ਸਵਾਲਾਂ ਦਾ ਜਵਾਬ ਤੂੰ, ਕਿਸੇ ਸ਼ਾਇਰ ਦੀ ਕਿਤਾਬ ਤੂੰ
ਓ, ਮੈਨੂੰ ਆਉਂਦੇ ਆ ਖਿਆਲ ਹੁਣ ਤੇਰੇ
ਸੁਪਨੇ ਵੀ ਤੇਰੇ ਵੇਖਾਂ ਸ਼ਾਮ-ਸਵੇਰੇ
ਹੋਵੇ ਨਾਲ ਦੀ seat 'ਤੇ ਬੈਠੀ ਮੇਰੇ
ਲੱਗੇ ਤੂੰ ਮੈਨੂੰ perfect
ਜਿਵੇਂ ਤੂੰ ਐ ਬਣੀ ਬਸ ਮੇਰੇ ਲਈ
ਕੋਈ ਵੀ ਕਮੀ ਮੈਨੂੰ ਦਿਸਦੀ ਨਹੀਂ
ਲੱਗੇ ਤੂੰ ਮੈਨੂੰ perfect
Perfect (perfect), ਲੱਗੇ ਤੂੰ ਮੈਨੂੰ (perf...)
♪
ਬੱਦਲਾਂ ਤੋਂ ਨੀ ਤੂੰ ਆਈ ਲਗਦੀ ਨੀ
ਸਾਰੀ ਕੁੜੀਆਂ 'ਚੋਂ ਤੂੰ ਹੀ ਜਚਦੀ ਨੀ
ਹਾਏ ਨੀ ਹਾਏ, ਕਰਦੇ ਤੂੰ ਹਾਂ, ਦੱਸ ਮੈਂ ਕੀ ਕਰਾਂ
ਜਦੋਂ ਦਾ ਦੇਖ ਲਿਆ ਤੇਰੀ ਅੱਖਾਂ ਵਿੱਚ ਨੀ
ਜਾਨ ਮੈਨੂੰ ਲਗਦਾ ਬਚਦੀ ਨਈਂ
ਬਿਨ ਤੇਰੇ ਹਰ ਪਲ ਮਰਾਂ, ਦੱਸ ਮੈਂ ਕੀ ਕਰਾਂ
ਲੱਗੇ ਤੂੰ ਮੈਨੂੰ perfect
ਜਿਵੇਂ ਤੂੰ ਹੱਸਦੀ, ਕੋਈ ਗੱਲ ਦੱਸਦੀ
ਤੇਰਾ ਹੋਇਆ ਨਸ਼ਾ, ਕਿਵੇਂ ਤੈਨੂੰ ਦੱਸਾਂ?
ਲੱਗੇ ਤੂੰ ਮੈਨੂੰ perfect
♪
ਬਚ-ਬਚ ਕੇ ਤੂੰ ਚੱਲ ਹੁਣ, ਸੋਹਣੀਏ
ਅੱਖ ਮੁੰਡਿਆਂ ਨੇ ਤੇਰੇ 'ਤੇ ਟਿਕਾਈ ਏ
ਇਹ ਤਾਂ ਤੈਨੂੰ ਵੀ ਨਈਂ ਪਤਾ ਹੋਣਾ, ਹੀਰੀਏ
ਕਿ ਤੂੰ ਵਿਹਲੇ ਬੈਠੇ ਰੱਬ ਨੇ ਬਣਾਈ ਏ
♪
Bob music
Поcмотреть все песни артиста
Sanatçının diğer albümleri