ਚੋਰੀ-ਚੋਰੀ ਤੱਕਣਾ ਪਿਆ
ਚੋਰੀ-ਚੋਰੀ ਤੱਕਣਾ ਪਿਆ
ਨੀ ਜੀਹਨੂੰ ਮੈਂ ਸੀ ਪਿਆਰ ਕਰਦੀ
ਹਾਏ, ਜੀਹਨੂੰ ਮੈਂ ਸੀ ਪਿਆਰ ਕਰਦੀ
ਉਹਦੇ ਵਿਆਹ ਵਿੱਚ ਨੱਚਣਾ ਪਿਆ
ਨੀ ਜੀਹਨੂੰ ਮੈਂ ਸੀ ਪਿਆਰ ਕਰਦੀ
ਉਹਦੇ ਵਿਆਹ ਵਿੱਚ ਨੱਚਣਾ ਪਿਆ
ਚੋਰੀ-ਚੋਰੀ ਤੱਕਣਾ ਪਿਆ, ਹਾਏ
ਚੋਰੀ-ਚੋਰੀ ਤੱਕਣਾ ਪਿਆ
ਉਹਦੇ ਵਿਆਹ ਵਿੱਚ ਨੱਚਣਾ ਪਿਆ, ਹਾਏ
ਵਿਆਹ ਵਿੱਚ ਨੱਚਣਾ ਪਿਆ
ਵੇ ਦੱਸ ਕੀ ਰਹਿ ਗਿਆ ਸਾਡੇ ਪੱਲੇ?
ਵੇ ਤੂੰ ਹੋਰਾਂ ਦੇ ਪਾ ਲਏ ਛੱਲੇ
ਪੈਸੇ ਵਾਲੇ ਲੈ ਗਏ ਤੈਨੂੰ
ਅਸਾਂ ਰਹਿ ਗਏ ਕੱਲੇ-ਕੱਲੇ
ਵੇ ਦੱਸ ਕੀ ਰਹਿ ਗਿਆ ਸਾਡੇ ਪੱਲੇ?
ਵੇ ਤੂੰ ਹੋਰਾਂ ਦੇ ਪਾ ਲਏ ਛੱਲੇ
ਪੈਸੇ ਵਾਲੇ ਲੈ ਗਏ ਤੈਨੂੰ
ਅਸਾਂ ਰਹਿ ਗਏ ਕੱਲੇ-ਕੱਲੇ
ਮੋਮਬੱਤੀ ਨਾ' ਸਜਾ ਕੇ ਹੁਜਰਾ
ਮੋਮਬੱਤੀ ਨਾ' ਸਜਾ ਕੇ ਹੁਜਰਾ
ਹੋਏ, ਆ ਕੇ ਮੇਰੀ ਨੀਂਦਾਂ ਵਿੱਚ ਨੀ
ਉਹਦੀ ਯਾਦ ਕਰੇ ਨਿੱਤ ਮੁਜਰਾ
ਹੋਏ, ਆ ਕੇ ਮੇਰੀ ਨੀਂਦਾਂ ਵਿੱਚ ਨੀ
ਉਹਦੀ ਯਾਦ ਕਰੇ ਨਿੱਤ ਮੁਜਰਾ
♪
ਤੇਰਾ ਇਸ਼ਕ ਵੇ ਮੈਨੂੰ ਮਾਰੂ
ਮੈਨੂੰ ਸੂਲ਼ੀ ਉੱਤੇ ਚਾੜ੍ਹੂ
ਮੈਨੂੰ ਡਰ ਲਗਦਾ ਆ, Jaani
ਕਿਧਰੇ ਪੀਨ ਨਾ ਲੱਗਜਾਂ ਦਾਰੂ
ਓ, ਤੇਰਾ ਇਸ਼ਕ ਵੇ ਮੈਨੂੰ ਮਾਰੂ
ਮੈਨੂੰ ਸੂਲ਼ੀ ਉੱਤੇ ਚਾੜ੍ਹੂ
ਮੈਨੂੰ ਡਰ ਲਗਦਾ ਆ, Jaani
ਕਿਧਰੇ ਪੀਨ ਨਾ ਲੱਗਜਾਂ ਦਾਰੂ
ਟੁੱਟੇ ਮਣਕੇ ਵੇ ਗਾਨੀ ਦੇ
ਟੁੱਟੇ ਮਣਕੇ ਵੇ ਗਾਨੀ ਦੇ
ਮੈਂ ਉਹਨੂੰ ਯਾਦ ਕਰ-ਕਰ ਕੇ
ਗਾਣੇ ਸੁਣਦੀ ਆਂ Jaani ਦੇ
ਉਹਨੂੰ ਯਾਦ ਕਰ-ਕਰ ਕੇ
ਗਾਣੇ ਸੁਣਦੀ ਆਂ Jaani ਦੇ
ਮੈਂ ਉਹਨੂੰ ਯਾਦ ਕਰ-ਕਰ ਕੇ
ਚੋਰੀ-ਚੋਰੀ ਤੱਕਣਾ ਪਿਆ
ਚੋਰੀ-ਚੋਰੀ ਤੱਕਣਾ ਪਿਆ
ਓਏ, ਜੀਹਨੂੰ ਮੈਂ ਸੀ ਪਿਆਰ ਕਰਦੀ
ਉਹਦੇ ਵਿਆਹ ਵਿੱਚ ਨੱਚਣਾ ਪਿਆ
ਚੋਰੀ-ਚੋਰੀ ਨੱਚਣਾ ਪਿਆ, ਹਾਏ
ਚੋਰੀ-ਚੋਰੀ ਨੱਚਣਾ ਪਿਆ
ਚੋਰੀ-ਚੋਰੀ ਨੱਚਣਾ ਪਿਆ, ਹਾਏ
ਚੋਰੀ-ਚੋਰੀ ਨੱਚਣਾ ਪਿਆ
ਚੋਰੀ-ਚੋਰੀ ਤੱਕਣਾ ਪਿਆ, ਹਾਏ
ਚੋਰੀ-ਚੋਰੀ ਤੱਕਣਾ ਪਿਆ
ਉਹਦੇ ਵਿਆਹ ਵਿੱਚ ਨੱਚਣਾ ਪਿਆ, ਹਾਏ
ਵਿਆਹ ਵਿੱਚ ਨੱਚਣਾ ਪਿਆ
Поcмотреть все песни артиста
Sanatçının diğer albümleri