜਦੇ ਜੋ ਯਾਰੀ ਅੱਲੜੇ
ਸਾਡੀਆਂ ਵੰਗਾਰਾਂ ਦੱਸ ਕਿੱਥੋਂ ਸਹਿਣਗੇ?
ਖੜ੍ਹੇ ਜਿੰਨਾ ਨਾਲ਼ ਸਾਡੇ ਬਾਰੇ ਪੁੱਛ ਓਹਨਾਂ ਤੋਂ
ਕੰਡੇ ਜਿਹੜਿਆਂ ਦੇ ਕੰਢੇ ਓਹ ਤਾਂ ਮਾੜਾ ਹੀ ਕਹਿਣਗੇ
ਔਖੇ-ਸੌਖੇ time ਤੈਨੂੰ ਕਿਵੇਂ ਛੱਡਦੂ?
ਔਖੇ-ਸੌਖੇ time ਤੈਨੂੰ ਕਿਵੇਂ ਛੱਡਦੂ?
ਕਰਕੇ ਜ਼ੁਬਾਨ ਜਿਹੜਾ ਖੜ੍ਹੇ ਗ਼ੈਰ ਨਾਲ਼(ਖੜ੍ਹੇ ਗ਼ੈਰ ਨਾਲ਼)
ਵੈਰੀਆਂ ਦੀ ਹੁੰਦੀ ਆ ਪਛਾਣ ਗੋਰੀਏ ਨੀ ਗੱਭਰੂ ਦੇ ਵੈਰ ਨਾਲ਼
ਵੈਰੀਆਂ ਦੀ ਹੁੰਦੀ ਆ ਪਛਾਣ ਜੱਟੀਏ ਨੀ ਗੱਭਰੂ ਦੇ ਵੈਰ ਨਾਲ਼
(ਵੈਰੀਆਂ ਦੀ ਹੁੰਦੀ ਆ ਪਛਾਣ ਜੱਟੀਏ ਨੀ ਗੱਭਰੂ ਦੇ ਵੈਰ ਨਾਲ਼)
♪
ਯਾਰਾਂ ਨਾਲ਼ ਲੱਗਦੀ ਮਹਿਫ਼ਿਲ ਨਿੱਤ ਦੀ
ਅੱਲੜਾਂ ਨੇ ਸੁਫ਼ਨੇ 'ਚ ਆਉਣਾ ਛੱਡਤਾ
ਸੌਂਦੇ ਸੁਫ਼ਨੇ 'ਚ ਜੱਟ ਨੂੰ ਬਥੇਰੇ ਮਾਰ ਗਏ
ਫ਼ੇਰ ਕਿਹੜਾ ਜੱਟ ਨੇ ਜਿਉਣਾ ਛੱਡਤਾ!
ਜਿਹੜਾ ਦਿਲਾਂ ਵਿੱਚ ਵੱਸੇ heartbeat ਬਣਕੇ
ਜਿਹੜਾ ਦਿਲਾਂ ਵਿੱਚ ਵੱਸੇ heartbeat ਬਣਕੇ
ਜੱਟੀਏ ਨੀ ਕਿਵੇਂ ਮਰਜੂਗਾ ਫੈਰ ਨਾਲ਼?
ਵੈਰੀਆਂ ਦੀ ਹੁੰਦੀ ਆ ਪਛਾਣ ਗੋਰੀਏ ਨੀ ਗੱਭਰੂ ਦੇ ਵੈਰ ਨਾਲ਼
ਵੈਰੀਆਂ ਦੀ ਹੁੰਦੀ ਆ ਪਛਾਣ ਜੱਟੀਏ ਨੀ ਗੱਭਰੂ ਦੇ ਵੈਰ ਨਾਲ਼
(ਵੈਰੀਆਂ ਦੀ ਹੁੰਦੀ ਆ ਪਛਾਣ ਜੱਟੀਏ ਨੀ ਗੱਭਰੂ-)
ਹੋ, ਕਿੱਥੋਂ ਅੱਲੜਾਂ ਦੇ ਹਾਸੇ ਓਹਨੂੰ ਪੱਟ ਲੈਣਗੇ?
