Mxrci
ਖ਼ਤਰੇ ਦੇ ਮੋੜ ਤੇ ਆ ਗਈ ਜਵਾਨੀ ਤੇਰੀ
ਦਿਲ ਨੂੰ ਤੂੰ ਰੱਖ ਲੈ ਸੰਭਾਲ਼ ਨੀ
ਦਿਲ ਨੂੰ ਤੂੰ ਰੱਖ ਲੈ ਸੰਭਾਲ਼
ਚੱਕਣੇ ਨੂੰ ਆਸ਼ਿਕਾਂ ਦੀ ਲਾਈਨ ਬੜੀ ਲੰਮੀ ਏ ਨੀ
ਹੱਥ ਚੋਂ ਨਾ ਡਿੱਗ ਜੇ ਰੂਮਾਲ ਨੀ
ਹੱਥ ਚੋਂ ਨਾ ਡਿੱਗ ਜੇ ਰੂਮਾਲ
ਖ਼ਤਰੇ ਦੇ ਮੋੜ ਤੇ, ਖ਼ਤਰੇ ਦੇ ਮੋੜ ਤੇ
ਪੱਬ ਰੱਖੀਂ ਪੋਲੇ ਕੋਈ ਪੈੜ ਦੱਬ ਲਵੇ ਨਾ
ਰੱਖੀਂ ਮਾਣ ਲਕੋਕੇ ਕੋਈ ਹੁਣ ਲੱਭ ਲਵੇ ਨਾ
ਹੁਣ ਲੱਭ ਲਵੇ ਨਾ
ਸਾਹਾਂ ਵਿੱਚ ਮੜਕਾਂ ਨੇ
ਅੱਖ ਵਿੱਚ ਰੜਕਾਂ ਨੇ
ਸਾਹਾਂ ਵਿੱਚ ਮੜਕਾਂ ਨੇ
ਅੱਖ ਵਿੱਚ ਰੜਕਾਂ ਨੇ
ਇਸ਼ਕ ਵਾਲਾ ਆਗਿਆ ਸਿਆਲ ਨੀ
ਇਸ਼ਕ ਵਾਲਾ ਆਗਿਆ ਸਿਆਲ
ਖ਼ਤਰੇ ਦੇ ਮੋੜ ਤੇ, ਖ਼ਤਰੇ ਦੇ ਮੋੜ ਤੇ
ਬਰੂਦ ਬਣ ਚੱਲਿਆ ਨੀ ਨੈਣਾਂ ਵਾਲਾ ਸੂਰਮਾਂ
ਹੁਸਨਾਂ ਦਾ ਕਹਿਰ ਤੇਰਾ ਝੂਮ-ਝੂਮ ਤੁਰਨਾਂ
ਚੱਲ ਸਾਡੇ ਨਾਲ਼ ਤੈਨੂੰ ਕਹਿੰਦੀਆਂ ਹਵਾਵਾਂ ਨੇ
ਤੇਰੇ ਰੰਗ ਵਿੱਚ ਦੇਖ ਰੰਗੀਆਂ ਫਿਜ਼ਾਵਾਂ ਨੇ
ਅੱਥਰੇ ਜਹੇ ਆਉਂਦੇ ਨੇ ਖ਼ਿਆਲ ਨੀ
ਅੱਥਰੇ ਜਹੇ ਆਉਂਦੇ ਨੇ ਖ਼ਿਆਲ
ਖ਼ਤਰੇ ਦੇ ਮੋੜ ਤੇ ਆ ਗਈ ਜਵਾਨੀ ਤੇਰੀ
ਦਿਲ ਨੂੰ ਤੂੰ ਰੱਖ ਲੈ ਸੰਭਾਲ਼ ਨੀ
ਦਿਲ ਨੂੰ ਤੂੰ ਰੱਖ ਲੈ ਸੰਭਾਲ਼
ਦਿਲ ਨੂੰ ਤੂੰ ਰੱਖ ਲੈ ਸੰਭਾਲ਼
(ਦਿਲ ਨੂੰ ਤੂੰ ਰੱਖ ਲੈ ਸੰਭਾਲ਼)
ਨਾਮ "ਗੁਰਨਾਮ" ਕਿਤੇ ਬਾਂਹ ਤੇ ਲਖਾ ਨਾ ਲਵੀਂ
ਚਾਦਰ ਤੂੰ ਚਿੱਟੀ ਏਂ, ਦਾਗ਼ ਕੋਈ ਲਵਾ ਨੇ ਲਵੀਂ
ਸੁਪਨੇ 'ਚ ਕਿਤੇ ਕੋਈ ਮੁਲਾਕ਼ਾਤ ਹੋ ਨਾ ਜਾਵੇ
ਹੁੰਦੀ ਹੋ ਜਵਾਨੀ ਵਿੱਚ ਵਾਰਦਾਤ ਹੋ ਨਾ ਜਾਵੇ
ਆਸ਼ਿਕਾਂ ਦੀ ਪੜ੍ਹੀ ਨਾ ਮਿਸਾਲ ਨੀ
ਆਸ਼ਿਕਾਂ ਦੀ ਪੜ੍ਹੀ ਨਾ ਮਿਸਾਲ
ਖ਼ਤਰੇ ਦੇ ਮੋੜ ਤੇ ਆ ਗਈ ਜਵਾਨੀ ਤੇਰੀ
ਦਿਲ ਨੂੰ ਤੂੰ ਰੱਖ ਲੈ ਸੰਭਾਲ਼ ਨੀ
ਦਿਲ ਨੂੰ ਤੂੰ ਰੱਖ ਲੈ ਸੰਭਾਲ਼
ਦਿਲ ਨੂੰ ਤੂੰ ਰੱਖ ਲੈ ਸੰਭਾਲ਼
(ਦਿਲ ਨੂੰ ਤੂੰ ਰੱਖ ਲੈ ਸੰਭਾਲ਼)
(ਦਿਲ ਨੂੰ ਤੂੰ ਰੱਖ ਲੈ ਸੰਭਾਲ਼)
Поcмотреть все песни артиста
Sanatçının diğer albümleri