Nimrat Khaira - Time Chakda (Piano) şarkı sözleri
Sanatçı:
Nimrat Khaira
albüm: Time Chakda (Piano)
Desi Crew, Desi Crew
Desi Crew, Desi Crew
ਜਾਣ-ਜਾਣ ਆਈ ਜਾਨੈ notice'an ਦੇ ਵਿੱਚ ਤੂੰ
ਅੰਬਰਾਂ 'ਤੇ ਨਖਰਾ ਕੁੜੀ ਦਾ ਜਾਣੇ ਟਿੱਚ ਤੂੰ
ਕਿਹੜੀ ਗੱਲੋਂ ਟੋਕ ਤੇਰਾ ਰਾਹ ਡੱਕ ਲਾਂ
ਪੁੱਛਣਾ ਸਵਾਲ ਸਾਡੇ ਹੱਕ ਦਾ ਵੀ ਨਹੀਂ ਵੇ
ਪਿੱਛੇ-ਪਿੱਛੇ ਫਿਰੇ, ਕੁੱਝ ਦੱਸਦਾ ਵੀ ਨਹੀਂ ਵੇ
ਚੱਕਦਾ ਐ time ਨਾਲ਼ੇ ਤੱਕਦਾ ਵੀ ਨਹੀਂ ਵੇ
ਪਿੱਛੇ-ਪਿੱਛੇ ਫਿਰੇ, ਕੁੱਝ ਦੱਸਦਾ ਵੀ ਨਹੀਂ ਵੇ
ਚੱਕਦਾ ਐ time ਨਾਲ਼ੇ ਤੱਕਦਾ ਵੀ ਨਹੀਂ ਵੇ
ਮਹੀਨੇ ਵਿੱਚ change ਕਰ ਦਿੱਨੀ ਆਂ ਮੈਂ ੧੫
ਸੂਟਾਂ ਵਾਲ਼ੇ ਦਿਣ ਯਾਦ ਰੱਖਦਾ ਪਤੰਦਰਾ (oh)
Matching ਤੂੰ ਕਰੇ ਪਾ ਕੇ same, same ਰੰਗ ਵੇ
ਦੇਖ-ਦੇਖ ਟੁੱਟ ਪੈਣਾ ਹਾਸਾ ਵੇ ਚੰਦਰਾ
ਹੁੰਦਾ ਕੁੜੀਆਂ ਨੂੰ ਸ਼ੋਂਕ ਰੰਗ ਗੂੜ੍ਹੇ ਪਾਉਣ ਦਾ
ਮੁੰਡਿਆਂ ਨੂੰ ਗੂੜ੍ਹਾ ਰੰਗ ਜੱਚਦਾ ਹੀ ਨਹੀਂ ਵੇ
ਪਿੱਛੇ-ਪਿੱਛੇ ਫਿਰੇ, ਕੁੱਝ ਦੱਸਦਾ ਵੀ ਨਹੀਂ ਵੇ
ਚੱਕਦਾ ਐ time ਨਾਲ਼ੇ ਤੱਕਦਾ ਵੀ ਨਹੀਂ ਵੇ
ਪਿੱਛੇ-ਪਿੱਛੇ ਫਿਰੇ, ਕੁੱਝ ਦੱਸਦਾ ਵੀ ਨਹੀਂ ਵੇ
ਚੱਕਦਾ ਐ time ਨਾਲ਼ੇ ਤੱਕਦਾ ਵੀ ਨਹੀਂ ਵੇ
ਕਾਰਨਾਮੇ ਹੋਣੇ ਤੇਰੇ ਹੋਣ ਮੈਨੂੰ ਸ਼ੱਕ ਜੇ
ਚੋਰੀ-ਚੋਰੀ ਰਾਹਾਂ 'ਚ gift ਮੇਰੇ ਰੱਖ ਜਾਏ
ਅੱਲ੍ਹੜ ਦੇ ਸ਼ੌਕ ਸਾਰੇ ਬਿਨਾਂ ਮੰਗੇ ਪੂਰਦਾ
ਲੈਨਾ ਐ stand ਵੇ ਤੂੰ ਪੂਰਾ ਮੇਰੇ ਪੱਖ 'ਤੇ
ਬਾਹਲ਼ਾ ਐ schemy, ਫਿਰੇ ਝੱਲਾ ਬਣਕੇ
ਕਿਹੜੀ ਆ duty ਜਿਹੜਾ ਥੱਕਦਾ ਹੀ ਨਹੀਂ ਵੇ?
ਪਿੱਛੇ-ਪਿੱਛੇ ਫਿਰੇ, ਕੁੱਝ ਦੱਸਦਾ ਵੀ ਨਹੀਂ ਵੇ
ਚੱਕਦਾ ਐ time ਨਾਲ਼ੇ ਤੱਕਦਾ ਵੀ ਨਹੀਂ ਵੇ
ਪਿੱਛੇ-ਪਿੱਛੇ ਫਿਰੇ, ਕੁੱਝ ਦੱਸਦਾ ਵੀ ਨਹੀਂ ਵੇ
ਚੱਕਦਾ ਐ time ਨਾਲ਼ੇ ਤੱਕਦਾ ਵੀ ਨਹੀਂ ਵੇ
ਕਦੇ ਤੇਜ-ਤੇਜ, ਕਦੇ ਤੁਰਦਾ slow ਵੇ
ਕਦੇ ਮੇਰੇ ਜਮਾਂ ਜਾਵੇ ਸਾਮ੍ਹਣੇ ਖਲੋ ਵੇ
ਬੋਲਦੀ ਨਾ ਦਿਲ ਭਾਵੇਂ note ਸੱਭ ਕਰਦੀ
ਚੱਲਣ scheme'an ਤੇਰੇ ਦਿਲ ਵਿੱਚ ਜੋ ਵੇ
ਪਾਏਂਗਾ ਕਸੂਤਾ ਪੰਗਾ ਮੇਰੀ ਜਾਨ ਨੂੰ
Rony, ਦਿਲ ਦੀਆਂ feeling'an ਤੂੰ ਦੱਸਦਾ ਹੀ ਨਹੀਂ ਵੇ
ਪਿੱਛੇ-ਪਿੱਛੇ ਫਿਰੇ, ਕੁੱਝ ਦੱਸਦਾ ਵੀ ਨਹੀਂ ਵੇ
ਚੱਕਦਾ ਐ time ਨਾਲ਼ੇ ਤੱਕਦਾ ਵੀ ਨਹੀਂ ਵੇ
ਪਿੱਛੇ-ਪਿੱਛੇ ਫਿਰੇ, ਕੁੱਝ ਦੱਸਦਾ ਵੀ ਨਹੀਂ ਵੇ
ਚੱਕਦਾ ਐ time ਨਾਲ਼ੇ ਤੱਕਦਾ ਵੀ ਨਹੀਂ ਵੇ
Поcмотреть все песни артиста
Sanatçının diğer albümleri