ਹੋ, ਫਿਰੇ ਜਿੰਦ ਜੋ ਲਟਾਉਂਦਾ ਕੱਲ੍ਹੇ-ਕੱਲ੍ਹੇ ਯਾਰ ਤੋਂ
ਹੋ, ਲੱਖਾਂ-ਲੁੱਖਾਂ ਵਾਲੇ ਤਾਂ ਬਥੇਰੇ ਹੋਣਗੇ
ਹੋ, ਗੱਲ ਗੱਭਰੂ ਦੀ ਸ਼ੁਰੂ ਹੁੰਦੀ CR ਤੋਂ
ਕਈਆਂ ਨੂੰ ਤਾਂ ਲੱਗਾਂ ਗੁਲਕੰਦ ਵਰਗਾ
ਕਈਆਂ ਨੂੰ ਤਾਂ ਲੱਗਾਂ ਗੁਲਕੰਦ ਵਰਗਾ
ਕਈ ਸਾਲੇ ਕਰਦੇ compare ਜ਼ਹਿਰ ਨਾਲ਼
ਵੈਰੀਆਂ ਦੀ ਹੁੰਦੀ ਆ ਪਛਾਣ ਗੋਰੀਏ ਨੀ ਗੱਭਰੂ ਦੇ ਵੈਰ ਨਾਲ਼
ਵੈਰੀਆਂ ਦੀ ਹੁੰਦੀ ਆ ਪਛਾਣ ਜੱਟੀਏ ਨੀ ਗੱਭਰੂ ਦੇ ਵੈਰ ਨਾਲ਼
(ਵੈਰੀਆਂ ਦੀ ਹੁੰਦੀ ਆ ਪਛਾਣ ਜੱਟੀਏ ਨੀ ਗੱਭਰੂ ਦੇ ਵੈਰ ਨਾਲ਼)
ਅਜੇ ਤੱਕ ਅੜਿਆ ਕੋਈ ਨਹੀਂ ਮਸਲਾ
ਰਗਾਂ ਵਿੱਚ ਬੋਲਦੀ ਦਲੇਰੀ ਜੱਟੀਏ
ਦੂਜਾ-ਤੀਜਾ ਵਿੱਚ ਫਿਰ ਕੀ ਕਰਨਾ?
ਗੱਲ ਜਿੱਥੇ ਹੋਵੇ ਤੇਰੀ-ਮੇਰੀ ਜੱਟੀਏ
ਪਿੰਡ ਆ ਰਸੌਲੀ "ਵਿੱਕੀ ਧਾਲੀਵਾਲ" ਦਾ
(ਪਿੰਡ ਆ ਰਸੌਲੀ "ਵਿੱਕੀ ਧਾਲੀਵਾਲ" ਦਾ)
ਪਿੰਡ ਆ ਰਸੌਲੀ "ਵਿੱਕੀ ਧਾਲੀਵਾਲ" ਦਾ
ਖੈਂਦੀਆਂ ਜ਼ਮੀਨਾਂ ਭੁੱਲਰਾ ਓਏ ਸ਼ਹਿਰ ਨਾਲ਼
ਵੈਰੀਆਂ ਦੀ ਹੁੰਦੀ ਆ ਪਛਾਣ ਗੋਰੀਏ ਨੀ ਗੱਭਰੂ ਦੇ ਵੈਰ ਨਾਲ਼
ਵੈਰੀਆਂ ਦੀ ਹੁੰਦੀ ਆ ਪਛਾਣ ਜੱਟੀਏ ਨੀ ਗੱਭਰੂ ਦੇ ਵੈਰ ਨਾਲ਼
(ਵੈਰੀਆਂ ਦੀ ਹੁੰਦੀ ਆ ਪਛਾਣ ਜੱਟੀਏ ਨੀ ਗੱਭਰੂ ਦੇ ਵੈਰ ਨਾਲ਼)
Поcмотреть все песни артиста
Sanatçının diğer albümleri