ਓ, ਮੈਨੂੰ ਪਤਾ ਮੋਹੱਬਤ ਹੁਣ ਤੂੰ ਮੈਨੂੰ ਨਹੀਂ ਕਰਦਾ
ਮੈਨੂੰ ਪਤਾ ਮੋਹੱਬਤ ਹੁਣ ਤੂੰ ਮੈਨੂੰ ਨਹੀਂ ਕਰਦਾ
ਇੰਤਜ਼ਾਰ ਕਰਾਂਗੀ ਤੇਰਾ, ਤੂੰ ਭਾਵੇਂ ਆਉਣਾ ਨਹੀਂ
ਵੇ ਮੈਂ ਤੇਰੇ ਪਿੱਛੇ ਯਾਰਾ ਐਨੀ ਪਾਗਲ ਆਂ
ਵੇ ਮੈਂ ਤੇਰੇ ਪਿੱਛੇ ਯਾਰਾ ਐਨੀ ਪਾਗਲ ਆਂ
ਕਿ ਪਾਗਲ ਵੀ ਕੋਈ ਐਨਾ ਪਾਗਲ ਹੋਣਾ ਨਹੀਂ
♪
ਵੇ ਮੈਂ ਤੇਰੇ ਪਿੱਛੇ ਯਾਰਾ ਐਨੀ ਪਾਗਲ ਆਂ
ਵੇ ਮੈਂ ਤੇਰੇ ਪਿੱਛੇ ਯਾਰਾ ਐਨੀ ਪਾਗਲ ਆਂ
ਓ, ਮੇਰੀ ਗਲ਼ੀਆਂ 'ਚ ਸੁਣੇ ਮੈਨੂੰ
ਰੋਣਾ ਸੁਣੇ ਮੈਨੂੰ ਮੋਰਾਂ ਦਾ
ਅਸੀਂ ਤੇਰੇ ਆਂ ਦੀਵਾਨੇ, Jaani ਵੇ
ਤੂੰ ਐ ਦੀਵਾਨਾ ਹੋਰਾਂ ਦਾ
ਹੋ, ਮੇਰੀ ਗਲ਼ੀਆਂ 'ਚ ਸੁਣੇ ਮੈਨੂੰ
ਰੋਣਾ ਸੁਣੇ ਮੈਨੂੰ ਮੋਰਾਂ ਦਾ
ਅਸੀਂ ਤੇਰੇ ਆਂ ਦੀਵਾਨੇ, Jaani ਵੇ
ਤੂੰ ਐ ਦੀਵਾਨਾ ਹੋਰਾਂ ਦਾ
ਓ, ਮੈਨੂੰ ਦੁਨੀਆ ਨੇ ਸਮਝਾਇਆ ਸੀ
ਕਿ ਵੇਚਿਆ ਹੋਇਆ ਈਮਾਨ ਤੂੰ
ਬਸ ਸ਼ਾਇਰੀ ਤੇਰੀ ਚੰਗੀ ਐ
ਪਰ ਚੰਗਾ ਨਹੀਂ ਇਨਸਾਨ ਤੂੰ
ਮੈਂ ਇੱਕ ਨਾ ਮੰਨੀ ਦੁਨੀਆ ਦੀ, ਤੇਰੀ ਹੋ ਗਈ ਵੇ
ਕੀ ਪਤਾ ਸੀ ਸੱਚੀ, ਤੂੰ ਸੀਨੇ ਨਾਲ ਲਾਉਣਾ ਨਹੀਂ
ਵੇ ਮੈਂ ਤੇਰੇ ਪਿੱਛੇ ਯਾਰਾ ਐਨੀ ਪਾਗਲ ਆਂ
ਵੇ ਮੈਂ ਤੇਰੇ ਪਿੱਛੇ ਯਾਰਾ ਐਨੀ ਪਾਗਲ ਆਂ
ਕਿ ਪਾਗਲ ਵੀ ਕੋਈ ਐਨਾ ਪਾਗਲ ਹੋਣਾ ਨਹੀਂ
♪
क्या ही ज़माना था वो, क्या ही मुलाक़ातें थी
क्या ही थी शामें वो, क्या ही वो रातें थी
अब तुम शायद हो चुके हो और के
जब तुम मेरे थे, रोज़ बरसातें थी
ਹੁਣ ਤੂੰ ਜੀਹਦੇ ਨਾਲ ਵੀ ਜ਼ਿੰਦਗੀ ਜੀਨੈ ਵੇ
ਤੈਨੂੰ ਸੌਂਹ ਮੇਰੀ, ਤੂੰ ਉਹਨੂੰ ਕਦੇ ਰਵਾਉਣਾ ਨਹੀਂ
♪
ਵੇ ਮੈਂ ਤੇਰੇ ਪਿੱਛੇ ਯਾਰਾ ਐਨੀ ਪਾਗਲ ਆਂ
ਵੇ ਮੈਂ ਤੇਰੇ ਪਿੱਛੇ ਯਾਰਾ ਐਨੀ ਪਾਗਲ ਆਂ
ਕਿ ਪਾਗਲ ਵੀ ਕੋਈ ਐਨਾ ਪਾਗਲ ਹੋਣਾ ਨਹੀਂ
Поcмотреть все песни артиста
Sanatçının diğer albümleri